Tuesday, October 20, 2020
Home > News > ਘਰ ਦੇ ਹੇਠਾਂ ਬਣਾ ਰੱਖਿਆ ਸੀ ਖੁਫੀਆ ਕਮਰਾ ਹੁੰਦਾ ਸੀ ਗੰਦਾ ਕਾਰਾ !

ਘਰ ਦੇ ਹੇਠਾਂ ਬਣਾ ਰੱਖਿਆ ਸੀ ਖੁਫੀਆ ਕਮਰਾ ਹੁੰਦਾ ਸੀ ਗੰਦਾ ਕਾਰਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਲਾਲਾਬਾਦ ਵਿੱਖੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਦਰਅਸਲ ਇੱਕ ਠੇ ਕੇ ਦਾ ਰ ਦੀ ਸਹਾਇਤਾ ਨਾਲ ਪੁਲਿਸ ਨੇ ਦੇਸੀ ਲਾਹਣ ਬਣਾਉਣ ਵਾਲਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਜਲਾਲਾਬਾਦ ਫਿਰੋਜ਼ਪੁਰ ਰੋਡ ਬੀ ਅੈੱਸ ਅੈੱਫ ਸੈਕਟਰ ਦੇ ਕੋਲ ਲਾਹਣ ਨਾਲ ਭਰੇ ਡ ਰੰ ਮ ਭੱਠੀਆਂ ਅਤੇ ਇੱਕ ਅਾਰੋਪੀ ਨੂੰ ਕਾਬੂ ਕੀਤਾ ਗਿਅਾ। ਗੁਪਤ ਸੂਚਨਾ ਦੇ ਆਧਾਰ ਤੇ ਤਫਤੀਸ ਕ ਰ ਨ ਮਗਰੋਂ ਪੁਲਿਸ ਨੂੰ ਉਸ ਸੁਰੰਗ ਵਾਰੇ ਪਤਾ ਲੱਗਾ ਜਿੱਥੇ ਇਹ ਲਾਹਣ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ।ਇਹ ਗੈ ਰ ਕਾ ਨੂੰੰ ਨੀ ਕੰਮ ਬਹੁਤ ਹੀ ਭੇਦ ਭਰੇ ਹਾਲਾਤਾਂ ਵਿੱਚ ਕੀਤਾ ਜਾਂਦਾ ਸੀ।

ਇਹ ਕੰਮ ਬਹੁਤ ਵੱਡੇ ਪੱ ਧ ਰ ਤੇ ਕੀਤਾ ਜਾਂਦਾ ਸੀ।ਕਿਸੇ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਦੁੱਧ ਵੇ ਚ ਣ ਦੀ ਅਾੜ ਵਿੱਚ ਇਹ ਕੰਮ ਕੀਤਾ ਜਾਂਦਾ ਸੀ। ਪੁਲਿਸ ਵੱਲੋਂ ਛਾਪਾ ਮਾਰ ਸਾਾ ਰਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਪੁਲਿਸ ਦੁਅਾਰਾ ਛਾਪਾ ਮਾਰ ਦੇਸੀ ਲਾ ਹ ਣ ਬਣਾਉਣ ਵਾਲਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *