Tuesday, October 27, 2020
Home > News > ਵਿਆਹ ਵਾਲੀ ਕੁੜੀ ਸੱਜ ਧੱਜ ਪਹੁੰਚੀ ਥਾਣੇ ਲਾੜਾ ਹੋਇਆ ਫਰਾਰ !

ਵਿਆਹ ਵਾਲੀ ਕੁੜੀ ਸੱਜ ਧੱਜ ਪਹੁੰਚੀ ਥਾਣੇ ਲਾੜਾ ਹੋਇਆ ਫਰਾਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦਸੂਹੇ ਵਿੱਖੇ ਇੱਕ ਲੜਕੀ ਅਮਰਜੀਤ ਕੌਰ ਜਿਸਦਾ ਵਿਅਾਹ ਬੀਤੇ ਦਿਨ ਹੁਣਾ ਸੀ ਪਰੰਤੂ ਵਿਅਾਹ ਦੇ ਮੰ ਡ ਪ ਵਿੱਚ ਬੈਠਣ ਦੀ ਬਜਾਏ ਉਸਨੂੰ ਜਾਣਾ ਪਿਆ ਥਾਣੇ।ਦਰਅਸਲ ਇਸ ਲ ੜ ਕੀ ਨੂੰ ਉਸਦੇ ਘਰਵਾਲਿਆਂ ਵੱਲੋਂ ਪੰਜ ਸਾਲ ਪਹਿਲਾਂ ਵਰਿਦੰਰ ਨਾਂ ਦੇ ਟੈਕਸੀ ਚਾ ਲ ਕ ਨਾਲ ਚੁੰਨੀ ਚੜ੍ਹਾਵਾ ਕਰਕੇ ਤੋਰਿਆ ਗਿਆ ਸੀ।ਮੁੰਡਾ ਹਾਪਣੇ ਅਾਪਣੇ ਪਰਿਵਾਰ ਤੋ ਵੱਖ ਕਿ ਰਾ ਏ ਦੇ ਮਕਾਨ ਵਿੱਚ ਰਹਿੰਦਾ ਸੀ  ਅਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ।

ਮੁੰਡੇ ਦੁਅਾਰਾ ਕੁੜੀ ਨੂੰ ਕਿਹਾ ਜਾਂ ਦਾ ਸੀ ਜਦੋਂ ਘਰ ਦੇ ਮਨ ਗਏ ਤਾਂ ਅਸੀਂ ਕਾਨੂੰਨੀ ਢੰਗ ਨਾਲ ਵੀ ਵਿਅਾਹ ਕਰਵਾ ਲਵਾਂਗੇ।ਪਰੰਤੂ ਇੱਕ ਟੂਰ ਤੇ ਜਾਣ ਤੋਂ ਬਾ ਅ ਦ ਵਰਿੰਦਰ ਅਾਪਣੇ ਘਰ ਚਲਾ ਗਿਆ ਅਤੇ ਉਥੇ ਜਾ ਕੇ ਉਸਨੇ ਕੁੜੀ ਨਾਲ ਵਿ ਆ ਹ ਤੋਂ ਇਨਕਾਰ ਕਰ ਦਿੱਤਾ।ਇਹ ਮਾਮਲਾ ਪੰਚਾਇਤ ਕੋਲ ਪੁਜਾ ਤਾਂ ਉੁੱਥੇ ਰਾ ਜ਼ੀ ਨਾ ਮਾ ਕਰਵਾ ਦਿੱਤਾ ਗਿਆ ਅਤੇ ਮੁੰਡੇ 21ਜੂਨ ਵਾਲੇ ਦਿਨ ਵਿਅਾਹ ਕਰਵਾਉਣ ਲਈ ਰਾਜ਼ੀ ਹੋ ਗਿਆ।

ਪਰ ਮਿੱਥੇ ਦਿਨ ਵੀ ਕੁੜੀ ਵਾਲੇ ਇੰਤਜ਼ਾਰ ਕਰਦੇ ਰਹੇ ਪਰ ਬ ਰਾ ਤ ਨਹੀਂ ਅਾਈ।  ਇਸ ਕਰਕੇ ਵਿਅਾਹ ਦਾ ਜੌੜਾ ਪਾਈ ਇਸ ਕੁੜੀ ਨੂੰ ਥਾਣੇ ਇਨਕਾਫ ਮੰ ਗ ਣ ਲਈ ਅਾਉਣਾ ਪਿਅਾ।ਪੁਲਿਸ ਦੁਅਾਰਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਕੁੜੀ ਅਤੇ ਉ ਸ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਹੇ ਹਨ।ਉਹ ਚਾਹੁੰਦੇ ਹਨ ਕਿ ਮੁੰਡੇ ਨੂੰ ਕੁੜੀ ਨਾਲ ਵਿਆਹ ਕ ਰ ਵਾ ਉ ਣਾ ਚਾਹੀਦਾ ਹੈ।

Leave a Reply

Your email address will not be published. Required fields are marked *