Saturday, October 24, 2020
Home > News > ਭੂਤ ਚਲਾ ਰਹੇ ਸੀ ਜਿੰਮ ਮਸ਼ੀਨ, ਅਸਲ ਸੱਚ ਆਇਆ ਸਾਹਮਣੇ ਦੇਖ ਕੇ ਰਹਿ ਜਾਓਗੇ ਹੈਰਾਨ

ਭੂਤ ਚਲਾ ਰਹੇ ਸੀ ਜਿੰਮ ਮਸ਼ੀਨ, ਅਸਲ ਸੱਚ ਆਇਆ ਸਾਹਮਣੇ ਦੇਖ ਕੇ ਰਹਿ ਜਾਓਗੇ ਹੈਰਾਨ

ਇਨੀਂ ਦਿਨੀਂ ਸੋਸ਼ਲ-ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਇਹ ਵੀਡੀਓ ਇੱਕ ਜਿੰਮ-ਮਸ਼ੀਨ ਦੀ ਹੈ ਉਹ ਮਸ਼ੀਨ ਜਿਹੜੀ ਆਪਣੇ ਆਪ ਕੰਮ ਕਰ ਰਹੀ ਹੈ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਖੂਬ ਵਾ-ਇ-ਰ-ਲ ਕੀਤਾ ਜਾ ਰਿਹਾ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਕਿ ਇਸ ਮਸ਼ੀਨ ਨੂੰ ਭੂਤ ਚਾਲਾ ਰਹੇ ਨੇ ਸਾਰੇ ਚੈਨਲਾਂ ਦੇ ਉੱਤੇ ਵੀਡੀਓ ਖੂਬ ਚੱਲ ਰਹੀ ਹੈ।

ਇਸ ਵੀਡੀਓ ਦਾ ਸੱਚ ਅੱਜ ਅਸੀਂ ਤੁਹਾਨੂੰ ਦੱ-ਸ-ਣ ਜਾ ਰਿਹਾ ਹਾ ਇਹ ਝਾਂਸੀ ਖੇਤਰ ਦੇ ਕਾਸ਼ੀ ਰਾਮ ਪਾਰਕ ਦੀ ਸਾਹਮਣੇ ਆਈ ਹੈ ਇਸ ਵੀਡੀਓ ਚ ਕਿਹਾ ਜਾ ਰਿਹੈ ਕਿ ਰਾਤ ਦੇ ਸਮੇਂ ਇੱਥੇ ਭੂਤਾਂ ਦੇ ਦੁਆਰਾ ਇਹ ਜਿੰਮ ਮਸ਼ੀਨ ਚਲਾਈ ਜਾ ਰਹੀ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਸ ਮਸ਼ੀਨ ਨੂੰ ਕੁਝ ਸ਼ਰਾਰਤੀ ਅਨਸਰਾਂ ਦੇ

ਵੱਲੋਂ ਜ਼ਿਆਦਾ ਗਰੀਸ ਲ-ਗਾ ਕੇ ਦਸ ਪੰਦਰਾਂ ਮਿੰਟ ਚਲਾਇਆ ਗਿਆ ਅਤੇ ਉ-ਸ ਤੋਂ ਬਾਅਦ ਇਹ ਮਸ਼ੀਨ ਇੰਨੀ ਰੈਲੀ ਹੋ ਗਈ ਕਿ ਇੱਕ ਵਾਰ ਚਲਾਉਣ ਤੇ ਇਹ ਮਸ਼ੀਨ ਦੋ ਤਿੰਨ ਮਿੰਟ ਖੁਦ ਹੀ ਚੱਲਦੀ ਰਹਿੰਦੀ ਹੈ ਇਸ ਦੀ ਜਾਣ-ਕਾਰੀ ਪ੍ਰਦੀਪ ਕੁਮਾਰ ਐਸਐਸਪੀ ਦੇ ਵਜੋਂ ਵੱਲੋਂ ਵੀ ਦਿੱ-ਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਗਰੀਸ ਲਗਾ ਦਿੱਤਾ ਗਿਆ ਜਿਸ ਕਰਕੇ ਇਹ ਵੀਡੀਓ ਬਾਅਦ ਵਿੱਚ ਬ-ਣਾ-ਈ ਗਈ ਅਤੇ ਇਸ ਨੂੰ ਵਾਇ-ਰਲ ਕੀਤਾ ਗਿਆ।

Leave a Reply

Your email address will not be published. Required fields are marked *