Saturday, October 31, 2020
Home > News > ਰੋਂਦੀ ਧੀ ਨੇ ਆਪਣੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ ਅਬਰ ਵੀ ਰੋ ਪਿਆ !

ਰੋਂਦੀ ਧੀ ਨੇ ਆਪਣੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ ਅਬਰ ਵੀ ਰੋ ਪਿਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਗੁਰਦਾਸਪੁਰ ਵਿੱਖੇ ਇੱਕ ਨੌਜਵਾਨ ਦੇਸ਼ ਲਈ ਲ ੜ ਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ।ਇਸ ਨੌਜਵਾਨ ਦਾ ਨਾਮ ਸਤਨਾਮ ਸਿੰਘ ਹੈ ਅਤੇ ਇਹ ਗੁਰਦਾਸਪੁਰ ਦੇ ਇੱਕ ਪਿੰਡ ਦਾ ਰ ਹਿ ਣ ਵਾਲਾ ਨੌਜਵਾਨ ਸੀ।ਚੀਨ ਦੁਅਾਰਾ ਕੀਤੇ ਜਾ ਰਹੇ ਵਾਰਾਂ ਦਾ ਭਾਰਤੀ ਫੌਜ ਮੂੰਹ ਤੋੜ ਜ ਵਾ ਬ ਦੇ ਰਹੀ ਹੈ।

ਇਸ ਨੌਜਵਾਨ ਦੇ ਪਰਿਵਾਰ ਨੂੰ ਅਾਪਣੇ ਪੁੱ ਤ ਰ ਦੀ ਸ਼ਹੀਦੀ ਤੇ ਮਾਣ ਹੈ।ਪ੍ਰਸ਼ਾਸਨ ਵੱਲੋਂ ਉਸ ਪਰਿਵਾਰ ਲਈ ਇੱਕ ਨੌਕਰੀ ਦੇਣ ਦਾ ਅੈਲਾਨ ਕੀਤਾ ਗਿਆ ਹੈ।ਪੂਰੇ ਸਨਮਾਨ ਨਾਲ ਉ ਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।ਚਾਹੇ ਉਹ ਪਾਕਿਸਤਾਨ ਹੋਵੇ ਜਾਂ

ਚੀਨ ਹਰੇਕ ਨੂੰ ਉਨ੍ਹਾਂ ਦੀ ਆਂ ਕਰਤੂਤਾਂ ਦਾ ਭਾਰਤੀ ਫੌਜ ਮੂੰਹ ਤੋੜ ਜ ਵਾ ਬ ਦਿੱਤਾ ਜਾਂਦਾ ਹੈ।ਪ੍ਰਸ਼ਾਸਨ ਵੱਲੋਂ ਉਸ ਪਿੰਡ ਵਿੱਚ ਸਹੂਲਤਾਂ ਮੁਹੱਈਆ ਕਰਵਾ ਈਆਂ ਜਾਣਗੀਆਂ। ਸ਼ ਹੀ ਦ ਸਤਨਾਮ ਅਾਪਣੇ ਕੁਰਬਾਨੀ ਨਾਲ ਉਸ ਛੋਟੇ ਜਹੇ ਪਿੰਡ ਦਾ ਨਾਮ ਰੌਸ਼ਨ ਕਰ ਗਿਆ ਹੈ।ਪੂਰੇ ਪਿੰ ਡ ਨੂੰ ਉਸ ਨੌਜਵਾਨ ਤੇ ਮਾਣ ਹੈ।

Leave a Reply

Your email address will not be published. Required fields are marked *