Friday, October 30, 2020
Home > Special News > ਕਿੰਨਰਾਂ ਨੂੰ ਭੁੱਲ ਕੇ ਵੀ ਨਾ ਕਰੋ ਇਹ ਤਿੰਨ ਚੀਜ਼ਾਂ ਦਾ ਦਾਨ, ਨਹੀਂ ਤਾਂ ਘਰ ਵਿੱਚ ਸੁੱਖ ਸ਼ਾਂਤੀ ਹੋ ਜਾਵੇਗੀ ਭੰਗ !

ਕਿੰਨਰਾਂ ਨੂੰ ਭੁੱਲ ਕੇ ਵੀ ਨਾ ਕਰੋ ਇਹ ਤਿੰਨ ਚੀਜ਼ਾਂ ਦਾ ਦਾਨ, ਨਹੀਂ ਤਾਂ ਘਰ ਵਿੱਚ ਸੁੱਖ ਸ਼ਾਂਤੀ ਹੋ ਜਾਵੇਗੀ ਭੰਗ !

ਹਰ ਧਰਮ ਵਿੱਚ ਪੁੰਨ ਕਮਾਉਣ ਲਈ ਦਾਨ ਕਰਨਾ ਬਹੁਤ ਮਹੱਤਵ ਪੂਰਨ ਮੰਨਿਆ ਜਾਂਦਾ ਹੈ ।ਕੋਈ ਵੀ ਤਿ ਓ ਹਾ ਰ ਹੋਵੇ ਜਾਂ ਕੋਈ ਉਤਸਵ ਅਸੀਂ ਗਰੀਬਾਂ ਨੂੰ ਦਾਨ ਕਰਦੇ ਹਾਂ ਤਾਂ ਕਿ ਉਨ੍ਹਾਂ ਦੁ ਆ ਰਾ ਦਿੱਤੇ ਅਸ਼ੀਰਵਾਦ ਨਾਲ ਸਾਨੂੰ ਪੁੰਨ ਮਿਲ ਸਕੇ।ਗੱਲ ਕਰੀਏ ਕਿੰਨਰਾਂ ਦੀ ਤਾ ਹਿੰਦੂ ਧਰਮ ਵਿੱਚ ਅ ਜਿ ਹਾ ਮੰਨਿਆ ਜਾਂਦਾ ਹੈ ਉਹਨਾਂ ਨੂੰ ਦਾਨ ਦੇਣ ਨਾਲ ਭ ਗ ਵਾ ਨ ਵਿਸ਼ਾਣੂੰ ਦਾ ਅਸ਼ੀਰਵਾਦ ਮਿਲਦਾ ਹੈ।

ਇਸ ਲਈ ਹਰੇਕ ਸ਼ੁਭ ਕੰਮ ਵਿੱਚ ਅਸੀ ਕਿੰ ਨ ਰਾਂ ਨੂੰ ਦਾਨ ਦੇ ਕੇ ਅਸ਼ੀਰਵਾਦ ਲੈਂਦੇ ਹਾਂ। ਤੇਲ:ਅਸੀਂ ਸਭ ਜਾਣਦੇ ਹਾਂ ਕਿ ਸ਼ਨੀਵਾਰ ਨੂੰ ਸ ਰੋਂ ਦਾ ਤੇਲ ਦਾਨ ਕੀਤਾ ਜਾਂਦਾ ਹੈ।ਇਸ ਨਾਲ ਘਰ ਦੀ ਦੁੱਖ ਅਤੇ ਦੁ ਰ ਭਾ ਗ ਦੂਰ ਹੁੰਦੇ ਹਨ।ਪਰ ਤੁਸੀਂ ਇਹ ਗੱਲ ਨਹੀਂ ਜਾਣਦੇ ਹੋਵੋਂਗੇ, ਕਿ ਕਿੰਨਰਾਂ ਨੂੰ ਕਦੇ ਵੀ ਤੇ ਲ ਦਾਨ ਨਹੀਂ ਕਰਨਾ ਚਾਹੀਦਾ। ਅ ਜਿ ਹਾ ਕਰਨ ਨਾਲ ਘਰ ਵਿੱਚ ਦੁੱਖ ਅਤੇ ਦੁਰਭਾਗ ਵਾਪਸ ਅਾ ਜਾਂਦੇ ਹਨ।

ਪੁਰਾਣੇ ਕੱਪੜੇ: ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਦਿ ਵਾ ਲੀ ਦੀ ਸਫ਼ਾਈ ਦੌਰਾਨ ਅਸੀਂ ਬਹੁਤ ਸਾਰੇ ਕੱਪੜੇ ਦਾਨ ਵਿੱਚ ਦੇ ਦਿੰਦੇ ਹਾਂ।ਪਰ ਕਦੇ ਵੀ ਕਿੰ ਨ ਰਾਂ ਨੂੰ ਪੁਰਾਣੇ ਕੱਪੜੇ ਦਾਨ ਨਹੀਂ ਕਰਨੇ ਚਾਹੀਦੇ।ਅਜਿਹਾ ਕਰਨ ਨਾਲ ਘਰ ਵਿੱਚ ਸ਼ਾਂ ਤੀ ਭੰਗ ਹੁੰਦੀ ਹੈ।

ਪਲਾਸਟਿਕ ਦੀਅਾਂ ਬੋਤਲਾਂ: ਕਿੰਨਰਾਂ ਨੂੰ ਪਲਾਸਟਿਕ ਦੀਅਾਂ ਬੋਤਲਾਂ ਦਾਨ ਕਰਨਾ ਬ ਹੁ ਤ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ ਵਿੱਚ ਬਿਮਾਰੀਆਂ ਅਾ ਜਾਂਦੀਅਾ ਹਨ। ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਸਿ ਹ ਤ ਖਰਾਬ ਰਹਿਣ ਲੱਗ ਜਾਂਦੀ ਹੈ।

Leave a Reply

Your email address will not be published. Required fields are marked *