Wednesday, October 21, 2020
Home > Special News > ਪਿਛਲੇ 45 ਸਾਲਾਂ ਤੋ ਇਸ ਵਿਅਕਤੀ ਨੇ ਆਪਣਾ ਹੱਥ ਥੱਲੇ ਨਹੀ ਕੀਤਾ ਜਾਣੋ ਕਿਉ !

ਪਿਛਲੇ 45 ਸਾਲਾਂ ਤੋ ਇਸ ਵਿਅਕਤੀ ਨੇ ਆਪਣਾ ਹੱਥ ਥੱਲੇ ਨਹੀ ਕੀਤਾ ਜਾਣੋ ਕਿਉ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦੋਸਤੋ ਇਸ ਪੂਰੀ ਦੁਨੀਆਂ ਵਿੱਚ ਸੱਤ ਅ ਰ ਬ ਲੋਕ ਰਹਿੰਦੇ ਹਨ ਅਤੇ ਹਰ ਵਿਅਕਤੀ ਦੀ ਅਲੱਗ ਪਹਿਚਾਣ ਅਤੇ ਅਲੱਗ ਖੂਬੀਆਂ ਹਨ।ਹਰ ਇੱਕ ਦੀ ਖੂਬੀ ਆ ਪਸ ਵਿੱਚ ਨਹੀਂ ਮਿਲਦੀ। ਅੱਜ ਅਸੀਂ ਅਜਿਹੇ ਹੀ ਕੁਝ ਅ ਜੀ ਬ ਅਤੇ ਵੱਖਰੀ ਖੂਬੀ ਵਾਲੇ ਲੋਕਾਂ ਵਾਰੇ ਗੱਲ ਕਰਾਂਗੇ। ਦੋਸਤੋ ਭਾ ਰ ਤ ਵਿੱਚ ਇੱਕ ਸਾਧੂ ਹੈ ਜਿਸਦਾ ਨਾਮ ਅਮਰ ਭਾਰਤੀ ਹੈ।

ਇਹ ਪਿਛਲੇ ਚਾਲੀ ਸਾਲ ਤੋਂ ਇੱਕ ਹੀ ਸ ਥਿ ਤੀ ਵਿੱਚ ਰਹਿ ਰਹੇ ਹਨ। ਇਸ ਸਾਧੂ ਨੇ 1973 ਵਿੱਚ ਆ ਪਣਾ ਜੀਵਨ ਹਿੰਦੂ ਧ ਰ ਮ ਦੇ ਲੇਖੇ ਲਾ ਦਿੱਤਾ ਅਤੇ ਆ ਪਣੀ ਇੱਕ ਬਾਹ ਸਿੱਧੀ ਉੱਪਰ ਨੂੰ ਖੜ੍ਹੀ ਕਰ ਦਿੱਤੀ ਅਤੇ ਅੱਜ ਤੱ ਕ ਵੀ ਉਹ ਬਾਹ ਇੰਞ ਹੀ ਹੈ ਅਤੇ ਉਹ ਬਾਹ ਸੁੱਕ ਚੁੱਕੀ ਹੈ। ਦੋਸਤੋ ਵਾਰਾਣਸੀ ਦੀ ਰਹਿਣ ਵਾਰੀ ਕੁ ਸ਼ ਮਾ ਵ ਤੀ ਜੋ ਕਿ ਦਿਨ ਦੀ ਕਿਲੋ ਰੇਤ ਖਾ ਜਾਂਦੀ ਹੈ।

ਦਰਅਸਲ ਉਸਨੂੰ ਇਹ ਆ ਦਤ ਪੰ ਦ ਰਾਂ ਸਾਲ ਦੀ ਉਮਰ ਵਿੱਚ ਲੱਗ ਗਈ ਸੀ ਜਦੋਂ ਇੱਕ ਵੇਦ ਨੇ ਉਸਨੂੰ ਦੀ ਵਾ ਈ ਦੇ ਰੂਪ ਵਿੱਚ ਰੇਤ ਖਾਣ ਲਈ ਕਿਹਾ ਸੀ।ਇਹ ਅੌਰਤ ਰੋਟੀ ਤੋਂ ਬਾਅਦ ਰੇਤ ਖਾਣਾ ਪ ਸੰ ਦ ਕਰਦੀ ਹੈ। ਨਿਉਜਰਸੀ ਦੀ ਰਹਿਣ ਵਾਲੀ ਇੱਕ ਅੌਰਤ ਜੋ ਕਿ ਜੰ ਗ ਲ ਵਿੱਚ ਰਹਿੰਦੀ ਹੈ ਅਤੇ ਕਰੀਬ ਸੱਤਰ ਸਾਲ ਦੀ ਹੈ।ਉਸਨੇ ਬੈਂਗਣੀ ਰੰਗ ਨੂੰ ਆ ਪਣੀ ਜਿੰਦਗੀ ਬ ਣਾ ਲਿਆ ਹੈ।ਉਸਦਾ ਘਰ ਬੈਂ ਗ ਣੀ ਹੈ।ਉਸਦੇ ਕੱਪੜੇ ਕਾਰ ਵਾਲ ਆ ਦਿ ਸਭ ਬੈਂਗਣੀ ਹਨ।

ਦੋਸਤੋ ਕੈ ਵਿ ਨ ਨਾਂ ਦਾ ਵਿਅਕਤੀ ਜਿ ਸ ਦੀ ਛੋਟੀ ਉੁਮਰ ਵਿੱਚ ਇੱਕ ਹਾਦਸੇ ਕਾਰਨ ਬਾਹ ਟੁੱਟ ਗਈ ਸੀ। ਡਾ ਕ ਟ ਰ ਦੁ ਆ ਰਾ ਉਸਦੇ ਹੱਥ ਤੇ ਪਲਾਸਟਰ ਕੀਤਾ ਗਿਆ ਜੋ ਕਿ ਉਸਨੂੰ ਬ ਹੁ ਤ ਪਸੰਦ ਆ ਇ ਆ । ਜਿਸ ਕਾਰਨ ਹੁਣ ਤੱਕ ਉਹ ਪਲਾਸਟਰ ਪਹਿਨਦੇ ਹਨ।ਲੋਕਾਂ ਨੂੰ ਆ ਪਣੀ ਆ ਝੂ ਠੀ ਆਂ ਕਹਾਣੀਆਂ ਸੁਣਾ ਕੇ ਆ ਕਰਸ਼ਤ ਕਰਦੇ ਹਨ।ਇਸ ਤਰ੍ਹਾਂ ਦੁਨੀਆਂ ਵਿੱਚ ਬਹੁਤ ਸਾਰੇ ਅ ਜੀ ਬ ਲੋਕ ਮੌਜੂਦ ਹਨ।

Leave a Reply

Your email address will not be published. Required fields are marked *