Saturday, October 31, 2020
Home > Special News > ਪਹਿਲਾਂ ਤਾਂ ਮੇਰੀ ਨੂੰਹ ਨਾਲ ਕੀਤਾ ਗਲਤ ਕੰਮ ਫੇਰ ਉਜਾੜਿਆ ਮੇਰਾ ਘਰ !

ਪਹਿਲਾਂ ਤਾਂ ਮੇਰੀ ਨੂੰਹ ਨਾਲ ਕੀਤਾ ਗਲਤ ਕੰਮ ਫੇਰ ਉਜਾੜਿਆ ਮੇਰਾ ਘਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੀਵਾਂ ਰਿਉਣਾ ਵਿੱਖੇ ਇੱਕ ਪੀ ੜ ਤ ਅੌਰਤ ਸੋਨੀ ਨਾਲ ਪਿਛਲੇ ਸਾਲ ਤੋ ਹੋ ਰਿਹਾ ਸੀ ਧੱਕਾ ਅੱਜੇ ਤੱਕ ਇਨਸਾਫ ਨਾ ਮਿਲਿਆ। ਦਰ ਅਸਲ ਸੋ ਨੀ ਨਾਲ ਉਹਨਾਂ ਦੇ ਪਿੰਡ ਦਾ ਹੀ ਇੱਕ ਵਿਅਕਤੀ ਜਿਸਦਾ ਨਾਮ ਗੁਰਲਾਲ ਸਿੰਘ ਲਾ ਲੀ ਹੈ ਦੁਅਾਰਾ ਜਬਰਦਸਤੀ ਕੀਤੀ ਜਾਂਦੀ ਸੀ।

ਉ ਸ ਨੂੰ ਦੇਰ ਰਾਤ ਵੇਲੇ ਫੋਨ ਕਰਕੇ ਪਰੇ ਸ਼ਾਨ ਕਰਦਾ ਸੀ ਲਾਲੀ।   ਇਸ ਮਾਮਲੇ ਦਾ ਜਦੋਂ ਸੋਨੀ ਦੇ ਪਤੀ ਅਮਰੀਕ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਝ ਗ ੜਾ ਹੋ ਗਿਆ।ਅਮਰੀਕ ਸਿੰਘ ਪੰਚਾਇਤ ਕੋਲ ਇਨਸਾਫ ਮੰਗਣ ਲਈ ਗਿਆ ਪਰ ਉਨ੍ਹਾਂ ਨੇ ਇੱਕ ਨਾ ਸੁਣੀ। ਇਸਤੋਂ ਬਾਅਦ ਅ ਮ ਰੀ ਕ ਅਤੇ ਗੁਰਲਾਲ ਦਾ ਝਗੜਾ ਹੋ ਗਿਆ ਜਿਸ ਕਾਰਨ ਇਨ੍ਹਾਂ ਤੇ ਕਾਫੀ ਪਰਚੇ ਵੀ ਦਰਜ ਹੋਏ ਸਨ।ਪਿੰਡ ਵਿੱਚ ਪ ਹਿ ਲਾਂ ਤੋਂ ਵੀ ਗੁਰਲਾਲ ਸਿੰਘ ਦੇ ਕਈ ਰੌਲ਼ੇ ਚਲਦੇ ਸਨ।

ਜਦੋਂ ਗੁਰਲਾਲ ਨਾਲ ਇਸ ਵਾਰੇ ਪੁੱਛ ਗਿਛ ਕੀ ਤੀ ਗਈ ਤਾਂ ਉਸਨੇ ਕਿਹਾ ਕਿ ਇਹ ਸਭ ਝੂਠ ਹੈ।  ਉਸਨੇ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਦੇ ਵਿਹੜੇ ਮੁਹੱਲੇ ਵੱਲ ਗਿਆ ਹੀ ਨਹੀਂ। ਉ ਸ ਦਾ ਕਹਿਣਾ ਹੈ ਕਿ ਇਹ ਮਾਮਲਾ ਕੇਵਲ ਪੈਸਿਆਂ ਦੇ ਲੈਣ ਦੇਣ ਨਾਲ ਸੰਬੰਧਿਤ ਸੀ।ਜਿਸ ਨਾਲ ਸੰਬੰਧਿਤ ਗੱ ਲ ਬਾ ਤ ਵੀ ਸੋਨੀ ਦੀ ਸੱਸ ਨਾਲ ਹੋਈ ਸੀ।ਦੂੱਜੇ ਪਾਸੇ ਸੋਨੀ ਦੀ ਸੱਸ ਦਾ ਕਹਿਣਾ ਹੈ ਕਿ ਪੈ ਸਿ ਆਂ ਦਾ ਕੋਈ ਵੀ ਮਾਮਲਾ ਨਹੀ ਹੈ

ਅਤੇ ਨਾ ਹੀ ਉਸਨੇ ਕਦੇ ਗੁਰਲਾਲ ਨਾ ਗੱਲ ਕੀਤੀ।ਇਸ ਤਰ੍ਹਾਂ ਪੂਰਾ ਮਾ ਮ ਲਾ ਫਸਿਆ ਹੋਇਆ ਹੈ।ਸੋਨੀ ਅਤੇ ਉਸਦਾ ਪਰਿਵਾਰ ਦਾ ਕ ਹਿ ਣਾ ਹੈ  ਕਿ ਇਹ ਪਿਛਲੇ ਸਾਲ ਦੀ ਦਿਵਾਲੀ ਦੀ ਘਟਨਾ ਹੈ ਪਰ ਅਜੇ ਤੱਕ ਇ ਨ ਸਾ ਫ ਨਹੀਂ ਮਿਲਿਆ।ਉਨ੍ਹਾਂ ਦਾ ਵਾਰ ਵਾਰ ਪ੍ਰਸ਼ਾਸਨ ਅੱਗੇ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ ਸਾਫ ਦਿੱਤਾ ਜਾਵੇ ਅਤੇ ਦੋਸ਼ੀ ਨੂੰ ਸਜ਼ਾ ਮਿਲੇ।

Leave a Reply

Your email address will not be published. Required fields are marked *