Saturday, December 5, 2020
Home > Special News > ਵੇਖੋ ਇੱਕ ਸਰਪੰਚ ਦੀ ਕਰਤੂਤ ਕੁੜੀ ਨੂੰ ਕਹਿੰਦਾ ਮੈਨੂੰ ਖੁਸ ਕਰ ਦੇ ਰੱਖੀ ਅਨੋਖੀ ਮੰਗ !

ਵੇਖੋ ਇੱਕ ਸਰਪੰਚ ਦੀ ਕਰਤੂਤ ਕੁੜੀ ਨੂੰ ਕਹਿੰਦਾ ਮੈਨੂੰ ਖੁਸ ਕਰ ਦੇ ਰੱਖੀ ਅਨੋਖੀ ਮੰਗ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਹਰ ਪਾਸੇ ਇਨਸਾਨੀਅਤ ਸ਼ਰਮਸਾਰ ਹੁੰਦੀ ਨਜਰ ਆਉਦੀ ਰਹਿੰਦੀ ਹੈ ਇੰਨੀ ਦਿਨੀ ਅਜਿਹੀ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਕੁੜੀ ਇੱਕ ਸਰਪੰਚ ਦੀਆਂ ਮਿੰਨਤਾਂ ਕਰ ਰਹੀ ਹੈ ਕਿ ਅੰਕਲ ਮੇਰਾ ਘਰ ਵਸਾ ਦਿਉ ਮੇਰੇ ਛੋਟੇ ਛੋਟੇ ਬੱਚੇ ਹਨ ਪਰ ਸਰਪੰਚ ਉਸਦੀ ਮਜਬੂਰੀ ਦਾ ਫਾਇਦਾ ਚੁੱਕਦਾ

ਨਜਰ ਆ ਰਿਹਾ ਹੈ ਤੇ ਉਹ ਕੁੜੀ ਨੂੰ ਕਹਿ ਰਿਹਾ ਹੈ ਕਿ ਪਹਿਲਾਂ ਮੈਨੂੰ ਖੁਸ ਕਰ ਫੇਰ ਮੈ ਤੈਨੂੰ ਤੇਰੇ ਸਹੁਰੇ ਘਰਦਿਆਂ ਕੋਲ ਭੇਜ ਦੇਊਗਾ। ਕੁੜੀ ਉਸਨੂੰ ਵਾਰ ਵਾਰ ਪੁੱਛ ਰਹੀ ਹੈ ਕਿ ਅੰਕਲ ਤੁਸੀ ਕੀ ਚਾਹੁੰਦੇ ਹੋ ਤਾਂ ਸਰਪੰਚ ਸਰਮ ਦੀਆਂ ਹੱਦਾਂ ਟੱਪ ਜਾਂਦਾ ਹੈ ਤੇ ਕਹਿੰਦਾ ਹੈ ਕਿ ਪਹਿਲਾਂ ਮੈਨੂੰ ਮਿਲ ਫੇਰ ਤੇਰੀ ਮੱਦਦ ਕਰੂਗਾ।

ਜਾਣਕਾਰੀ ਅਨੁਸਾਰ ਵਾਇਰਲ ਹੋਈ ਆਡੀਓ ਵਿੱਚ ਪੀੜਤ ਕੁੜੀ ਵਾਰ ਵਾਰ ਸਰਪੰਚ ਦੇ ਤਰਲੇ ਕੱਢ ਰਹੀ ਹੈ ਕਿ ਅੰਕਲ ਮੇਰੇ ਛੋਟੇ ਛੋਟੇ ਬੱਚੇ ਹਨ ਮੈ ਕੀ ਕਰਾਂਗੀ ਤੁਸੀ ਮੇਰੀ ਮੱਦਦ ਕਰੋ। ਪਰ ਸਰਪੰਚ ਉਸਦੀ ਮਜਬੂਰੀ ਕਰਕੇ ਉਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਸਨੂੰ ਕਹਿ ਰਿਹਾ ਹੈ ਕਿ ਪਹਿਲਾਂ ਮੈਨੂੰ ਮਿਲਕੇ ਖੁਸ ਕਰ ਫੇਰ ਕੁਝ ਕਰ ਸਕਦਾ।

Leave a Reply

Your email address will not be published. Required fields are marked *