Saturday, October 24, 2020
Home > Special News > ਅੰਡੇ ਦਿੰਦਾ ਕੋਬਰਾ ਹੋਇਆ ਰਿਕੋਡ, ਫਿਰ ਜੋ ਹੋਇਆ ਉਹ ਹੋਸ਼ ਉਡਾਣ ਵਾਲਾ ਦੇਖੋ !

ਅੰਡੇ ਦਿੰਦਾ ਕੋਬਰਾ ਹੋਇਆ ਰਿਕੋਡ, ਫਿਰ ਜੋ ਹੋਇਆ ਉਹ ਹੋਸ਼ ਉਡਾਣ ਵਾਲਾ ਦੇਖੋ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦਰਅਸਲ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਉ ੜੀ ਸਾ ਦੇ ਭੁਵਨੇਸ਼ਵਰ ਦਾ ਹੈ। ਦੱਸ ਦਈਏ ਕਿ ਜਿਸ ਘਟਨਾ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉ ਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਵੋਂਗੇ।

ਦਰਅਸਲ ਭੁਵਨੇਸ਼ਵਰ ਦੇ ਇੱਕ ਘਰ ਵਿੱਚ ਜ਼ਹਰੀਲਾ ਕੋ ਬ ਰਾ ਅਾ ਗਿਆ ਸੀ।ਇਸ ਘਰ ਵਿੱਚ ਦਾਖਲ ਹੋਣ ਵਾਲਾ ਕੋ ਬ ਰਾ ਨਾਜਾ ਪਰਜਾਤੀ ਦਾ ਜ਼ਹਰੀਲਾ ਸੱਪ ਸੀ।ਜਿਸ ਨੂੰ ਪਾਕਿਸਤਾਨ, ਬੰਗਲਾਦੇਸ਼, ਭੂਟਾਨ ਅਤੇ ਨੇ ਪਾ ਲ ਅਾਦਿ ਵਿੱਚ ਪਾਇਆ ਜਾਂਦਾ ਹੈ।

ਜਿਸ ਘਰ ਵਿੱਚ ਇਹ ਕੋਬਰਾ ਦਾਖਲ ਹੋਇਆ ਸੀ ਉਸ ਘਰ ਵਾ ਲੇ ਲੋਕ ਕਾਫੀ ਡਰੇ ਹੋਏ ਸਨ ਅਤੇ ਘਰ ਤੋਂ ਬਾ ਹ ਰ ਕੱਢਣ ਲਈ ਉਨ੍ਹਾਂ ਨੇ ਸੱਪ ਫੜਨ ਵਾਲਿਆਂ ਨੂੰ ਬੁਲਾਇਆ। ਸੱਪ ਫੜਨ ਵਾਲੇ ਨੇ ਜਦੋਂ ਉਹ ਸੱਪ ਵੇ ਖਿ ਆ ਤਾਂ ਉਸਦੇ ਵੀ ਹੋਸ਼ ਉੱਡ ਗਏ। ਕਿ ਉਂ ਕਿ ਉਹ ਸੱਪ ਕਾਫੀ ਜ਼ਹਰੀਲਾ ਸੀ।ਪਰ ਫਿਰ ਵੀ ਉਸਨੇ ਹੌਸਲੇ ਕਰਕੇ ਸੱਪ ਨੂੰ ਫ ੜ ਕੇ ਜੰਗਲ ਵੱਲ ਛੱਡਣ ਤੁਰ ਪਿਆ।

ਜਿਸ ਵੇਲੇ ਉਹ ਸੱਪ ਨੂੰ ਲੈ ਕੇ ਜੰਗਲ ਵੱਲ ਨੂੰ ਜਾ ਰਿਹਾ ਸੀ ਤਾਂ ਉ ਸ ਨੂੰ ਲੱਗਾ ਕਿ ਜਿਸ ਪਿਟਾਰੇ ਵਿੱਚ ਉਸਨੇ ਕੋਬਰਾ ਨੂੰ ਰੱਖਿਆ ਹੈ ਉਸਦੇ ਪੇ ਟ ਵਿੱਚ ਅੱਡੇ ਹਨ।ਇਸਤੋਂ ਬਾਅਦ ਉਸਨੇ ਸੱਪ ਨੂੰ ਜੰਗਲ ਵਿੱਚ ਛੱ ਡ ਣ ਦੀ ਬਜਾਏ ਉੜੀਸਾ ਦੇ ਸਨੇਕ ਹੈਲਪ ਲਾਈਨ ਵਿੱਚ ਛੱਡਣ ਦੈ ਫੈਸਲਾ ਕੀਤਾ।ਤਾਕਿ ਕੋਬਰਾ ਉਥੇ ਅਰਾਮ ਨਾਲ ਅੰਡੇ ਦੇ ਸਕੇ।

Leave a Reply

Your email address will not be published. Required fields are marked *