Sunday, October 25, 2020
Home > News > ਲਾਕਡਾਊਨ ਚ ਬੰਦ ਸੀ ਦੁਕਾਨ ਅੱਜ ਗਏ ਤਾਂ ਉੱਡ ਗਏ ਹੋਸ਼-ਦੁਕਾਨ ਹੋਈ ਗਾਇਬ, ਪੈਰਾਂ ਹੇਠੋਂ ਨਿਕਲੀ ਜਮੀਨ

ਲਾਕਡਾਊਨ ਚ ਬੰਦ ਸੀ ਦੁਕਾਨ ਅੱਜ ਗਏ ਤਾਂ ਉੱਡ ਗਏ ਹੋਸ਼-ਦੁਕਾਨ ਹੋਈ ਗਾਇਬ, ਪੈਰਾਂ ਹੇਠੋਂ ਨਿਕਲੀ ਜਮੀਨ

ਜੰਡਿਆਲਾ ਗੁਰੂ ਦੇ ਖਾਸਾ ਦੇ ਜਗਤਾਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਦੁਕਾਨ ਤੇ ਕ-ਬ-ਜ਼ਾ ਕਰ ਲਏ ਜਾਣ ਅਤੇ ਵਿੱਚ ਪਿਆ ਕਰਿਆਨੇ ਦਾ ਸਾਮਾਨ ਹ-ੜੱ-ਪ ਲਏ ਜਾਣ ਤੇ ਦੁਕਾਨ ਮਾਲਕਾਂ ਤੇ ਦੋ-ਸ਼ ਲਗਾਏ ਹਨ। ਉਹ ਕਿਰਾਏ ਤੇ ਦੁਕਾਨ ਲੈ ਕੇ ਕਰਿਆਨੇ ਦੀ ਦੁਕਾਨ ਕਰਦਾ ਸੀ। ਪਹਿਲਾਂ ਉਸ ਦਾ ਬਜ਼ੁਰਗ ਪਿਤਾ ਦੁਕਾਨ ਕਰਦਾ ਸੀ ਅਤੇ ਹੁਣ ਉਨ੍ਹਾਂ ਦਾ ਕ-ਬ-ਜ਼ਾ ਸੀ। ਉਹ 47 ਸਾਲ ਤੋਂ ਇਹ ਦੁਕਾਨ ਕਰ ਰਹੇ ਸਨ। ਜਗਤਾਰ ਸਿੰਘ ਨੇ ਪੁਲਿਸ ਚੌਕੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਤੇ ਵੀ ਉਨ੍ਹਾਂ ਦੀ ਸੁਣਵਾਈ ਨਾ ਕਰਨ ਦੇ ਦੋ-ਸ਼ ਲਗਾਏ ਹਨ।

ਜਦ ਕਿ ਦੂਜੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਜਗਤਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਖਾਲਸਾ ਅੱਡੇ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਸਨ। ਉਨ੍ਹਾਂ ਦਾ ਇਸ ਦੁਕਾਨ ਤੇ 47 ਸਾਲ ਤੋਂ ਕ-ਬ-ਜ਼ਾ ਸੀ। ਪਹਿਲਾਂ ਉਨ੍ਹਾਂ ਦੇ ਪਿਤਾ ਜੀ ਦੁਕਾਨ ਕਰਦੇ ਸਨ ਅਤੇ ਹੁਣ ਉਹ ਕਰਦੇ ਸਨ। ਜਗਤਾਰ ਸਿੰਘ ਦੇ ਦੱਸਣ ਮੁਤਾਬਿਕ ਲਾ-ਕ-ਡਾ-ਊ-ਨ ਦੌਰਾਨ ਦੁਕਾਨ ਮਾਲਕਾਂ ਨੇ ਉਨ੍ਹਾਂ ਦਾ ਕਰਿਆਨੇ ਦਾ ਸਾਮਾਨ ਚੁੱਕ ਕੇ ਗਾਇਬ ਕਰ ਦਿੱਤਾ ਅਤੇ

ਦੁਕਾਨ ਤੋ-ੜ ਕੇ ਉੱਥੇ ਆਪਣੇ ਘਰ ਦਾ ਗੇਟ ਲਗਾ ਲਿਆ। ਉਨ੍ਹਾਂ ਨੂੰ ਇਸ ਦੀ ਜਾਣਕਾਰੀ 9 ਅਪਰੈਲ ਨੂੰ ਰਾਤ ਸਮੇਂ ਮਿਲੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਚੌਕੀ ਖਾਸਾ ਵਿੱਚ 10 ਤਰੀਕ ਨੂੰ ਦਿੱਤੀ। ਫੇਰ 15 ਤਰੀਕ ਨੂੰ ਸਬੰਧਿਤ ਥਾਣੇ ਵਿੱਚ ਹਾ-ਰ-ਕੇ ਡਿਪਟੀ ਕੋਲ ਵੀ ਆਪਣਾ ਰੋ-ਣਾ ਰੋਇਆ। ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐੱਚਡੀਐੱਫਸੀ ਬੈਂਕ ਤੋਂ ਪੰਜ ਲੱਖ ਦਾ ਕਰਜ਼ਾ ਲਿਆ ਸੀ ਅਤੇ ਅਜੇ 2 ਹੀ ਕਿਸ਼ਤਾਂ ਭਰੀਆਂ ਸਨ।

ਉਨ੍ਹਾਂ ਨੇ ਦੁਕਾਨ ਵਿਚ ਕਰਿਆਨੇ ਦਾ ਸਾਮਾਨ ਪਾਇਆ ਸੀ। ਦੁਕਾਨ ਵਿੱਚ 10 ਲੱਖ ਦਾ ਸਾਮਾਨ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਦੁਕਾਨ ਮਾਲਕਣ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਹ ਜਗਤਾਰ ਸਿੰਘ ਨੂੰ ਜਾਣਦੇ ਹੀ ਨਹੀਂ। ਉਹ ਝੂ-ਠ ਬੋਲ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਬਹੁਤ ਪੁਰਾਣਾ ਲੱਗਾ ਹੋਇਆ ਹੈ। ਇੱਥੇ ਜਗਤਾਰ ਸਿੰਘ ਦੀ ਕੋਈ ਦੁਕਾਨ ਹੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਤਾਂ ਘ-ੜੁੱ-ਕੇ ਉੱਤੇ ਸਾਮਾਨ ਵੇਚਦਾ ਹੈ।

Leave a Reply

Your email address will not be published. Required fields are marked *