Thursday, November 26, 2020
Home > Special News > ਇਸ ਰਾਸ਼ੀ ਵਾਲਿਆਂ ਦੇ ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੇ ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਕੁਝ ਪਰਿਵਾਰਕ, ਕੁਝ ਕਾਰੋਬਾਰੀ ਸਮੱਸਿਆ ਵਿਚ ਉਲਝ ਸਕਦੇ ਹਨ, ਜਦਕਿ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੁਝ ਵਾਧੂ ਮਿਹਨਤ ਕਰਨ ਦੀ ਲੋੜ ਹੈ।ਬ੍ਰਿਖ : ਭਰਾ-ਭੈਣ ਜਾਂ ਗੁਆਂਢੀ ਕਾਰਨ ਮਨ ਉਦਾਸ ਹੋ ਸਕਦਾ ਹੈ। ਤੁਸੀਂ ਆਪਣੇ ਵਿਵਹਾਰ ਨੂੰ ਵੀ ਸੁਧਾਰੋ ਤਾਂਕਿ ਜਿਸ ਨਾਲ ਰਿਸ਼ਤਿਆਂ ਵਿਚ ਖਟਾਸ ਨਾ ਪੈਦਾ ਹੋਵੇ। ਕੌੜੇ ਵਚਨ ਨਾ ਬੋਲੋ।

ਮਿਥੁਨ : ਆਰਥਿਕ ਮਾਮਲਿਆਂ ਵਿਚ ਲਾਭ ਮਿਲੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਜੀਵਨਸਾਥੀ ਕਾਰਨ ਕੁਝ ਤਣਾਅ ਵੀ ਮਿਲ ਸਕਦਾ ਹੈ।ਕਰਕ : ਗ੍ਰਹਿਸਥ ਜੀਵਨ ਲਈ ਅੱਜ ਦਾ ਦਿਨ ਉੱਤਮ ਹੈ। ਨਵੇਂ ਸਮਝੌਤੇ ਜਾਂ ਨਵੇਂ ਕਾਰੋਬਾਰੀ ਸਮੀਕਰਣ ਦੀ ਦਿਸ਼ਾ ਵਿਚ ਵੀ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਸਿੰਘ : ਕਾਰੋਬਾਰੀ ਕਾਰਜਾਂ ਵਿਚ ਜ਼ਿਆਦਾ ਲਗਨ ਤੇ ਮਿਹਨਤ ਦੀ ਲੋੜ ਹੈ, ਨਹੀਂ ਤਾਂ ਅਣਦੇਖੀ ਦਾ ਸ਼ਿਕਾਰ ਹੋ ਸਕਦੇ ਹੋ। ਸੰਤਾਨ ਦੇ ਸੰਬੰਧ ਵਿਚ ਸੁਖਮਈ ਖ਼ਬਰ ਮਿਲੇਗੀ।ਕੰਨਿਆ : ਬੇਕਾਰ ਦੀ ਭੱਜਦੌੜ ਰਹੇਗੀ। ਗਲਤਫਹਿਮੀ ਕਾਰਨ ਮਨ ਅਸ਼ਾਂਤ ਹੋ ਸਕਦਾ ਹੈ। ਨਦੀ ਜਾਂ ਸਮੁੰਦਰ ‘ਚ ਦਾਖ਼ਲ ਨਾ ਹੋਵੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਤੁਲਾ : ਸੰਬੰਧਤ ਅਧਿਕਾਰੀ ਜਾਂ ਘਰ ਦੇ ਮੁਖੀਆ ਦਾ ਭਰਪੂਰ ਸਹਿਯੋਗ ਮਿਲੇਗਾ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਚਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ।ਬ੍ਰਿਸ਼ਚਕ : ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿਤ ਵਿਚ ਨਾ ਹੋਵੇ। ਸਿਹਤ ਤੇ ਮਾਣ-ਮਰਿਆਦਾ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।

ਧਨੁ : ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਮੁਕੰਮਲ ਹੋਵੇਗਾ। ਸਮਾਜਿਕ ਕਾਰਜਾਂ ਵਿਚ ਵੀ ਦਿਲਚਸਪੀ ਲੈ ਸਕਦੇ ਹੋ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਮਕਰ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਗ੍ਰਹਿ ਕਾਰਜ ਵਿਚ ਰੁਝੇਵਾਂ ਵਧੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਕਿਸੇ ਪੁਰਾਣੇ ਮਿੱਤਰ ਨਾਲ ਮਿਲਾਪ ਵੀ ਸੰਭਵ ਹੈ।

ਕੁੰਭ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਮਿੱਤਰਤਾ ਸੰਬੰਧਾਂ ਵਿਚ ਨੇੜਤਾ ਆਵੇਗੀ। ਖਾਸ ਤੌਰ ‘ਤੇ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੇ ਰੋਗੀ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤਣ।ਮੀਨ : ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੂਰਨ ਹੋਵੇਗਾ।P

Leave a Reply

Your email address will not be published. Required fields are marked *