Wednesday, December 2, 2020
Home > Special News > ਵਿਆਹ ਦਾ ਤੋਹਫ਼ਾ ਖੁੱਲ੍ਹਦਿਆ ਹੀ ਪਤਨੀ ਦੀ ਜਿੰਦਗੀ ਵਿੱਚ ਮੱਚ ਗਈ ਤਬਾਹੀ ਜਾਣੋ ਕੀ ਸੀ ਅਜਿਹਾ !

ਵਿਆਹ ਦਾ ਤੋਹਫ਼ਾ ਖੁੱਲ੍ਹਦਿਆ ਹੀ ਪਤਨੀ ਦੀ ਜਿੰਦਗੀ ਵਿੱਚ ਮੱਚ ਗਈ ਤਬਾਹੀ ਜਾਣੋ ਕੀ ਸੀ ਅਜਿਹਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਵਿਆਹ 2 ਰੂਹਾ ਨੂੰ 2 ਦਿਲਾ ਨਾਲ ਜੋੜਦਾ ਹੈ। ਵਿਆਹ ਸਿਰਫ 2 ਲੋਕਾ ਦਾ ਨਹੀ ਹੁੰਦਾ ਬਲਕਿ ਇਸ ਦੀ ਬਜਾਏ ਦੋ ਪਰਿਵਾਰ ਇੱਕਠੇ ਹੋ ਜਾਦੇ ਹਨ। ਵਿਆਹ 1 ਜਾ 2 ਦਿਨ ਨਹੀਂ ਹੁੰਦਾ। ਪਰ ਪਤੀ ਪਤਨੀ ਨੂੰ ਸਾਰੀ ਉਮਰ ਇਕ ਦੂਜੇ ਦਾ ਸਮਰਥਨ ਕਰਨਾ ਪੈਂਦਾ ਹੈ। ਪਰ ਕਈ ਵਾਰ ਇਸ ਤਰਾ ਦੇ ਕੁਝ ਖਾਸ ਮੌਕੇ ਹੁੰਦੇ ਹਨ। ਜੋ ਹੈਰਾਨੀ ਵਾਲੀ ਗੱਲ ਹੈ।

ਅੱਜ ਅਸੀ ਤੁਹਾਡੇ ਲਈ ਇਕ ਅਜਿਹੀ ਹੀ ਘਟਨਾ ਲਿਆਏ ਹਨ ਜਿਸਨੇ ਇੱਕ ਪਲ ਵਿੱਚ ਦੁਲਹਨ ਦੀ ਪੂਰੀ ਜਿੰਦਗੀ ਤਬਾਹ ਕਰ ਦਿੱਤੀ ਹੈ। ਆਮ ਤੌਰ ਤੇ ਹਰ ਕੋਈ ਵਿਆਹ ਦੇ ਸ਼ੁੱਭ ਮੌਕੇ ਤੇ ਕੁਝ ਨਾ ਕੋਈ ਤੋਹਫਾ ਪ੍ਰਾਪਤ ਕਰਦਾ ਹੈ। ਪਰ ਕੀ ਤੁਸੀ ਕਦੇ ਸੁਣਿਆ ਹੈ ਕਿ ਕਿਸੇ ਨੇ ਤੋਹਫੇ ਕਾਰਨ ਆਪਣੀ ਜਾਨ ਗੁਆ ਦਿੱਤੀ ਹੋਵੇ। ਕੁਝ ਅਜਿਹਾ ਹੀ ਉੜੀਸਾ ਦੇ ਪਟਨ ਗੜ੍ਹ ਵਿੱਚ ਹੋਇਆ ਹੈ।

ਜਿੱਥੇ ਵਿਆਹ ਵਿੱਚ ਮਿਲੇ ਤੋਹਫੇ ਨੂੰ ਖੋਲ੍ਹਦੇ ਹੋਏ ਲਾੜੇ ਸਮੇਤ 3 ਲੋਕਾ ਦੀ ਮੌਤ ਹੋ ਗਈ। ਇਸ ਘਟਨਾ ਦੇ ਵਾਪਰਨ ਤੋ ਬਾਅਦ ਲਾੜੇ ਅਤੇ ਲਾੜੇ ਦੇ ਘਰ ਵਿੱਚ ਸੋਗ ਦਾ ਪਹਾੜ ਟੁੱਟ ਗਿਆ। ਗਿਆ। ਜਿਥੇ ਪਹਿਲਾ ਖੁਸ਼ੀ ਦਾ ਮਹੌਲ ਸੀ। ਉਥੇ ਹੁਣ ਸੋਗ ਪੈ ਗਿਆ ਮਿਲੀ ਜਾਣਕਾਰੀ ਮੁਤਾਬਿਕ ਦੁਲੇ ਨਾਲ 2 ਰਿਸ਼ਤੇਦਾਰ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾਦਾ ਹੈ ਕਿ ਗਿਫਟ ਵਿੱਚ ਕੱਚਾ ਬੰਬ ਪੈਕ ਕੀਤਾ ਹੋਇਆ ਸੀ।

Leave a Reply

Your email address will not be published. Required fields are marked *