Saturday, October 31, 2020
Home > Special News > ਹੈਰਾਨ ਕਰ ਦੇਵੇਗਾ ਇਹ ਮਾਮਲਾ ਕੁੱਕੜਾਂ ਦੀ ਲੜਾਈ ਵਿੱਚ ਕੁੱਕੜ ਮਾਲਕ ਦੀ ਮੌਤ !

ਹੈਰਾਨ ਕਰ ਦੇਵੇਗਾ ਇਹ ਮਾਮਲਾ ਕੁੱਕੜਾਂ ਦੀ ਲੜਾਈ ਵਿੱਚ ਕੁੱਕੜ ਮਾਲਕ ਦੀ ਮੌਤ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਤੁਸੀ ਅਕਸਰ ਹੀ ਸੁਣਿਆ ਹੋਵੇਗਾ ਕਿ ਕੁੱਕੜਾਂ ਦੀ ਲੜਾਈ ਕਰਵਾਈ ਜਾਂਦੀ ਹੈ ਤੇ ਜੇਤੂ ਕੁੱਕੜ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ। ਪਰ ਕਈ ਵਾਰ ਇਸ ਲੜਾਈ ਵਿੱਚ ਕੁੱਕੜਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਇਸ ਮਾਮਲੇ ਨੂੰ ਸੁਣਕੇ ਵਿਸ਼ਵਾਸ ਨਹੀ ਕਰੋਗੇ ਕਿ ਕੁੱਕੜਾਂ ਦੀ ਲੜਾਈ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ।

ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਪੁਰੂਲੀਆ ਜਿਲੇ ਵਿੱਚ ਅਸੀਮ ਨਾਮੀ ਵਿਅਕਤੀ ਜਿਸਦੀ ਉਮਰ 25 ਸਾਲ ਦੀ ਸੀ ਉਸ ਦੀ ਜਾਨ ਚਲੀ ਗਈ ਹੈ। ਜਾਣਕਾਰੀ ਅਨੁਸਾਰ ਕੁੱਕੜਾਂ ਦੀ ਲੜਾਈਦਾ ਪੋ੍ਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਅਸੀਮ ਵੀ ਆਪਣਾ ਕੁੱਕੜ ਲੈ ਕੇ ਉੱਥੇ ਪਹੁੰਚ ਗਿਆ ਤੇ ਅਸੀਮ ਦੇ ਕੁੱਕੜ ਨੇ ਦੂਜੇ ਕੁੱਕੜ ਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ। ਤਾ ਅਸੀਮ ਮਰੇ ਹੋਏ ਕੁੱਕੜ ਨੂੰ ਮੌਢੇ ਤੇ ਟੰਗਕੇ ਆਪਣੇ ਨਾਲ ਲੈ ਕੇ ਤੁਰ ਪਿਆ ਤਾਂ

ਉੱਥੇ ਮੌਜੂਦ ਹੋਰ ਇੱਕ ਕੁੱਕੜ ਨੇ ਮਰੇ ਹੋਏ ਕੁੱਕੜ ਤੇ ਹਮਲਾ ਕੀਤਾ ਤਾਂ ਉਸ ਕੁੱਕੜ ਦੇ ਪੈਰਾਂ ਵਿੱਚ ਬਲੇਟ ਬੰਨਿਆਂ ਹੋਇਆ ਸੀ ਜੋ ਕਿ ਅਸੀਮ ਦੇ ਗਲੇ ਤੇ ਬਲੇਟ ਫਿਰ ਗਿਆ ਤਾਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਕੁੱਕੜਾਂ ਦੀ ਲੜਾਈ ਦੇ ਪੋ੍ਗਰਾਮ ਅਕਸਰ ਸਾਡੇ ਦੇਸ ਵਿੱਚ ਬਹੁਤ ਜਗਾ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾਂਦੇ ਹਨ ਇਸ ਤੋ ਪਹਿਲਾਂ ਵੀ ਕਈ ਅਜਿਹੇ ਮਾਮਲੇ ਵੇਖੇ ਜਾ ਚੁੱਕੇ ਹਨ।

Leave a Reply

Your email address will not be published. Required fields are marked *