Saturday, October 24, 2020
Home > Special News > ਬੱਚੇ ਦਾ ਲੱਗੇ ਸੀ ਸੰਸਕਾਰ ਕਰਨ ਪਰ ਹੋਇਆ ਕੁਝ ਅਜਿਹਾ ਕਿ ਮੱਚ ਗਈ ਹਫੜਾ ਦਫੜੀ !

ਬੱਚੇ ਦਾ ਲੱਗੇ ਸੀ ਸੰਸਕਾਰ ਕਰਨ ਪਰ ਹੋਇਆ ਕੁਝ ਅਜਿਹਾ ਕਿ ਮੱਚ ਗਈ ਹਫੜਾ ਦਫੜੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਅਸੀ ਅਕਸਰ ਸੁਣਦੇ ਹਾਂ ਕਿ ਲੋਕ ਮਰ ਕੇ ਜਿਊਦੇ ਹੋ ਜਾਂਦੇ ਹਨ ਇੱਕ ਅਜਿਹੀ ਅਨੋਖੀ ਘਟ ਨਾ ਹੋਰ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਪੰਜ ਸਾਲਾਂ ਬੱਚੇ ਨੂੰ ਡਾਕਟਰਾਂ ਨੇ ਮਿ੍ਤਕ ਅੈਲਾਨ ਦਿੱਤਾ ਸੀ। ਪਰ ਜਦ ਉਸ ਦਾ ਜਦ ਸੰਸਕਾਰ ਕਰ ਨਾ ਸੀ ਤਾਂ ਪਤਾ ਲੱਗਿਆ ਕਿ ਬੱਚੇ ਦੇ ਸਾਹ ਚੱਲ ਰਹੇ ਹਨ ਜਾਣਕਾਰੀ ਅਨੁਸਾਰ ਮੁੰਨਾ ਜੋ ਕਿ ਇੱਕ ਮਜਦੂਰ ਦਾ ਕੰਮ ਕਰਦਾ ਹੈ ਉਸਦੇ ਚਾਰ ਬੱਚੇ ਹਨ ਜਿਹਨਾ ਵਿੱਚੋਂ ਸਭ ਤੋ ਛੋਟਾ ਪੰਦ ਸਾਲਾਂ ਬੱਚਾ ਕਈ ਦਿਨਾ ਤੋ ਬਿਮਾਰ ਸੀ।

ਜਾਣਕਾਰੀ ਅਨੁਸਾਰ ਬੱਚੇ ਨੂੰ ਮਾਡਲ ਟਾਊਨ ਲੁਧਿਆਣਾ ਦੇ ਹਸਪਤਾਲ ਵਿੱਚ ਭੇਜਿਅਾ ਗਿਆ ਤਾਂ ਮੁੰਨਾ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਉਸਦੀ ਮੱਦਦ ਕੀਤੀ। ਪਰ ਬੱਚੇ ਦੀ ਹਾਲਤ ਠੀਕ ਨਹੀ ਸੀ ਜਾਣਕਾਰੀ ਅਨੁਸਾਰ ਤੁਝ ਸਮੇ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਬੱਚੇ ਨੂੰ ਬਚਾ ਨਹੀ ਸਕੇ ਇਸ ਖਬਰ ਨਾਲ ਪਰਿਵਾਰ ਤੇ ਪਿੰਡ ਵਿੱਚ ਗਮੀ ਦੀ ਲਹਿਰ ਛਾਅ ਗਈ ਸੀ।

ਜਾਣਕਾਰੀ ਅਨੁਸਾਰ ਜਦ ਉਹ ਬੱਤੇ ਨੂੰ ਪਿੰਡ ਲੈਕੇ ਪੁੱਜੇ ਤਾਂ ਵੇਖਿਆ ਕਿ ਬੱਚੇ ਦੇ ਸਾਹ ਚੱਲ ਰਹੇ ਹਨ ਤਾਂ ਉਹ ਹਸਪਤਾਲ ਪੁੱਜੇ ਤੇ ਡਾਕਟਰਾਂ ਨੇ ਉਸ ਬੱਚੇ ਨੂੰ ਪੀਜੀਆਈ ਭੇਜ ਦਿੱਤਾ ਪਰ ਬੱਚਾ ਜਿੰਦਾ ਸੀ। ਜਾਣਕਾਰੀ ਅਨੁਸਾਰ ਪਰਿਵਾਰ ਨੇ ਹਸਪਤਾਲ ਵਾਲਿਆਂ ਤੇ ਦੋਸ ਲਗਾਇਆ ਕਿ ਡਾਕਟਰਾਂ ਨੇ ਝੂਠ ਬੋਲਿਆ ਹੈ ਪਰ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਬੱਚੇ ਦੀ ਹਾਲਤ ਗੰਭੀਰ ਹੈ ਇਸ ਨੂੰ ਕਿਸੇ ਹੋਰ ਜਗਾ ਲੈਕੇ ਜਾਓ।

Leave a Reply

Your email address will not be published. Required fields are marked *