Saturday, December 5, 2020
Home > Special News > ਪਤੀ ਹੀ ਆਪਣੀ ਪਤਨੀ ਤੋ ਕਰਵਾਉਦਾ ਸੀ ਗੰਦੇ ਕੰਮ ਦੇਖਕੇ ਯਕੀਨ ਨਹੀਂ ਕਰੋਗੇ !

ਪਤੀ ਹੀ ਆਪਣੀ ਪਤਨੀ ਤੋ ਕਰਵਾਉਦਾ ਸੀ ਗੰਦੇ ਕੰਮ ਦੇਖਕੇ ਯਕੀਨ ਨਹੀਂ ਕਰੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਸੰਬੰਧੀ ਜਿਵੇ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਸਾਡੇ ਸਮਾਜ ਨੂੰ ਨਸ਼ਿਆਂ ਨੇ ਬਿਲਕੁਲ ਖੋ ਖ ਲਾ ਕਰ ਦਿੱਤਾ ਹੈ ਇਸੇ ਤਰਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ। ਦ ਰ ਅ ਸ ਲ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਅਧੀਨ ਪੈਦੇ ਇੱਕ ਕਸਬਾ ਭਿੱਖੀਵਿੰਡ ਦਾ ਹੈ ਜਿੱਥੇ ਦੇ ਰ ਹਿ ਣ ਵਾਲੇ ਸੁਖਵਿੰਦਰ ਸਿੰਘ ਨਾਮੀ ਵਿਅਕਤੀ ਦੀ ਪਤਨੀ ਨਰਿੰਦਰ ਕੌਰ ਨੇ ਇਲਜਾਮ ਲਗਾਇਆ ਹੈ

ਕਿ ਉਸਦਾ ਪ ਤੀ ਉਸ ਨੂੰ ਹੈਰੋਇਨ ਵੇ ਚ ਣ ਲਈ ਮਜਬੂਰ ਕਰਦਾ ਹੈ।   ਜਾਣਕਾਰੀ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਲੱਗਭਗ 17 ਸਾਲ ਪ ਹਿ ਲਾਂ ਉਹਨਾ ਦਾ ਵਿਆਹ ਹੋਇਆ ਸੀ ਤੇ ਵਿਆਹ ਤੋ ਕੁਝ ਸਮੇ ਬਾਅਦ ਉਸਦਾ ਪਤੀ ਉਸ ਨੂੰ ਆ ਪ ਣੇ ਨਾਲ ਹੈਰੋਇਨ ਲੈਣ ਲਈ ਨਾਲ ਲੈ ਜਾਂਦਾ ਸੀ। ਉਸਨੇ ਕਈ ਵਾਰ ਇਸ ਗੱਲ ਤੋ ਮਨਾ ਕੀਤਾ ਸੀ ਪਰ ਉਸਦਾ ਪਤੀ ਇਸ ਗੱਲ ਨਾਲ ਸਹਿਮਤ ਨ ਹੀਂ ਸੀ ਤੇ ਜਬਰਦਸਤੀ ਉ ਸ ਨੂੰ ਆਪਣੇ ਨਾਲ ਲੈ ਜਾਂਦਾ ਸੀ

ਜਾਣਕਾਰੀ ਅਨੁਸਾਰ ਪੀੜਤ ਮ ਹਿ ਲਾ ਨੇ ਇਹ ਸਾਰੀ ਗੱਲਬਾਤ ਆਪਣੇ ਪੇਕੇ ਪਰਿਵਾਰ ਨੂੰ ਦੱ ਸੀ ਤਾਂ ਉਹਨਾਂ ਨੇ ਕਿਹਾ ਕਿ ਇਸ ਗੱਲ ਦਾ ਵਿ ਰੋ ਧ ਕਰੇ ਤਾਂ ਨਰਿੰਦਰ ਕੌਰ ਨੇ ਇਸ ਸੰਬੰਧੀ ਪੁਲਸ ਕੋਲ ਸ਼ਿਕਾਇਤ ਦ ਰ ਜ ਕਰਵਾਈ।   ਜਾਣਕਾਰੀ ਅਨੁਸਾਰ ਜਦ ਉਸਦੇ ਪਤੀ ਨੂੰ ਇਸ ਸੰ ਬੰ ਧੀ ਪੁੱਛਗਿੱਛ ਹੋਈ ਤਾਂ ਉਹ ਸਾਫ ਮੁੱਕਰ ਗਿਆ ਤੇ ਕਿਹਾ ਕਿ ਮੇਰੀ ਘਰਵਾਲੀ ਦਿਮਾਗੀ ਤੌਰ ਤੇ ਸ ਹੀ ਨਹੀ ਹੈ ਤੇ ਇਹ ਸਭ ਦੋਸ਼ ਬੇਬੁਨਿ ਆਦ ਹਨ।

Leave a Reply

Your email address will not be published. Required fields are marked *