Friday, December 4, 2020
Home > News > 21 ਜੂਨ ਨੂੰ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭੁੱਲਕੇ ਵੀ ਨਾ ਕਰੋ ਇਹ 8 ਕੰਮ !

21 ਜੂਨ ਨੂੰ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭੁੱਲਕੇ ਵੀ ਨਾ ਕਰੋ ਇਹ 8 ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ 21ਜੂਨ ਨੂੰ ਲੱਗੇਗਾ ਸੂਰਜ ਗ੍ਰਹਿਣ ਜਿਸਨੂੰ ਨੰਗੀ ਅੱਖ ਨਾਲ ਬਿ ਲ ਕੁ ਲ ਵੀ ਨਾ ਦੇਖਿਆ ਜਾਵੇ।ਵਿਗਿਆਨੀਆਂ ਦੁਆਰਾ ਦੱਸਿਆ ਜਾਂਦਾ ਹੈ ਕਿ ਕਦੇ ਵੀ ਗ੍ਰਹਿਣ ਨੂੰ ਨੰ ਗੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਸ ਨਾਲ ਅੱਖਾਂ ਖਰਾਬ ਹੋ ਜਾਂਦੀਅਾ ਹਨ ਦੱ ਸਿ ਆ ਜਾ ਰਿਹਾ ਹੈ ਇਹ ਗ੍ਰਹਿਣ 3 ਘੰਟੇ 25 ਮਿੰਟ ਦਾ ਹੋ ਵੇ ਗਾ। ਇਹ ਸਵੇਰੇ 10 ਵਜੇ ਲੱਗੇਗਾ ਅਤੇ 2.02 ਵਜੇ ਇਹ ਗ੍ਰ ਹਿ ਣ ਖਤਮ ਹੋ ਜਾਵੇਗਾ।

ਦੋਸਤੋ ਗ੍ਰਹਿਣ ਦੇ ਸਮੇਂ ਸਾਨੂੰ ਕੁਝ ਗੱਲਾਂ ਦਾ ਖਾਸ ਖਿ ਆ ਲ ਰੱਖਣਾ ਹੈ। ਗ੍ਰਹਿਣ ਨੂੰ ਨੰਗੀ ਅੱਖ ਨਾਲ ਬਿਲਕੁਲ ਨਹੀਂ ਦੇਖਣਾ ਕਿਉਂਕਿ ਇਸਦਾ ਪੂਰਾ ਅ ਸ ਰ ਅੱਖਾਂ ਤੇ ਪਵੇਗਾ।ਦੂਜੀ ਗੱਲ ਇਹ ਹੈ ਕਿ ਗ੍ਰਹਿਣ ਦੇ ਸਮੇਂ ਪੂਜਾ ਪਾਠ ਨਹੀਂ ਕ ਰ ਨੀ ਚਾਹੀਦੀ।ਸਗੋਂ ਅਾਪਣੇ ਘਰ ਵਿੱਚ ਮੂਰਤੀਆਂ ਅਾਦਿ ਨੂੰ ਛੁਪਾ ਦਿੱਤਾ ਜਾਵੇ। ਕਿਉਂਕਿ ਅਜਿਹਾ ਮੰ ਨਿ ਆ ਜਾਂਦਾ ਹੈ ਇਸ ਨਾਲ ਘਰ ਵਿੱਚ ਅਸ਼ਾਂਤੀ ਫੈਲਦੀ ਹੈ।

ਗ੍ਰਹਿਣ ਕਾਲ ਦੇ ਦੌਰਾਨ ਕੁਝ ਵੀ ਖਾਣ ਪੀਣ ਤੋਂ ਪਰਹੇਜ਼ ਰੱ ਖ ਣਾ ਚਾਹੀਦਾ ਹੈ।ਇਸ ਮਾਮਲੇ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਛੂਟ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਸਮੇਂ ਅਾਪਣਾ ਖਾਸ ਖਿ ਆ ਲ ਰੱਖਣਾ ਚਾਹੀਦਾ ਹੈ।ਇਸ ਸਮੇਂ ਦੌਰਾਨ ਬਿਲਕੁਲ ਵੀ ਬਾਹਰ ਨਾ  ਨਿਕ ਲਿ ਆ ਜਾਵੇ।ਇਹ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ।ਇਸ ਕਾਲ ਦੌ ਰਾ ਨ ਅਾਦਮੀ ਅਤੇ ਅੌਰਤ ਨੂੰ ਕਰੀਬ ਨਹੀਂ ਅਾਉਣਾ ਚਾਹੀਦਾ।

ਕਿਉਂਕਿ ਇਸਨੂੰ ਅ ਸ਼ੁ ਭ ਮੰਨਿਆ ਜਾਂਦਾ ਹੈ।ਗ੍ਰਹਿਣ ਕਾਲ ਦੇ ਬਾਅਦ ਬ ਜ਼ੁ ਰ ਗਾਂ ਅਤੇ ਬੇਸਹਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।ਇਸਨੂੰ ਸ਼ੁਭ ਮੰਨਿਆ ਜਾਂਦਾ ਹੈ।ਇਸ ਕਾਲ ਦੌਰਾਨ ਸਾਨੂੰ ਸੁੰ ਨ ਸਾ ਨ ਜਗ੍ਹਾ ਤੇ ਜਾਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।ਇਸ ਸਮੇਂ ਦੌ ਰਾ ਨ ਕੋਈ ਵੀ ਸ਼ੁਭ ਕੰਮ ਨਾ ਕੀਤਾ ਜਾਵੇ।ਦੋਸਤੋ ਇਸ ਕਾਲ ਵਿੱਚ ਇਨ੍ਹਾਂ ਗੱਲਾਂ ਦਾ ਧਿ ਆ ਨ ਰੱਖਿਆ ਜਾਵੇ।

Leave a Reply

Your email address will not be published. Required fields are marked *