Friday, December 4, 2020
Home > Special News > ਵਿਆਹ ਵਿੱਚ ਜੰਮਕੇ ਨੱਚੀ ਦੁਲਹਨ ਰਸਤੇ ਵਿੱਚ ਰੁਕਵਾਈ ਕਾਰ ਫਿਰ ਮਚੀ ਚੀਕ ਪੁਕਾਰ !

ਵਿਆਹ ਵਿੱਚ ਜੰਮਕੇ ਨੱਚੀ ਦੁਲਹਨ ਰਸਤੇ ਵਿੱਚ ਰੁਕਵਾਈ ਕਾਰ ਫਿਰ ਮਚੀ ਚੀਕ ਪੁਕਾਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਚੰਬਲ ਪੁਰ ਵਿੱਚ ਇੱਕ ਵਿਆਹੁਤਾ ਨੇ ਨਹਿਰ ਵਿੱਚ ਛਾ ਲ ਮਾਰ ਦਿੱਤੀ। ਦਰਅਸਲ, ਇੱਕ ਵਿਆਹੁਤਾ ਅਾਪਣੇ ਵਿਅਾਹ ਤੋਂ ਬਾਅਦ ਸੋਹਰੇ ਘਰ ਅਾ ਰਹੀ ਸੀ।ਪਰ ਜਦੋਂ ਹੀ ਗੱਡੀ ਚੰਬਲ ਪੁਰ ਪੁ ਹੰ ਚੀ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਸਨੂੰ ਚੱਕਰ ਅਾ ਰਹੇ ਹਨ।ਜਿਸ ਕਾਰਨ ਉਨ੍ਹਾਂ ਨੇ ਗੱਡੀ ਰੁ ਕ ਵਾ ਦਿੱਤੀਅਤੇ ਵਿਆਹੁਤਾ ਗੱਡੀ ਵਿੱਚੋਂ ਉਤਰ ਗਈ।

ਇਸਤੋਂ ਪਹਿਲਾਂ ਪਤੀ ਅਤੇ ਬਰਾਤੀ ਕੁਝ ਸਮਝ ਪਾ ਉਂ ਦੇ ਕੁੜੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਵਿਅਾਹ ਤੋਂ ਬਾਅਦ ਸੋਹਰੇ ਘਰ ਅਾ ਰਹੀ ਦੁ ਲ ਹ ਨ ਨੇ ਚੱਕਰ ਦਾ ਬਹਾਨਾ ਬਣਾ ਕੇ ਗੱਡੀ ਨੂੰ ਚੰਬਲ ਨਹਿਰ ਦੇ ਪੁਲ ਤੇ ਰੁਕਵਾਇਅਾ ਅਤੇ ਫਿਰ ਗੱਡੀ ਵਿੱਚੋਂ ਉ ਤ ਰ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ।ਅੈੱਤਵਾਰ ਸ ਵੇ ਰੇ ਦੀ ਇਹ ਘਟਨਾ ਸ਼ਓਪੁਰ ਜ਼ਿਲ੍ਹੇ ਦੇ ਸਵਾਈਮਾਧੋਪੁਰ-ਸ਼ਓਪੁਰ ਹਾਈਵੇ ਸ ਥਿ ਤ ਚੰਬਲ ਨਹਿਰ ਦੇ ਪੁਲ ਦੀ ਹੈ।

ਪੁਲਿਸ ਗੋਤਾਖੋਰਾਂ ਦੀ ਸਹਾਇਤਾ ਨਾਲ ਨਹਿਰ ਵਿੱਚ ਦੁਲਹਨ ਦੀ ਤ ਲਾ ਸ਼ ਕਰ ਰਹੇ ਹਨ।ਦੁਲਹਨ ਰਾਜਿਸਥਾਨ ਦੇ ਅੱਲਾਪੁਰ ਬਹਰਾਵੰਡਾ ਪਿੰਡ ਦੀ ਹੈ। ਜਦਕਿ ਉਸਨੂੰ ਵਿਅਾਹ ਕੇ ਲਿਆ ਰਿਹਾ ਮੁੰ ਡਾ ਸ਼ਓਪੁਰ ਦੇ ਖੇਤਰ ਸਾਢਾਕਾਪਾਢਾ ਪਿੰਡ ਦਾ ਰਹਿਣ ਵਾਲਾ ਹੈ। ਦੱ ਸਿ ਆ ਜਾ ਰਿਹਾ ਹੈ ਕਿ ਦੁਲਹਨ ਵਿਅਾਹ ਦੇ ਸਮੇਂ ਕਾਫੀ ਖੁ ਸ਼ ਸੀ।

ਅਤੇ ਉਸਨੇ ਅਾਪਣੇ ਪਤੀ ਨਾਲ ਕਾਫੀ ਡਾਂਸ ਵੀ ਕੀਤਾ ਪਰ ਅੱਜ ਵਿ ਦਾ ਈ ਦੇ ਬਾਅਦ ਸੋਹਰੇ ਘਰ ਜਾਂਦੇ ਸਮੇਂ ਦੁਲਹਨ ਨੇ ਰਸਤੇ ਵਿੱਚ ਗੱਡੀ ਰੁਕਵਾ ਕੇ ਚੰਬਲ ਨਹਿਰ ਵਿੱਚ ਛਾਲ ਮਾ ਰ ਦਿੱਤੀ।ਛਾਲ ਮਾਰਨ ਦਾ ਕਾਰਨ ਕੀ ਹੈ ਇਹ ਨਾ ਤਾਂ ਕੁੜੀ ਦੇ ਘ ਰ ਦਿ ਆਂ ਨੂੰ ਪਤਾ ਲੱਗਾ ਅਤੇ ਨਾ ਹੀ ਮੁੰਡੇ ਦੇ ਪਰਿ ਵਾਰ ਵਾਲਿਆਂ ਨੂੰ।

Leave a Reply

Your email address will not be published. Required fields are marked *