Friday, December 4, 2020
Home > Special News > ਕੁੜੀ ਘਰ ਵਿਚ ਨਹਾ ਰਹੀ ਸੀ ਤੇ ਗੁਆਂਢੀ ਬਣਾ ਰਿਹਾ ਸੀ ਵੀਡੀਓ ਤੇ ਫੇਰ ਹੋਇਆ !

ਕੁੜੀ ਘਰ ਵਿਚ ਨਹਾ ਰਹੀ ਸੀ ਤੇ ਗੁਆਂਢੀ ਬਣਾ ਰਿਹਾ ਸੀ ਵੀਡੀਓ ਤੇ ਫੇਰ ਹੋਇਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਹਰ ਦਿਨ ਸ਼ਰਮਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹੀ ਇੱਕ ਸ਼ਰਮਨਾਕ ਘਟਨਾ ਦਿੱਲੀ ਵਿੱਚ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੇ ਕੁੜੀ ਦੇ ਨਹਾਉਣ ਸਮੇ ਦੀ ਵੀਡੀਓ ਬਣਾਈ। ਜਾਣਕਾਰੀ ਅਨੁਸਾਰ ਕੁੜੀ ਘਰ ਵਿੱਚ ਇਕੱਲੀ ਸੀ ਤੇ ਉਹ ਬਾਥਰੂਮ ਵਿੱਚ ਨਹਾ ਰਹੀ ਸੀ ਬਾਥਰੂਮ ਦੀ ਛੱਤ ਨਾ ਹੋਣ ਕਰਕੇ ਗੁਆਂਢ ਰਹਿੰਦੇ ਇੱਕ ਮੁੰਡਾ ਉਸਦੀ ਵੀਡੀਓ ਬਣਾਉਣ ਲੱਗਾ।

ਜਾਣਕਾਰੀ ਅਨੁਸਾਰ ਉਸ ਸਮੇ ਕੁੜੀ ਦਾ ਛੋਟਾ ਭਰਾ ਮੌਕੇ ਤੇ ਪਹੁੰਚਿਆ ਤਾਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਤਾਂ ਲੜ ਕੀ ਦੇ ਭਰਾ ਨੇ ਪੁਲਸ ਨੂੰ ਕਾਲ ਕੀਤੀ ਤੇ ਇਸ ਮਾਮਲੇ ਬਾਰੇ ਦੱਸਿਆ ਤਾਂ ਪੁਲਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਤੇਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਕੁੜੀ ਨੇ ਦਲੇਰੀ ਵਿਖਾਈ ਤਾਂ ਉਹ ਮੁਲਜਮ ਫੜਿਆਂ ਗਿਆ ਇਸ ਤਰ੍ਹਾਂ ਬਹਾ ਦਰੀ ਤੇ ਸਮਝਦਾਰੀ ਤੋ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਅਜਿਹੇ ਦਰਿੰ ਦਿਆ ਤੋ ਬਚਿਆ ਜਾ ਸਕੇ।

Leave a Reply

Your email address will not be published. Required fields are marked *