Saturday, October 31, 2020
Home > Special News > ਇਸ ਰਾਸ਼ੀ ਵਾਲਿਆਂ ਦਾ ਗ੍ਰਹਿਸਥ ਜੀਵਨ ਸੁਖਮਈ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਗ੍ਰਹਿਸਥ ਜੀਵਨ ਸੁਖਮਈ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਸਮੇਂ ਨੂੰ ਮਨੋਰੰਜਨ ਵਿਚ ਨਸ਼ਟ ਨਾ ਕਰੋ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਜ਼ਰੂਰ ਮਿਲੇਗੀ।ਬ੍ਰਿਖ : ਭਾਵੁਕਤਾ ਤੁਹਾਨੂੰ ਤਣਾਅ ਦੇ ਸਕਦੀ ਹੈ। ਪਰਿਵਾਰਕ ਜਾਂ ਕਾਰੋਬਾਰੀ ਮਿੱਤਰਾਂ ਨਾਲ ਇਕ ਦੂਰੀ ਬਣਾ ਕੇ ਰੱਖੋ, ਜਦਕਿ ਜੀਵਨਸਾਥੀ ਤੇ ਕਿਸੇ ਕਰੀਬੀ ਦਾ ਸਹਿਯੋਗ ਮਿਲੇਗਾ।

ਮਿਥੁਨ : ਸ਼ਾਹੀ ਖਰਚ ਤੋਂ ਬਚਣਾ ਹੋਵੇਗਾ, ਪਰ ਸੰਤਾਨ ਲਈ ਖਰਚ ਕਰਨਾ ਹਿਤਕਰ ਹੋਵੇਗਾ। ਕੁਝ ਸਿੱਖਿਆ ਮੁਕਾਬਲੇ ਲਈ ਵੀ ਖਰਚ ਕਰਨਾ ਪਏਗਾ। ਸੰਜਮ ਤੋਂ ਕੰਮ ਲਓ।ਕਰਕ : ਕਾਰੋਬਾਰੀ ਕਾਰਜ ਵਿਚ ਰੁਝੇ ਹੋ ਸਕਦੇ ਹੋ। ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕਾਰਜਾਂ ਵਿਚ ਚੌਕੰਨੇ ਰਹਿਣ ਦੀ ਲੋੜ ਹੈ।

ਸਿੰਘ : ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਰਹੋਗੇ। ਜੀਵਨਸਾਥੀ ਤੋਂ ਕੁਝ ਤਣਾਅ ਵੀ ਮਿਲ ਸਕਦਾ ਹੈ। ਵਾਣੀ ‘ਤੇ ਸੰਜਮ ਰੱਖਣਾ ਹੀ ਹਿਤਕਰ ਹੋਵੇਗਾ।ਕੰਨਿਆ : ਯਾਤਰਾ ਦੇ ਸਮੇਂ ਆਪਣੀ ਸਿਹਤ ਤੇ ਚੀਜ਼ਾਂ ਦੀ ਸੁਰੱਖਿਆ ਕਰੋ। ਮਹਿੰਗੀ ਚੀਜ਼ ਦੇ ਗੁਆਚਣ ਜਾਂ ਸਰੀਰਕ ਕਸ਼ਟ ਮਿਲ ਸਕਦਾ ਹੈ।

ਤੁਲਾ : ਸੰਬੰਧਤ ਅਧਿਕਾਰੀ ਜਾਂ ਘਰ ਦੇ ਮੁਖੀਆ ਕਾਰਨ ਤਣਾਅ ਮਿਲ ਸਕਦਾ ਹੈ। ਬੇਕਾਰ ਦੇ ਵਾਦ-ਵਿਵਾਦ ਨੂੰ ਟਾਲੋ, ਪਰ ਬੁੱਧੀ ਤੇ ਵਿਵੇਕ ਦਾ ਰਲੇਵਾਂ ਤਰੱਕੀ ਵਿਚ ਸਹਾਇਕ ਹੋਵੇਗਾ।ਬ੍ਰਿਸ਼ਚਕ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਕੋਸ਼ਿਸ਼ ਵੀ ਸਾਰਥਕ ਹੋਵੇਗੀ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲਣਾ ਤੈਅ ਹੈ।

ਧਨੁ : ਵਿਰੋਧੀ ਸਰਗਰਮ ਰਹੇਗਾ। ਰੋਗ ਤੇ ਦੁਸ਼ਮਣ ਦਾ ਨਾਸ਼ ਕਰਨਾ ਹੀ ਹਿਤਕਰ ਹੋਵੇਗਾ, ਪਰ ਪਰਿਵਾਰਕ ਮੈਂਬਰਾਂ ਨਾਲ ਦੋਸਤਾਨਾ ਵਿਵਹਾਰ ਕਰਨਾ ਤੁਹਾਡੇ ਲਈ ਹਿਤਕਰ ਹੋਵੇਗਾ।ਮਕਰ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ, ਪਰ ਫਿਰ ਵੀ ਆਰਥਿਕ ਦਬਾਅ ਬਣਿਆ ਰਹੇਗਾ। ਈਸ਼ਵਰ ਦੀ ਭਗਤੀ ਕਰੋ।

ਕੁੰਭ : ਪਰਿਵਾਰਕ ਕਾਰਜਾਂ ਵਿਚ ਰੁਝੇ ਰਹੋਗੇ। ਸਿੱਖਿਆ ਮੁਕਾਬਲੇ ਲਈ ਕੁਝ ਧਨ ਖਰਚ ਹੋਵੇਗਾ ਜੋ ਭਵਿੱਖ ਵਿਚ ਸੁਖਮਈ ਹੋਵੇਗਾ। ਰਚਨਾਤਮਕ ਕੋਸ਼ਿਸ਼ ਨਾਲ ਸਫਲਤਾ ਮਿਲਣਾ ਤੈਅ ਹੈ।ਮੀਨ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ। ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ।

Leave a Reply

Your email address will not be published. Required fields are marked *