Saturday, October 24, 2020
Home > Special News > 13 ਨੰਬਰ ਦੀ ਸੱਚਾਈ ਮਨਹੂਸ ਕਿਉਂ ਮੰਨਿਆ ਜਾਂਦਾ ਹੈ

13 ਨੰਬਰ ਦੀ ਸੱਚਾਈ ਮਨਹੂਸ ਕਿਉਂ ਮੰਨਿਆ ਜਾਂਦਾ ਹੈ

ਕੀ ਕੋਈ ਨੰਬਰ ਵੀ ਮਨਹੂਸ ਹੋ ਸਕਦਾ ਹੈ ? ਜੇ ਕਰ ਸਾਡੇ ਦੇਸ਼ ਦੀ ਗੱਲ ਕੀਤੀ ਜਾਵੇ ਤਾ ਇਸਦੇ ਪਿੱਛੇ ਤਰਕ ਫਿਰ ਵੀ ਨਜ਼ਰ ਆ ਜਾਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਵਿਦੇਸ਼ਾ ਵਿੱਚ ਵੀ ਇੱਕ ਸੰਖਿਆ ਨੂੰ ਲੈ ਕੇ ਲੋਕ ਡਰੇ ਹੋਏ ਨਜ਼ਰ ਆਉਂਦੇ ਹਨ।ਇਹ ਨੰਬਰ ਹੈ 13 ਜਿਸ ਨੂੰ ਲੈ ਕੇ ਲੋਕ ਡਰ ਜਾਂਦੇ ਹਨ।

ਵਿਦੇਸ਼ਾ ਵਿੱਚ 13 ਨੂੰ ਬਹੁਤ ਹੀ ਅ ਸ਼ੁਭ ਮੰਨਿਆ ਜਾਂਦਾ ਹੈ ਤੁਸੀਂ ਇਹ ਸੋਚ ਕੇ ਵੀ ਹੈਰਾਨ ਹੋ ਸਕਦੇ ਹੋ ਕਿ ਇਸ ਅੰਕ ਦੀ ਵਰਤੋਂ ਤਾ ਕੀ ਕੁਝ ਲੋਕ ਮੂੰਹ ਤੋਂ ਵੀ ਇਸ 13 ਨੰਬਰ ਬੋਲਨ ਨੂੰ ਖਰਾਬ ਮੰਨਦੇ ਹਨ ਤੁਸੀਂ ਸੋਚ ਸਕਦੇ ਹੋ ਕਿ ਸਿਰਫ ਮੂੰਹ ਤੋਂ ਬੋਲਣ ਨਾਲ 13 ਕਿਵੇਂ ਬਦ ਕਿਸਮਤੀ ਬਣ ਸਕਦਾ ਹੈ। ਤੁਹਾਨੂੰ ਦੱਸ ਦੇ ਹਾਂ ਕਿ ਕਿਉਂ 13 ਨੂੰ ਮੰਨਿਆ ਜਾਂਦਾ ਹੈ

ਏਨਾ ਅਸ਼ੁਭ ਅਤੇ ਇਸ ਪਿੱਛੇ ਲੁਕੀ ਸੱਚਾਈ ਕੀ ਹੈ।ਕਿਉਂ ਮੰਨਿਆ ਜਾਂਦਾ ਹੈ ਅ ਸ਼ੁਭ :- 13 ਤਰੀਖ ਨੂੰ ਅ ਸ਼ੁਭ ਮੰਨਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਪ੍ਰਭੂ ਯਿਸੂ ਰਾਤ ਦੇ ਖਾਣੇ ਸਮੇ ਆਪਣੇ ਸਾਥੀਆਂ ਨਾਲ ਬੈਠੇ ਸਨ ਅਤੇ ਉਹਨਾਂ ਨਾਲ ਬੈਠੇ ਇੱਕ ਬੰਦੇ ਨੇ ਧੋਖਾ ਕੀਤਾ ਅਤੇ ਉਸਦੀ ਸੀਟ ਦਾ ਨੰਬਰ ਸੀ 13 ਇਸਦੇ ਬਾਅਦ 13 ਨੂੰ ਧੋਖੇ ਬਾਜੀ ਅਤੇ ਦੁਰ ਭਾਗ ਮੰਨਿਆ ਜਾਣ ਲੱਗਾ।

Leave a Reply

Your email address will not be published. Required fields are marked *