Thursday, October 22, 2020
Home > News > ਠੀਕ ਹੋਣ ਤੇ ਕੋਰੋਨਾ ਮਰੀਜ ਨੇ ਫਿਰ ਮੰਗੀ ਮੋਤ- ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

ਠੀਕ ਹੋਣ ਤੇ ਕੋਰੋਨਾ ਮਰੀਜ ਨੇ ਫਿਰ ਮੰਗੀ ਮੋਤ- ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

ਅਮਰੀਕਾ ਵਿੱਚ 70 ਸਾਲਾਂ ਦੇ ਇੱਕ ਬਜ਼ੁਰਗ ਵਿਅਕਤੀ ਦੀ ਕੋਰੋਨਾ ਤੇ ਫਤਿਹ ਪਾਉਣ ਦੀ ਖੁਸ਼ੀ ਉਸ ਸਮੇਂ ਉ-ਦਾ-ਸੀ ਵਿੱਚ ਬਦਲ ਗਈ। ਜਦੋਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਮੈ-ਡੀ-ਕ-ਲ ਸ-ਹਾ-ਇ-ਤਾ ਦੇ ਬਦਲੇ ਉਸ ਤੋਂ 1.1 ਮਿਲੀਅਨ ਡਾਲਰ ਭਾਵ 8.14 ਕਰੋੜ ਰੁਪਏ ਦੀ ਮੰਗ ਕੀਤੀ ਗਈ। ਕੋਰੋਨਾ ਦੇ ਸ਼ਿ-ਕਾ-ਰ ਹੋਏ ਅਮਰੀਕੀ ਵਿਅਕਤੀ ਮਾਈਕਲ ਫਲੋਰ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਸਵੀਡਿਸ਼ ਮੈ-ਡੀ-ਕ-ਲ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ। 70 ਸਾਲਾ ਮਾਈਕਲ ਫਲੋਰ ਦੇ ਪਰਿਵਾਰ ਨੂੰ ਉਸ ਦੇ ਬ-ਚ-ਣ ਦੀ ਉ-ਮੀ-ਦ ਨਹੀਂ ਸੀ।

ਕਿਉਂਕਿ ਮਾਈਕਲ ਫਲੋਰ ਦੀ ਹਾਲਤ ਠੀਕ ਨਹੀਂ ਸੀ ਪਰ ਹਸਪਤਾਲ ਵਿੱਚ 62 ਦਿਨ ਭਰਤੀ ਰਹਿਣ ਤੋਂ ਬਾਅਦ ਉਹ ਬਿਲਕੁਲ ਤੰਦਰੁਸਤ ਹੋ ਗਿਆ। ਇਸ ਦੀ ਮਾਈਕਲ ਫਲੋਰ ਨੂੰ ਬਹੁਤ ਜ਼ਿਆਦਾ ਖੁਸ਼ੀ ਮ-ਹਿ-ਸੂ-ਸ ਹੋਈ ਪਰ ਇਸ ਖੁ-ਸ਼ੀ ਨੇ ਉਸ ਸਮੇਂ ਉ-ਦਾ-ਸੀ ਦਾ ਰੂਪ ਧਾਰ ਲਿਆ। ਜਦੋਂ ਹਸਪਤਾਲ ਵੱਲੋਂ ਉਸ ਨੂੰ 1.1 ਮਿਲੀਅਨ ਡਾਲਰ ਦਾ ਬਿੱਲ ਦੇ ਦਿੱਤਾ ਗਿਆ। ਮਾਈਕਲ ਫਲੋਰ ਦਾ ਕਹਿਣਾ ਸੀ ਕਿ ਇਸ ਨਾਲੋਂ ਤਾਂ ਚੰਗਾ ਹੁੰਦਾ। ਉਹ ਜਿਉਂਦਾ ਹੀ ਨਾ ਬ-ਚ-ਦਾ।

ਅਮਰੀਕਾ ਵਿੱਚ ਲਾ-ਕ-ਡਾ-ਊ-ਨ ਵਿੱਚ ਦਿੱਤੀ ਢਿੱ-ਲ ਕਾਰਨ ਕੋਰੋਨਾ ਮਾਮਲੇ ਫਿਰ ਵਧਣ ਲੱਗੇ ਹਨ। ਇਸ ਕਰਕੇ ਹੀ ਅਮਰੀਕਾ ਦੇ ਸਿਹਤ ਅਧਿਕਾਰੀ ਡਾ ਐਂਥਨੀ ਫਾਊਚੀ ਨੇ ਚਿ-ਤਾ-ਵ-ਨੀ ਦਿੱਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਵਿਦੇਸ਼ ਯਾਤਰਾ ਤੇ ਲਗਾਈ ਹੋਈ ਪਾ-ਬੰ-ਦੀ ਨੂੰ ਨੇੜੇ ਭਵਿੱਖ ਵਿੱਚ ਜਲਦੀ ਨਹੀਂ ਹ-ਟਾ-ਇ-ਆ ਜਾ ਸਕਦਾ। ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮਾਰਚ ਮਹੀਨੇ ਤੋਂ ਯੂਰਪ, ਬ੍ਰਿਟੇਨ, ਚੀਨ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਦਾ ਅਮਰੀਕਾ ਵਿੱਚ ਦਾਖਲ ਹੋਣਾ ਬੰਦ ਕੀਤਾ ਹੋਇਆ ਹੈ।

Leave a Reply

Your email address will not be published. Required fields are marked *