Thursday, October 29, 2020
Home > News > ਦੁੱਧ ਦੀਆਂ ਨਦੀਆਂ ਵਹਾਉਣ ਵਾਲੀ ਸ਼ਕਤੀਸ਼ਾਲੀ ਮੱਝ,ਦੁੱਧ ਦੀ ਮਾਤਰਾ ਜਾਣ ਕੇ ਰਹਿ ਜਾਓਗੇ ਹੈਰਾਨ,ਦੇਖੋ ਪੂਰੀ ਵੀਡੀਓ

ਦੁੱਧ ਦੀਆਂ ਨਦੀਆਂ ਵਹਾਉਣ ਵਾਲੀ ਸ਼ਕਤੀਸ਼ਾਲੀ ਮੱਝ,ਦੁੱਧ ਦੀ ਮਾਤਰਾ ਜਾਣ ਕੇ ਰਹਿ ਜਾਓਗੇ ਹੈਰਾਨ,ਦੇਖੋ ਪੂਰੀ ਵੀਡੀਓ

ਪਸ਼ੂ ਪਾਲਣ ਦਾ ਕਿੱਤਾ ਦਿਨੋਂ-ਦਿਨ ਸਮਾਜ ਵਿਚ ਪੈਰ ਪਸਾਰ ਰਿਹਾ ਹੈ ਤੇ ਹਰ ਕਿਸਾਨ ਇਸ ਕਿੱਤੇ ਤੋਂ ਮੁਨਾਫ਼ਾ ਲੈ ਕੇ ਵਧੇਰੇ ਆਮਦਨੀ ਕਰ ਰਿਹਾ ਹੈ |ਕਿਸਾਨਾਂ ਵੱਲੋਂ ਇਸ ਕਿੱਤੇ ਨੂੰ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ ਤੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਇਸ ਕਿੱਤੇ ਵਿਚ ਰੁਝਾਨ ਵੀ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ।

ਅਸੀਂ ਅਸੀਂ ਪਸ਼ੂ ਪਾਲਕ ਕਿਸਾਨ ਵੀਰਾਂ ਲਈ ਬਹੁਤ ਹੀ ਦਮਦਾਰ ਵੀਡੀਓ ਲੈ ਕੇ ਆਏ ਹਾਂ। ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮੱਝ ਦੇ ਬਾਰੇ ਦੱਸਣ ਅਤੇ ਦਿਖਾਉਣ ਜਾ ਰਹੇ ਹਾਂ ਜਿਸਨੇ ਕੀ 30 ਕਿੱਲੋ ਤੋਂ ਉੱਪਰ ਦੁੱਧ ਦੇਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੋਇਆ ਹੈ ਤੇ ਤੁਸੀਂ ਵੀ ਇਸ ਮੱਝ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਇਸ ਮੱਝ ਦੇ 30 ਕਿੱਲੋ ਦੁੱਧ ਦੇਣ ਪਿੱਛੇ ਦਾ ਅਸਲ ਰਾਜ ਤੇ ਇਸਦੀ ਖੁਰਾਕ ਦੇ ਬਾਰੇ।

Leave a Reply

Your email address will not be published. Required fields are marked *