Tuesday, December 1, 2020
Home > Special News > ਛੋਟੇ ਬੱਚਿਆਂ ਨੂੰ ਰੱਖੋ ਕੂਲਰ ਤੋ ਦੂਰ ਨਹੀ ਤਾਂ ਵਾਪਰ ਸਕਦਾ ਅਜਿਹਾ ਹਾਦਸਾ ਦੇਖੋ !

ਛੋਟੇ ਬੱਚਿਆਂ ਨੂੰ ਰੱਖੋ ਕੂਲਰ ਤੋ ਦੂਰ ਨਹੀ ਤਾਂ ਵਾਪਰ ਸਕਦਾ ਅਜਿਹਾ ਹਾਦਸਾ ਦੇਖੋ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲਾਪਰਵਾਹੀ ਹੀ ਹਾਦਸਿਆਂ ਦਾ ਮੁੱਖ ਕਾਰਨ ਹੁੰਦੀ ਹੈ।ਦਿਨੋਂ ਦਿਨ ਇਹ ਹਾਦਸੇ ਵੱ ਧ ਦੇ ਜਾ ਰਹੇ ਹਨ।ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਅਾ ਹੈ।ਜਿੱਥੇ ਇੱਕ ਨੌਂ ਸਾਲਾਂ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁੱ ਛ ਗਿੱ ਛ ਦੌਰਾਨ ਪਤਾ ਲੱਗਾ ਕਿ ਮੁੰਡੇ ਦਾ ਪਿਤਾ ਖੇਤਾਂ ਵਿੱਚ ਕੰਮ ਕ ਰ ਨ ਲਈ ਗਿਆ ਹੋਇਆ ਸੀ।   ਘਰ ਵਿੱਚ ਮੁੰਡਾ ਇੱਕਲਾ ਸੀ ਉਹ ਕੂਲਰ ਨਾਲ ਖੇਲਣ ਲੱਗ ਪਿਆ।

ਜਿਸ ਕਾਰਨ ਕੂ ਲ ਰ ਵਿੱਚ ਕਰੰਟ ਅਾਉਣ ਨਾਲ ਉਸਦੀ ਮੌਤ ਹੋ ਗਈ।ਪਿਤਾ ਦਾ ਕਹਿਣਾ ਹੈ ਕਿ ਕੂਲਰ ਵਿੱਚ ਸੋਰਟ ਸਰਕਟ ਹੋਣ ਨਾਲ ਅ ਜਿ ਹੀ ਘਟਨਾ ਵਾਪਰੀ ਹੈ।ਦੂੱਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੂਲਰ ਵਿੱਚ ਕਰੰਟ ਅਾਉਣ ਨਾਲ ਬੱਚੇ ਦੀ ਮੌਤ ਹੋਈ ਹੈ।ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰ ਘਰਵਾ ਲਿਆਂ ਨੂੰ ਸੌਂਪ ਦਿੱਤੀ ਗਈ ਹੈ।   ਉਨ੍ਹਾਂ ਦੱਸਿਆ ਇੱਕ ਹੋਰ ਮਾਮਲਾ ਜਿਸ ਵਿੱਚ ਨਹਿਰ ਤੇ ਨਹਾਉਂਣ ਗਏ ਮੁੰਡੇ ਦੀ ਡੁੱ ਬ ਣ ਕਾਰਨ ਮੌਤ ਹੋ ਗਈ।ਇਸ ਲਾਸ਼ ਦਾ ਵੀ ਪੋਸਟਮਾਰਟਮ ਕਰ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ਪੁਲਿਸ ਦਾ ਕ ਹਿ ਣਾ ਹੈ ਕਿ ਦੋਨਾਂ ਬੱਚਿਆਂ ਦੇ ਮਾਪਿਆਂ ਦੇ ਬਿਅਾਨਾਂ ਤੇ ਹੀ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਸਮਝਾਉਂਦਿਆਂ ਕਿਹਾ ਕਿ ਜੇਕਰ ਪਹਿਲਾਂ ਹੀ ਸਾਵਧਾਨੀ ਵ ਰ ਤ ਲਈ ਜਾਵੇ ਤਾਂ ਅਜਿਹੇ ਹਾਦਸੇ ਘੱਟ ਜਾਣਗੇ।ਉਨ੍ਹਾਂ ਕਿਹਾ ਕਿ ਬਚਾਓ ਵਿੱਚ ਹੀ ਬਚਾਅ ਹੈ।  ਇਸ ਤਰ੍ਹਾਂ ਦਿਨਾਂ ਦਿਨ ਵੱਧਦੇ ਹਾਦਸਿਆਂ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਵਧੇਰੇ ਲੋੜ ਹੈ।ਸਾ ਵ ਧਾ ਨੀ ਵਰਤਣ ਲੈਣੀ ਚਾਹੀਦੀ ਹੈ ਜਿਸ ਨਾਲ ਅਜਿਹਾ ਹਾਦਸਾ ਨਾ ਵਾਪਰੇ।

Leave a Reply

Your email address will not be published. Required fields are marked *