Thursday, October 22, 2020
Home > Special News > ਦੇਖੋ ਇਸ ਹਵਸੀ ਜਨਾਨੀ ਦੀ ਕਰਤੂਤ ਆਸਿਕ ਨਾਲ ਮਿਲ ਕੇ ਚਾੜਿਆ ਚੰਨ !

ਦੇਖੋ ਇਸ ਹਵਸੀ ਜਨਾਨੀ ਦੀ ਕਰਤੂਤ ਆਸਿਕ ਨਾਲ ਮਿਲ ਕੇ ਚਾੜਿਆ ਚੰਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸੁਲਤਾਨਪੁਰ ਲੋਧੀ ਵਿੱਖੇ ਪਿੰਡ ਤੰਲ ਵੰਡੀ ਚੌਧਰੀਆਂ ਵਿੱਖੇ ਇੱਕ ਨੂੰਹ ਨੇ ਅਾਪਣੀਅਾਂ ਕਾਲੀਅਾਂ ਕ ਰ ਤੂ ਤਾਂ ਛੁਪਾਉਣ ਲਈ ਅਾਪਣੇ ਪ੍ਰੇਮੀ ਨਾਲ ਮਿਲਕੇ ਅਾਪਣੀ ਸੱਸ ਦੀ ਹੱ ਤਿ ਆ ਕਰ ਦਿੱਤੀ।

ਜਾਣਕਾਰੀ ਮੁਤਾਬਿਕ ਦੋਸ਼ੀ ਸਿਮਰਨ ਦੇ ਅਾਪਣੇ ਪਤੀ ਦੇ ਦੋਸਤ ਨਾਲ ਨਾਜਾਇਜ਼ ਸ ਬੰ ਧ ਸਨ।ਜਿਸਦਾ ਮਿ੍ਤਕ ਸੱਸ ਨੂੰ ਜਦੋਂ ਪਤਾ ਲੱ ਗਾ ਤਾਂ ਉਹ ਉਨ੍ਹਾਂ ਦਾ ਵਿਰੋਧ ਕ ਰ ਦੀ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸਦਾ ਪ੍ਰੇਮੀ ਉਨ੍ਹਾਂ ਦੇ ਘਰ ਅਾਉਦਾ ਰ ਹਿੰ ਦਾ ਸੀ।

ਇੱਕ ਦਿਨ ਜਦੋਂ ਉਹ ਉਨ੍ਹਾਂ ਦੇ ਘਰ ਅਾਇਅਾ ਤਾਂ ਉਸਦੀ ਸੱਸ ਨੇ ਉਨ੍ਹਾਂ ਦਾ ਵਿਰੋਧ ਕੀਤਾ।ਇਸ ਦੌ ਰਾ ਨ ਅਾਪਣੀਅਾਂ ਕਰਤੂਤਾਂ ਛੁਪਾਉਣ ਲਈ ਉਸਨੇ ਅਾਪਣੇ ਪ੍ਰੇਮੀ ਨਾਲ ਮਿਲਕੇ ਉਸਦੀ ਡੰਡੇ ਮਾਰ ਮਾਰ ਹੱ ਤਿ ਆ ਕਰ ਦਿੱਤੀ।ਫਿਲਹਾਲ ਪੁਲਿਸ ਨੇ ਦੋਸ਼ੀ ਸਿਮਰਨ ਨੂੰ ਗਿ੍ ਤਾ ਰ ਕਰ ਲਿਆ ਹੈ ਅਤੇ ਉਸਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਦੁਅਾਰਾ ਦੱ ਸਿ ਆ ਗਿਆ ਕਿ ਉਨ੍ਹਾਂ ਨੇ ਮ੍ਰਿਤਕਾਂ ਨੂੰ ਡੰਡੇ ਮਾਰ ਮਾਰ ਅੱਧ ਮੋਈ ਕਰ ਦਿੱਤਾ ਸੀ ਅਤੇ ਇਲਾਜ ਕਰਦੇ ਸਮੇਂ ਉਸਦੀ ਮੌਤ ਹੋ ਗਈ। ਇ ਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।ਇੱਕ ਦੋਸ਼ੀ ਦੀ ਭਾ ਲ ਪੁਲਿਸ ਕਰ ਰਹੀ ਹੈ।ਨਜਾਇਜ਼ ਸਬੰਧਾਂ ਕਾਰਨ ਅੱ ਜ ਤੱਕ ਪਤਾ ਨਹੀਂ ਕਿੰਨੇ ਘਰ ਬਰਬਾਦ ਹੋ ਚੁੱਕੇ ਹਨ।ਲੋਕਾਂ ਨੂੰ ਸਮਝ ਤੋਂ ਕੰਮ ਲੈਣਾ ਚਾ ਹੀ ਦਾ ਹੈ।

Leave a Reply

Your email address will not be published. Required fields are marked *