Tuesday, December 1, 2020
Home > Special News > ਦੇਖੋ ਕਿਵੇ ਪਿਆਰ ਦੀਆਂ ਪੀਘਾਂ ਪਾਕੇ ਵੱਜੀ ਠੱਗੀ ਮੁੰਡੇ ਨੇ ਚੁੱਕਿਆ ਇਹ ਕਦਮ ਕਿ ਹਿੱਲ ਗਈ ਮਾਸੂਕ !

ਦੇਖੋ ਕਿਵੇ ਪਿਆਰ ਦੀਆਂ ਪੀਘਾਂ ਪਾਕੇ ਵੱਜੀ ਠੱਗੀ ਮੁੰਡੇ ਨੇ ਚੁੱਕਿਆ ਇਹ ਕਦਮ ਕਿ ਹਿੱਲ ਗਈ ਮਾਸੂਕ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦਿੜ੍ਹਬਾ ਦੇ ਇੱਕ ਪਿੰਡ ਵਿੱਚ ਪਿਅਾਰ ਵਿੱਚ ਧੋਖਾ ਮਿਲਣ ਕਾ ਰ ਣ ਇੱਕ ਨੌਜਵਾਨ ਵੱਲੋਂ ਅਾਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਲਵਦੀਪ ਨਾ ਦੇ ਮੁੰਡਾ ਦਾ ਨਜ਼ ਦੀਕੀ ਪਿੰਡ ਦੀ ਕੁੜੀ ਨਾਲ ਪ੍ਰੇਮ ਸ਼ ਬੰ ਧ ਸਨ ਅਤੇ ਵਿਅਾਹ ਕਰਵਾਉਣ ਦੀ ਗੱਲ ਬਾਤ ਚੱਲ ਰਹੀ ਸੀ।ਪਰ ਕੁੜੀ ਦੇ ਵਿਆਹ ਤੋਂ ਇ ਨ ਕਾ ਰ ਕਰਨ ਨਾਲ ਮੁੰਡਾ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਅਤੇ ਉਸਨੇ ਦ ਵਾ ਈ ਖਾ ਕੇ ਅਾਤਮ ਹੱਤਿਆ ਕਰ ਲਈ।  

ਦਰਅਸਲ ਮੁੰਡੇ ਨੇ ਬਹੁਤ ਵੱਡੇ ਵੱਡੇ ਖੁਲਾਸੇ ਅਾਪਣੀ ਇੱਕ ਵੀਡੀਓ ਵਿੱਚ ਕੀਤੇ।ਉਸਨੇ ਦੱ ਸਿ ਆ ਕਿ ਕੁੜੀ ਦਾ ਪਿਤਾ ਅਤੇ ਮਾਮੇ ਵੱਲੋਂ ਉਸਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਕੁੜੀ ਦੇ ਨਾਮ ਤੇ ਜ਼ਮੀਨ ਲਗਾਓ ਫਿਰ ਹੀ ਅਸੀਂ ਵਿਅਾਹ ਕ ਰਾਂ ਗੇ। ਇਸ ਤਰ੍ਹਾਂ ਮੁੰਡੇ ਨੂੰ ਕੁੜੀ ਦੇ ਘਰਵਾਲਿਆਂ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਸੀ।ਮੁੰਡੇ ਦੇ ਘਰਵਾ ਲਿਆਂ ਨੇ ਦੱਸਿਆ ਕਿ ਕੁੜੀ ਦੇ ਘਰਵਾਲ਼ੇ ਪੈ ਸਿ ਆਂ ਦੀ ਮੰਗ ਕਰਦੇ ਸਨ ਅਤੇ ਤੰਗ ਪਰੇਸ਼ਾਨ ਕਰਦੇ ਸਨ।

ਪੁ ਲਿਿ ਸ ਵੱਲੋਂ ਮਾਮਲਾ ਦਰਜ ਕਰ ਅ ਗ ਲੀ ਕਾਰਵਾਈ ਕੀਤੀ ਜਾ ਰਹੀ ਹੈ।   ਘਰਵਾਲਿਆਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋ ਇ ਆਂ ਕੁੜੀ ਦੇ ਪਰਿਵਾਰ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਮੁੰਡੇ ਦੀ ਵੀ ਡੀ ਓ ਵਿੱਚ ਉਸਨੇ ਅਾਪਣੇ ਦੁੱਖ ਅਤੇ ਧੋਖੇ ਨੂੰ ਪ੍ਰਗਟ ਕਰਦਿਆਂ ਹੋਇਆਂ ਪਿਅਾਰ ਨਾ ਕਰਨ ਦੀ ਸਲਾਹ ਦਿੱਤੀ ਹੈ।

Leave a Reply

Your email address will not be published. Required fields are marked *