Tuesday, October 27, 2020
Home > Special News > ਇਸ ਪਿੰਡ ਵਿੱਚ ਰਾਤੀ ਦਿਖੇ ਏਲੀਅਨ ਜਹਾਜ ਹੋਏ ਵੀਡੀਓ ਕੈਮਰੇ ਵਿੱਚ ਕੈਦ !

ਇਸ ਪਿੰਡ ਵਿੱਚ ਰਾਤੀ ਦਿਖੇ ਏਲੀਅਨ ਜਹਾਜ ਹੋਏ ਵੀਡੀਓ ਕੈਮਰੇ ਵਿੱਚ ਕੈਦ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦੋਸਤੋ ਅਸੀਂ ਕਈ ਵਾਰ ਅਜਿਹੀਆਂ ਫਿਲਮਾਂ ਅਤੇ ਸੀਰੀ ਅਲ ਵੇਖੇ ਹੋਣਗੇ ਜਿਸ ਵਿੱਚ ਦਿਖਾਇਆ ਜਾਂਦਾ ਹੈ ਕਿ ਦੂ ਸ ਰੀ ਦੁਨੀਆਂ ਦੇ ਲੋਕ ਧਰਤੀ ਤੇ ਹਮਲਾ ਕਰਦੇ ਹਨ ਅਤੇ ਧਰਤੀ ਨੂੰ ਨਸ਼ਟ ਕਰਦੇ ਹਨ।ਪਰ ਅਸਲ ਜਿੰਦਗੀ ਵਿੱਚ ਅਜਿਹਾ ਨਾ ਕਦੇ ਹੋ ਇ ਆਂ ਅਤੇ ਨਾ ਕਿਸੇ ਨੇ ਸੁਣਿਆਂ ਹੋਵੇਗਾ।

ਪਰ ਇਹ ਗੱਲ ਉਦੋਂ ਸੱਚ ਹੋਈ ਜਦੋਂ ਉੱਤਰੀ ਭਾਰਤ ਵਿੱਚ ਏ ਲਈ ਅ ਨ ਦੁਅਾਰਾ ਲੋਕਾਂ ਤੇ ਹਮਲੇ ਕੀਤੇ ਗਏ
ਅਤੇ ਉਨ੍ਹਾਂ ਦੀ ਮੌਤ ਵੀ ਦਰਦਨਾਕ ਤਰੀਕੇ ਨਾਲ ਹੋਈ।ਉ ਤ ਰੀ ਭਾਰਤ ਵਿੱਚ ਦਹਿਸ਼ਤ ਉਦੋਂ ਫੈਲੀ ਜਦੋਂ ਉਥੋ ਦੇ ਲੋਕਾਂ ਨੇ ਏਲੀਅਨ ਦੇ ਹਮਲਿਆਂ ਦੀ ਪੁਸ਼ਟੀ ਕੀਤੀ।ਜੁ ਲਾ ਈ 2002 ਵਿੱਚ ਲਖਨਊ ਦੇ ਇੱਕ ਪਿੰਡ ਵਿੱਚ ਇੱਕ ਅਾਦਮੀ ਬਹੁਤ ਹੀ ਬੁਰੀ ਹਾਲਾਤ ਵਿੱਚ ਮਿਲਿਆ ਉਸਦੇ ਸ਼ ਰੀ ਰ ਤੇ ਜਲਣ ਅਤੇ ਕੱਟਣ ਦੇ ਨਿਸ਼ਾਨ ਸਨ।

ਉਸਦਾ ਕਹਿਣਾ ਸੀ ਕਿ ਇਹ ਹਮਲਾ ਡਿ ਕ  ਵਰਗੀ ਚੀਜ਼ ਦੁਅਾਰਾ ਕੀਤਾ ਗਿਆ ਜੋ ਕਿ ਅਸਮਾਨ ਵਿੱਚ ਉੱਡਦੀ ਹੈ। ਇਸਤੋਂ ਬਾਅਦ ਉਥੇ ਹਮਲਿਆਂ ਦੀ ਗਿਣਤੀ ਵੱਧਦੀ ਗਈ।ਸਭ ਪੀ ੜ ਤਾਂ ਦੇ ਬਿਅਾਨ ਇੱਕ ਹੀ ਹੁੰਦੇ ਸਨ।ਵਿਗਿਆਨੀਆਂ ਦਾ ਕਹਿਣਾ ਸੀ ਕਿ ਇਹ ਡਿਸਕ ਵਰਗੀ ਚੀਜ਼ ਏ ਲੀ ਅ ਨ  ਦਾ ਜ਼ਹਾਜ ਹਨ।ਜ਼ਖਮਾ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਇਹ ਲੇਜ਼ਰ ਵਰਗੀ ਚੀਜ਼ ਦੁਅਾਰਾ ਕੀਤੇ ਗਏ ਸਨ।

ਅਗਸਤ 2002 ਵਿੱਚ ਸਾਰੇ ਹੀ ਸੰ ਸਾ ਰ ਵਿੱਚ ਇਸ ਬਾਰੇ ਚਰਚਾ ਹੋਣ ਲੱਗ ਪਈ।ਜਦੋਂ ਪ੍ਰਸ਼ਾਸਨ ਨੇ ਇਸ ਗੱਲ ਵੱਲ ਧਿਆਨ ਦਿੱਤਾ ਤਾਂ ਕਈ ਅਧਿ ਕਾਰੀਅਾਂ ਨੇ ਇ ਸ ਨੂੰ ਪਾਕਿਿ ਸਤਾਨ ਦੀ ਚਾਲ ਦੱਸੀ ਅਤੇ ਕਈਆਂ ਨੇ ਮੌਸਮ ਦੇ ਬਦਲਣ ਦਾ ਕਾਰਨ ਦੱਸਿਆ।ਪਰ ਮਾਮਲੇ ਹੋਰ ਵੱਧਣ ਕਾ ਰ ਣ ਸੱਤ ਅਗਸਤ 2002 ਨੂੰ ਇੱਕ ਵੱਡੀ ਮਸ਼ੀਨ ਬਣਾਈ ਗਈ

ਜੋ ਕਿ ਯੂ ਅੈਫ ਓ ਵਰਗੀ ਸੀ।ਇਸ ਮਸ਼ੀਨ ਨੂੰ ਉੱਚੀ ਜਗ੍ਹਾ ਤੇ ਟੰਗ ਦਿੱਤਾ ਗਿਆ।ਇਸ ਦੇ ਨੇੜੇ ਬਹੁਤ ਸਾਰੇ ਯੂ ਅੈਫ ਓ ਅਾ ਗਏ ਅਤੇ ਲੇਜ਼ਰ ਮਾਰ ਮਾਰ ਉਸ ਮ ਸ਼ੀ ਨ ਨੂੰ ਨਸ਼ਟ ਕਰ ਗਏ।ਇਹ ਦੇਖ ਸਾਰੇ ਲੋਕ ਬਹੁਤ ਹੈਰਾਨ ਹੋਏ। ਪਰ ਉਸ ਦਿਨ ਤੋਂ ਬਾਅਦ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕਿਸੇ ਯੂ ਅੈਫ ਓ ਨੂੰ ਦੇ ਖਿ ਆ ਗਿਆ।

Leave a Reply

Your email address will not be published. Required fields are marked *