Saturday, October 24, 2020
Home > Special News > ਲੜਕੀ ਆਪਣੇ ਦਾਦਾ ਦਾਦੀ ਨੂੰ ਨੀਦ ਦੀਆ ਗੋਲੀਆ ਦੇ ਕੇ ਆਪਣੇ ਬੁਆਏਫ੍ਰੈਂਡ ਨਾਲ ਕਰਦੀ ਸੀ ਗਲਤ ਕੰਮ !

ਲੜਕੀ ਆਪਣੇ ਦਾਦਾ ਦਾਦੀ ਨੂੰ ਨੀਦ ਦੀਆ ਗੋਲੀਆ ਦੇ ਕੇ ਆਪਣੇ ਬੁਆਏਫ੍ਰੈਂਡ ਨਾਲ ਕਰਦੀ ਸੀ ਗਲਤ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪੁਲਿਸ ਨੂੰ ਪੁੱਛਗਿੱਛ ਵਿਚ ਨਾਬਾਲਿਗ ਲ ੜ ਕੀ ਨੇ ਦੱਸਿਆ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਦਾਦਾ ਦਾਦੀ ਨੂੰ ਨੀਦ ਦੀ ਦ ਵਾ ਈ ਦਿੰਦੀ ਸੀ ਅਤੇ ਇਸ ਕਾਰਨ ਉਹ ਦੋਵੇ ਡੂੰਘੀ ਨੀਦ ਸੌਂਦੇ ਸਨ। ਉਸਤੋਂ ਬਾਅਦ ਨਾਬਾਲਗ ਲੜਕੀ ਆਪਣੇ ਲੜਕੇ ਨੂੰ ਘਰ ਵਿੱਚ ਗੁ ਪ ਤ ਰੂਪ ਵਿੱਚ ਬੁਲਾਉਦੀ ਸੀ ਅਤੇ ਇਹ ਸਭ ਰੋਜ਼ ਹੁੰਦਾ ਸੀ।

ਅਜਿਹੀ ਸਥਿਤੀ ਵਿੱਚ ਮੁਮ ਤਾਜ਼ ਨੇ ਘਟਨਾ ਵਾਲੇ ਦਿਨ ਘੱਟ ਭੋਜਨ ਖਾਧਾ ਜਿਸ ਨਾਲ ਉਸ ਦੀ ਨੀਦ ਖੁੱਲ੍ਹ ਗਈ   ਅਤੇ ਉਸਨੇ ਇਹ ਸਾਰਾ ਕੁਝ ਵੇਖ ਲਿਆ।ਉਸ ਤੋ ਬਾ ਅ ਦ ਨਟਿਨ ਅਤੇ ਉਸਦੇ ਪ੍ਰੇਮੀ ਨੇ ਮੁਮਤਾਜ ਦੇ ਦੁਪੱਟੇ ਨਾਲ ਗਲ ਘੁਟ ਮਾਰ ਦਿੱਤਾ ਹੁਣ ਇਸ ਮਾਮਲੇ ਵਿੱ ਚ ਇਹ ਸਭ ਕੁਝ ਸਾਹਮਣੇ ਆਇਆ ਹੈ।

ਇਹ ਮਾਮਲਾ ਉੱਤਰ ਪ੍ਰ ਦੇ ਸ਼ ਵਿੱਚ ਝਾਸੀ ਦਾ ਹੈ।ਜਿਥੇ ਪੁਲਿਸ ਨੇ ਪ੍ਰੇਮਨਗਰ ਥਾਣਾ ਖੇਤਰ ਵਿੱਚ 11 ਜੂਨ ਦੀ ਰਾ ਤ ਨੂੰ ਇੱਕ ਸੇਵਾਮੁਕਤ ਰੇਲਵੇ ਮੈਨ ਦੀ ਪ ਤ ਨੀ ਮੁਮਤਾਜ ਦੀ ਹੱਤਿਆ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ।ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਵੱਡੀ ਉ ਮ ਰ ਦੀ ਨਾਬਾਲਗ ਪੋਤੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। 

ਰਿਪੋਰਟਾ ਦੇ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਨਾਬਾਲਗ ਲ ੜ ਕੀ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਬੁੱਡੀ ਔਰਤ ਦਾ ਕਤਲ ਕਰ ਦਿੱਤਾ। ਕਿਉਕਿ ਦਾਦੀ ਨੇ ਉਨ੍ਹਾ ਦੋਵਾ ਨੂੰ ਬੈਡਰੂਮ ਵਿੱਚ ਰੰਗੇ ਹੱਥੀ ਗਲਤ ਕੰਮ ਕਰਦੇ ਫ ੜ ਲਿਆ ਸੀ। ਸੋਸਲ ਮੀਡੀਆ ਤੋ ਮਿਲੀ ਜਾਣਕਾਰੀ ਮੁਤਾਬਿਕ ਅੱਜ ਕੱਲ੍ਹ ਜੁ ਰ ਮ ਦੇ ਵੱਧ ਰਹੇ ਕੇਸ ਸਭ ਨੂੰ ਹੈਰਾਨ ਕਰ ਰਹੇ ਹਨ। ਅ ਜਿ ਹੇ ਵਿੱਚ ਹਾਲ ਹੀ ਵਿੱਚ ਸਾਹਮਣੇ ਆਇਆ ਮਾਮਲਾ ਉੱਤਰ ਪ੍ਰਦੇਸ਼ ਦੇ ਝਾਸੀ ਸ਼ਹਿਰ ਦਾ ਹੈ। ਜਿਥੇ ਇਕ ਬੁੱ ਡੀ ਔਰਤ ਦੇ ਕਤਲ ਦਾ ਖੁ ਲਾ ਸਾ ਹੋਇਆ ਉਥੇ ਹਰ ਕੋਈ ਹੈਰਾਨ ਰ ਹਿ ਗਿਆ। 

ਇਸ ਕੇਸ ਵਿੱਚ ਇੱਕ ਲ ੜ ਕੀ ਦੀ ਮਾ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ। ਅਤੇ ਉਹ ਉਸਨੂੰ ਕਿਸੇ ਹੋਰ ਨਾਲ ਚਲ ਗਈ ਸੀ। ਜੋ ਲੜਕੀ ਆਪਣੇ ਦਾ ਦਾ ਦਾਦੀ ਨਾਲ ਰਹਿੰਦੀ ਸੀ।ਅਤੇ ਉਨਾ ਨੇ ਉਸ ਨੂੰ ਪਾ ਲਿ ਆ ਸੀ ਇਸ ਸਥਿਤੀ ਵਿੱਚ ਉਸੇ ਲੜਕੀ ਨੇ ਆਪਣੀ ਦਾਦੀ ਨੂੰ ਮਾਰ ਦਿੱਤਾ।  ਕਿਉਕਿ ਦਾਦੀ ਨੇ ਉਸਨੂੰ ਆਪਣੇ ਬੁਆਏ ਫਰੈਂਡ ਨਾਲ ਰੰਗੇ ਹੱਥੀ ਬੈ ਡ ਰੂ ਮ ਵਿੱਚ ਫੜ ਲਿਆ ਸੀ।

Leave a Reply

Your email address will not be published. Required fields are marked *