Tuesday, October 20, 2020
Home > Special News > ਇਹ ਰਾਸ਼ੀ ਵਾਲੇ ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖਣ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਹ ਰਾਸ਼ੀ ਵਾਲੇ ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖਣ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਮੇਖ ਸਿਹਤ – ਫਲੂ ਦੇ ਵਧਦੇ ਕਦਮਾਂ ਨੂੰ ਮਹਿਸੂਸ ਕਰਦੇ ਹੋਏ ਘਰ ਵਿਚ ਰਹਿਣ ਦੀ ਜ਼ਰੂਰਤ ਹੈ।ਪੜ੍ਹਾਈ, ਸਿੱਖਿਆ – ਸਕੂਲ, ਕਾਲਜਾਂ ਵਿਚ ਛੁੱਟੀਆਂ ਹਨ, ਆਨਲਾਈਨ ਪੜ੍ਹਾਈ ਜਾਰੀ ਰੱਖੋ।।ਨੌਕਰੀ, ਵਪਾਰ – ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫ਼ੀ ਘੱਟ ਰਹੇਗੀ।ਪਰਿਵਾਰ, ਦੋਸਤ – ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਓ।।ਉਪਾਅ – ਸਤਨਾਜਾ ਗਾਵਾਂ ਨੂੰ ਪਾਓ।। (ਸਟਾਰ 2)

ਬ੍ਰਿਖ ਸਿਹਤ – ਘਰੋਂ ਬਾਹਰ ਨਿਕਲਦੇ ਸਮੇਂ ਚਿਹਰੇ ‘ਤੇ ਮਾਸਕ ਅਤੇ ਵਾਰ-ਵਾਰ ਹੱਥ ਸੈਨੇਟਾਈਜ਼ ਕਰਦੇ ਰਹੋ।ਪੜ੍ਹਾਈ, ਸਿੱਖਿਆ – ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।ਨੌਕਰੀ, ਵਪਾਰ – ਕੰਮ ਨਵੇਂ ਅਵਸਰ ਪੈਦਾ ਕਰੇਗਾ, ਪਰ ਧਨ ਕਾਰਨ ਰੁਕਾਵਟ ਰਹੇਗੀ।ਪਰਿਵਾਰ, ਦੋਸਤ – ਪਤਨੀ ਨਾਲ ਝਗੜਾ ਕਰਨ ਤੋਂ ਬਚੋ।ਉਪਾਅ – ਮੰਦਰ ਵਿਚ ਇਤਰ ਚੜ੍ਹਾਓ।। (ਸਟਾਰ 3)

ਮਿਥੁਨ ਸਿਹਤ – ਹਫ਼ਤੇ ਦੇ ਪਹਿਲੇ ਤਿੰਨ ਦਿਨ 22, 23 ਅਤੇ 24 ਨੂੰ ਸਿਹਤ ਖ਼ਰਾਬ ਰਹੇਗੀ।ਪੜ੍ਹਾਈ, ਸਿੱਖਿਆ – ਪੜ੍ਹਾਈ ਵੱਲ ਧਿਆਨ ਘੱਟ, ਸ਼ਰਾਰਤਾਂ ਹਾਵੀ ਰਹਿਣਗੀਆਂ।।ਨੌਕਰੀ, ਵਪਾਰ – ਦੋਸਤਾਂ ਨੂੰ ਜ਼ਿਆਦਾ ਸਮਾਂ ਦੇਣ ਦੀ ਬਜਾਏ ਪਰਿਵਾਰ ਵਿਚ ਸਮਾਂ ਬਤੀਤ ਕਰੋ।ਪਰਿਵਾਰ, ਦੋਸਤ – ਬੱਚਿਆਂ ਨੂੰ ਘੱਟ ਸਮਾਂ ਦੇਣਾ ਪਰੇਸ਼ਾਨੀ ਦਾ ਕਾਰਨ ਬਣੇਗਾ।ਉਪਾਅ – ਚਲਦੇ ਪਾਣੀ ਵਿਚ ਦੁੱਧ ਜਲ ਪ੍ਰਵਾਹ ਕਰੋ।। (ਸਟਾਰ 2)

ਕਰਕ ਸਿਹਤ – ਬਾਹਰੀ ਖਾਣਾ ਪੇਟ ਦੀ ਖ਼ਰਾਬੀ ਦਾ ਕਾਰਨ ਬਣੇਗਾ।।ਪੜ੍ਹਾਈ, ਸਿੱਖਿਆ – ਪੜ੍ਹਾਈ ਨਾ ਕਰ ਕੇ ਚਿੰਤਾ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦਿਓ।।ਨੌਕਰੀ, ਵਪਾਰ – ਵਪਾਰ ਵਿਚ ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।ਪਰਿਵਾਰ, ਦੋਸਤ – ਪਤਨੀ ਅਤੇ ਨਾਨਕੇ ਪਰਿਵਾਰ ਵੱਲੋਂ ਪਰੇਸ਼ਾਨੀ ਆ ਸਕਦੀ ਹੈ।ਉਪਾਅ – ਗਊਸ਼ਾਲਾ ਵਿਚ ਮੂਲੀਆਂ ਦਾਨ ਕਰੋ।। (ਸਟਾਰ 2)

ਸਿੰਘ ਸਿਹਤ – ਇਸ ਹਫ਼ਤੇ ਪੇਟ ਦੀ ਪਰੇਸ਼ਾਨੀ ਰਹੇਗੀ, ਕਬਜ਼ ਗੈਸ ਹੋ ਸਕਦੀ ਹੈ।।ਪੜ੍ਹਾਈ, ਸਿੱਖਿਆ – ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ ਟੀਵੀ ਪ੍ਰਤੀ ਰੁਚੀ ਵਧੇਗੀ।ਨੌਕਰੀ, ਵਪਾਰ – ਸਿਹਤ ਪ੍ਰਤੀ ਨਿਰਾਸ਼ਾ ਰਹੇਗੀ, ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।ਪਰਿਵਾਰ, ਦੋਸਤ – ਬਹਿਸ ਤੋਂ ਬਚੋ, ਝਗੜੇ ਦਾ ਕਾਰਨ ਬਣ ਸਕਦੀ ਹੈ।।ਉਪਾਅ – ਚਾਹ ਪੱਤੀ ਦਾਨ ਕਰੋ। (ਸਟਾਰ 2)

ਕੰਨਿਆ ਸਿਹਤ – ਪੂਰਾ ਹਫ਼ਤਾ ਠੀਕ, ਆਖ਼ਰੀ ਦੋ ਦਿਨ ਸਿਹਤ ਪ੍ਰਤੀ ਪਰੇਸ਼ਾਨੀ ਰਹੇਗੀ।ਪੜ੍ਹਾਈ, ਸਿੱਖਿਆ – ਕਾਫ਼ੀ ਸੁਸਤੀ ਅਤੇ ਯਾਦ ਕਰਨ ਵਿਚ ਪਰੇਸ਼ਾਨੀ ਆਵੇਗੀ।ਨੌਕਰੀ, ਵਪਾਰ – ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।ਪਰਿਵਾਰ, ਦੋਸਤ – ਵੱਡਿਆਂ ਪ੍ਰਤੀ ਨਾਰਾਜ਼ਗੀ ਵਧ ਸਕਦੀ ਹੈ।ਉਪਾਅ – ਬੱਚਿਆਂ ਨੂੰ ਟਾਫੀਆਂ ਦਾਨ ਕਰੋ।। (ਸਟਾਰ 3)

ਤੁਲਾ ਸਿਹਤ – ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।।ਪੜ੍ਹਾਈ, ਸਿੱਖਿਆ – ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਹੋ ਰਹੀ ਹੈ।।ਨੌਕਰੀ, ਵਪਾਰ – ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।।ਪਰਿਵਾਰ, ਦੋਸਤ – ਛੋਟਿਆਂ ‘ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।।ਉਪਾਅ – ਗਾਵਾਂ ਨੂੰ ਰੋਟੀ ਪਾਓ।। (ਸਟਾਰ 2)

ਬ੍ਰਿਸ਼ਚਕ ਸਿਹਤ – ਹਫ਼ਤੇ ਦੇ ਸ਼ੁਰੂਆਤੀ ਦੋ ਦਿਨ ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।ਪੜ੍ਹਾਈ, ਸਿੱਖਿਆ – ਟਾਈਮ ਖ਼ਰਾਬ ਜ਼ਿਆਦਾ ਤੇ ਪੜ੍ਹਾਈ ਘੱਟ ਕਰੋਗੇ।।ਨੌਕਰੀ, ਵਪਾਰ – ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।ਪਰਿਵਾਰ, ਦੋਸਤ – ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।ਉਪਾਅ – ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।। (ਸਟਾਰ 3)

ਧਨੂੰ ਸਿਹਤ – ਆਖ਼ਰੀ ਤਿੰਨ ਦਿਨ ਸਿਹਤ ‘ਚ ਖ਼ਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ ਬਜਟ ਖ਼ਰਾਬ ਕਰੇਗਾ।।ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।।ਉਪਾਅ – ਬ੍ਰਾਹਮਣਾਂ ਨੂੰ ਰੋਟੀ ਖਿਲਾਓ।। (ਸਟਾਰ 2)

ਮਕਰ ਸਿਹਤ – ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।।ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ – ਵਪਾਰ ਵਿਚ ਖ਼ਰਚਾ ਜ਼ਿਆਦਾ ਤੇ ਫਾਇਦਾ ਘੱਟ ਰਹੇਗਾ।।ਪਰਿਵਾਰ, ਦੋਸਤ – ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ – ਘਰ ਦੀ ਛੱਤ ‘ਤੇ ਝੰਡਾ ਲਗਾਓ।। (ਸਟਾਰ 3)

ਕੁੰਭ ਸਿਹਤ – ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।।ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵੇ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।ਨੌਕਰੀ, ਵਪਾਰ – ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।।ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 3)

ਮੀਨ ਸਿਹਤ – ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ।।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।।ਪਰਿਵਾਰ, ਦੋਸਤ – ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।।ਉਪਾਅ – ਹਨੂਮਾਨ ਦੀ ਪੂਜਾ ਕਰੋ।। (ਸਟਾਰ 2)

Leave a Reply

Your email address will not be published. Required fields are marked *