Tuesday, December 1, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਮਾਮਲਿਆਂ ਵਿਚ ਤਣਾਅ ਮਿਲ ਸਕਦਾ ਹੈ। ਭੱਜਦੌੜ ਰਹੇਗੀ, ਪਰ ਨੌਕਰੀ ਜਾਂ ਕਾਰੋਬਾਰ ਦੀ ਦਿਸ਼ਾ ਵਿਚ ਚੱਲ ਰਹੀ ਕੋਸ਼ਿਸ਼ ਕਿਸੇ ਹੱਦ ਤਕ ਸਫਲਤਾ ਦੇਵੇਗੀ।ਬ੍ਰਿਖ : ਗ੍ਰਹਿ ਕੰਮਾਂ ‘ਚ ਰੁੱਝੇ ਰਹੋਗੇ। ਧਨ, ਸਨਮਾਨ,ਯਸ਼,ਕੀਰਤੀ ‘ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ‘ਚ ਤਰੱਕੀ ਮਿਲੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਮਿਥੁਨ : ਸ਼ਾਸਨ ਸੱਤਾ ਤੋਂ ਜਾਂ ਅਣਜਾਣੇ ਡਰ ਤੋਂ ਗ੍ਰਸਤ ਰਹਿ ਸਕਦੇ ਹੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ।ਕਰਕ : ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਪਾਰਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ।

ਸਿੰਘ : ਰਚਨਾਤਮਕ ਯਤਨ ਸਫਲ ਹੋਣਗੇ। ਰਾਹੂ ਚੰਦਰ ਦੀ ਯੁਤੀ ਤਣਾਅ ਦੇ ਸਕਦੀ ਹੈ। ਕੰਮ ਦੇ ਖੇਤਰ ‘ਚ ਰੁਕਾਵਾਂ ਆ ਸਕਦੀਆਂ ਹਨ, ਜਦੋਂਕਿ ਸਿੱਖਿਆ ਦੇ ਖੇਤਰ ‘ਚ ਸਫਲਤਾ ਮਿਲੇਗੀ।ਕੰਨਿਆ : ਵਪਾਰਕ ਯਤਨ ਸਫਲ ਹੋਵੇਗਾ। ਆਰਥਿਕ ਮਾਮਲਿਆਂ ‘ਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਮਹਿਲਾ ਰਾਜਨੇਤਾ ਕਾਰਨ ਤਣਾਅ ਵੀ ਮਿਲ ਸਕਦਾ ਹੈ।

ਤੁਲਾ : ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਫਿਰ ਵੀ ਅਣਜਾਣ ਡਰ ਕਾਰਨ ਚਿੰਤਤ ਰਹਿ ਸਕਦੇ ਹੋ।ਬ੍ਰਿਸ਼ਚਕ : ਰੁਪਏ ਪੈਸੇ ਦੇ ਲੈਣ-ਦੇਣ ‘ਚ ਸਾਵਧਾਨੀ ਵਰਤੋ। ਧਨ ਨੁਕਸਾਨ ਦਾ ਡਰ ਹੈ। ਯਾਤਰਾ ‘ਚ ਆਪਣੀਆਂ ਚੀਜ਼ਾਂ ਦੀ ਸੁਰੱਖਿਆ ਰੱਖੋ। ਦੂਜਿਆਂ ‘ਤੇ ਜ਼ਿਆਦਾ ਭਰੋਸਾ ਨਾ ਕਰੋ।

ਧਨੁ : ਵਿਆਹੁਤਾ ਜੀਵਨ ‘ਚ ਤਣਾਅ ਆ ਸਕਦਾ ਹੈ। ਗਲਤਫਹਿਮੀ ਤੋਂ ਬਚੋ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।ਮਕਰ : ਯਾਤਰਾ ਦੇਸ਼ਾਟਨ ਦੀ ਸਥਿਤ ਸੁਖਦ ਰਹੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਗ੍ਰਹਿ ਉਪਯੋਗੀ ਵਰਤਾਂ ‘ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ ‘ਚ ਵੀ ਵਾਧਾ ਹੋਵੇਗਾ।

ਕੁੰਭ : ਔਲਾਦ ਕਾਰਨ ਚਿੰਤਤ ਰਹਿ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ ‘ਚ ਵਾਧਾ ਹੋਵੇਗਾ। ਧਨ, ਸਨਮਾਨ, ਯਸ਼, ਕੀਰਤੀ ‘ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ।ਮੀਨ : ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਪਰਿਵਾਰਿਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਜੋਖ਼ਮ ਨਾ ਉਠਾਓ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

Leave a Reply

Your email address will not be published. Required fields are marked *