Saturday, October 31, 2020
Home > Special News > ਦੇਖੋ ਸੋਸਲ ਮੀਡੀਆ ਤੇ ਕਰਦੀ ਸੀ ਇਸਾਰੇ ਮੁੰਡੇ ਨੂੰ ਬੁਲਾਇਆ ਘਰ ਤੇ ਹੋਇਆ

ਦੇਖੋ ਸੋਸਲ ਮੀਡੀਆ ਤੇ ਕਰਦੀ ਸੀ ਇਸਾਰੇ ਮੁੰਡੇ ਨੂੰ ਬੁਲਾਇਆ ਘਰ ਤੇ ਹੋਇਆ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਮਾਮਲੇ ਸੰਬੰਧੀ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਕਾਫੀ ਵਾ ਇ ਰ ਲ ਹੋ ਰਹੀ ਹੈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਜਿਵੇ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਸੋ ਸ਼ ਲ ਮੀਡੀਆ ਦਾ ਜਮਾਨਾ ਹੈ ਤੇ ਹਰ ਕੋਈ ਇ ਸ ਦਾ ਇਸਤੇਮਾਲ ਕਰਦਾ ਹੈ ਪਰ ਕੁਝ ਲੋਕ ਸੋਸਲ ਮੀ ਡੀ ਆ ਰਾਹੀਂ ਗਲਤ ਕੰਮਾਂ ਨੂੰ ਵੀ ਅੰ ਜਾ ਮ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਦੇ ਥਾਣਾ ਭਾ ਦ ਸੋਂ ਦਾ ਹੈ   ਜਿੱਥੇ ਇੱਕ 23 ਸਾਲਾਂ ਕੁੜੀ ਨਰਿੰਦਰ ਜੋਤ ਮੁੰਡਿਆ ਨੂੰ ਆਪਣੇ ਪਿ ਆ ਰ ਦੇ ਜਾਲ ਵਿੱਚ ਫਸਾ ਲੈਦੀ ਸੀ। ਜਾਣਕਾਰੀ ਅਨੁਸਾਰ ਨਰਿੰਦਰ ਜੋ ਤ ਸੋਸ਼ਲ ਮੀਡੀਆ ਜਰੀਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਦੀ ਸੀ ਤੇ ਉ ਹ ਨਾਂ ਨੂੰ ਘਰ ਬੁਲਾ ਲੈਦੀ ਸੀ ਕਿ ਉਹ ਘਰ ਵਿੱਚ ਇਕੱਲੀ ਹੈ। ਤੇ ਆਪਣੀ ਇੱ ਕ ਸਾਥੀ ਮਹਿਲਾ ਚ ਰ ਨ ਜੀ ਤ ਕੌਰ ਨਾਲ ਮਿਲਕੇ ਉਹਨਾ ਨੂੰ ਬਲੈਕਮੇਲ ਕਰਦੀ ਸੀ।

ਕਿਉਂਕਿ ਚਰਨਜੀਤ ਕੌਰ ਨ ਰਿੰ ਦ ਰ ਦੀ ਮਾਂ ਬਣਨ ਦਾ ਨਾਟਕ ਕਰਦੀ ਸੀ   ਤੇ ਮੁੰਡਿਆ ਨੂੰ ਡਰਾ ਧਮਕਾ ਕੇ ਉਹਨਾਂ ਤੋ ਪੈਸੇ ਵਸੂਲਦੀ ਸੀ ਜਾਣਕਾਰੀ ਅ ਨੁ ਸਾ ਰ ਇਸ ਮਾਮਲੇ ਦਾ ਉਦੋ ਪਤਾ ਲੱਗਿਆ ਜਦ ਜਗਦੀਪ ਭਾਟੀਆ ਨਾ ਮ ਦਾ ਇੱਕ ਵਿਅਕਤੀ ਉਹਨਾਂ ਦੇ ਜਾਲ ਵਿੱਚ ਫ ਸਿ ਆ ਤੇ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

Leave a Reply

Your email address will not be published. Required fields are marked *