Tuesday, October 20, 2020
Home > Special News > ਇਨਸਾਨੀਅਤ ਹੋਈ ਸ਼ਰਮਸਾਰ ਵੇਖੋ ਦਰਿੰਦਿਆ ਨੇ ਇਸ ਧੀ ਜਿੰਦਗੀ ਕਿਵੇ ਉਜਾੜ ਦਿੱਤੀ !

ਇਨਸਾਨੀਅਤ ਹੋਈ ਸ਼ਰਮਸਾਰ ਵੇਖੋ ਦਰਿੰਦਿਆ ਨੇ ਇਸ ਧੀ ਜਿੰਦਗੀ ਕਿਵੇ ਉਜਾੜ ਦਿੱਤੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੁਕਤਸਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਦਰਦਨਾਕ ਘ ਟ ਨਾ ਸਾਹਮਣੇ ਆਈ ਹੈ। ਦਰਅਸਲ ਉਥੇ ਇੱਕ ਅੌਰਤ ਨੂੰ ਉ ਸ ਦੇ ਸਹੁਰਾ ਪਰਿਵਾਰ ਵੱਲੋਂ ਦਾ ਜ਼ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਾਰਨ ਘਰ ਵਿੱਚ ਕ ਲੇ ਸ਼ ਦਾ ਮਹੌਲ ਬਣਿਆ ਰਹਿੰਦਾ ਸੀ। ਉ ਸ ਦੇ ਸੱਸ ਵੱਲੋਂ ਉਸਨੂੰ ਅੱਗ ਲ ਗਾ ਦਿੱਤੀ ਗਈ   ਜਿਸ ਵਿੱਚ ਉਸਦੇ ਦੋਵੇਂ ਹੱਥ ਅਤੇ ਪੈਰ ਕੱ ਟੇ ਗਏ।

ਅਪਾਹਜ ਦੀ ਜਿੰਦਗੀ ਜੀਅ ਰਹੀ ਉਸ ਅੌਰਤ ਦਾ ਨਾਮ ਅ ਮ ਨ ਦੀ ਪ ਹੈ ਅਤੇ ਉਹ ਅਾਪਣੀ ਬੱਚੀ ਨਾਲ ਹੁਣ ਪੇਕੇ ਘ ਰ ਰਹਿ ਰਹੀ ਹੈ।ਘਰ ਦੇ ਕਲੇਸ਼ ਅਤੇ ਪਤਨੀ ਦੇ ਦੁੱਖ ਕਾਰਨ ਊਸਦੇ ਪਤੀ ਨੇ ਵੀ ਅਾਤਮ ਹੱ ਤਿ ਆ ਕਰ ਲਈ ਜਿਸ ਤੋ ਪਿੱਛੋਂ ਉਨ੍ਹਾਂ ਦੀ ਜਿੰਦਗੀ ਤਬਾਹ ਹੋ ਗਈ।

ਉਸ ਅੌਰਤ ਨੇ ਰੋ ਕੇ ਅਾਪਣੇ ਦੁੱਖ ਦਸਦਿਆਂ ਕਿਹਾ ਕਿ ਵਿ ਅਾ ਹ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਸੱਸ ਨੇ ਉਸਨੂੰ ਤੰਗ ਕ ਰ ਨਾ ਸ਼ੁਰੂ ਕਰ ਦਿੱਤਾ ਸੀ।   ਉਸਨੇ ਦੱਸਿਆ ਕਿ ਉਹ ਉਸਨੂੰ ਜ਼ਰਾ ਵੀ ਪ ਸੰ ਦ ਨਹੀਂ ਸਨ ਕਰਦੇ। ਉਸਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਾਨੂੰਨ ਦੇ ਦ ਰ ਵਾ ਜ਼ੇ ਤੇ ਵੀ ਪਹੁੰਚੇ ਪਰ ਕਿਸੇ ਨੇ ਸਾਡੀ ਨਾ ਸੁਣੀ।ਉਸਨੇ ਕਿਹਾ ਕਿ ਦੋ ਸਾ ਲ ਹੋ ਚੁੱਕੇ ਹਨ ਉਸਨੂੰ ਅਪਾਹਜ ਦੀ ਜਿੰਦਗੀ ਜਿਓਦੇ ਹੋਏ।

ਉਹ ਅਾਪਣੇ ਅਾਪ ਨੂੰ ਘਰ ਵਾ ਲਿ ਆਂ ਤੇ ਇੱਕ ਬੋਝ ਸਮਝਣ ਲੱਗ ਪਈ ਹੈ। ਉਸਨੇ ਕਿਹਾ ਨਾ ਮੈਂ ਜਿ ਉਂ ਦਿ ਆਂ ਵਿੱਚ ਹਾ ਅਤੇ ਨਾ ਹੀ ਮਰਿਆ ਵਿੱਚ।  ਇਸ ਘਟਨਾ ਨੂੰ ਸੁਣਦਿਆਂ ਬਹੁਤ ਦੁੱਖ ਲੱ ਗ ਦਾ ਹੈ। ਹੁਣ ਪ੍ਰਸ਼ਾਸਨ ਅੱਗੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਹੁੰਦੇ ਅਜਿਹੇ ਹਾ ਦ ਸਿ ਆਂ ਤੇ ਧਿਅਾਨ ਦੇਣ ਦੀ ਲੋੜ ਹੈ।

Leave a Reply

Your email address will not be published. Required fields are marked *