Sunday, October 25, 2020
Home > News > ਪੰਜਾਬ ਚ ਤੇਜ ਮੀਂਹ ਤੇ ਤੂਫਾਨ- ਦੇਖੋ ਕਿਵੇਂ ਬਿਜਲੀ ਦਾ ਟਾਵਰ ਕੀਤਾ ਟੁਕੜੇ ਟੁਕੜੇ

ਪੰਜਾਬ ਚ ਤੇਜ ਮੀਂਹ ਤੇ ਤੂਫਾਨ- ਦੇਖੋ ਕਿਵੇਂ ਬਿਜਲੀ ਦਾ ਟਾਵਰ ਕੀਤਾ ਟੁਕੜੇ ਟੁਕੜੇ

ਨਾਭਾ ਹਲਕੇ ਵਿੱਚ ਆਏ ਤੂ-ਫ਼ਾ-ਨ ਝੱ-ਖ-ੜ ਨੇ ਕਾਫੀ ਜ਼ਿਆਦਾ ਨੁ-ਕ-ਸਾ-ਨ ਕੀਤਾ ਹੈ। ਤੇਜ਼ ਹਨੇਰੀ ਕਾਰਨ ਦਰੱਖਤ ਪੁੱ-ਟੇ ਗਏ। ਬਿਜਲੀ ਦੇ ਟਰਾਂਸਫਾਰਮ ਡਿਗਦੇ ਗਏ। ਲੋਕਾਂ ਦੇ ਘਰਾਂ ਦੀਆਂ ਛੱਤਾਂ ਨੁ-ਕ-ਸਾ-ਨੀ-ਆਂ ਗਈਆਂ ਅਤੇ ਬਿਜਲੀ ਦੇ ਖੰਭੇ ਪੁੱ-ਟੇ ਗਏ। ਜਿਸ ਕਰਕੇ ਇਲਾਕੇ ਦੀ ਬਿਜਲੀ ਦੀ ਸਪਲਾਈ ਵੀ ਰੁ-ਕ ਗਈ। ਜਿਸ ਜ਼ਮੀਨ ਵਿਚ ਲੱਗੇ ਹੋਏ ਬਿਜਲੀ ਦੇ ਖੰਭੇ ਪੁੱ-ਟੇ ਗਏ ਹਨ। ਉਨ੍ਹਾਂ ਖੰਭਿਆਂ ਨੂੰ ਦੁਬਾਰਾ ਖੜ੍ਹੇ ਕਰਨ ਵਿੱਚ ਅਤੇ ਤਾਰਾਂ ਪਾਉਣ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਜਾਵੇਗਾ। ਜਿਸ ਕਰਕੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਬਿਨਾਂ ਰਹਿਣਾ ਪਵੇਗਾ। ਇਸ ਦਾ ਸਿੱਧਾ ਨੁ-ਕ-ਸਾ-ਨ ਕਿਸਾਨਾਂ ਨੂੰ ਹੋਵੇਗਾ।

ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਾਨ 1985 ਤੋਂ ਬਣਿਆ ਹੋਇਆ ਹੈ। ਜਦ ਕਿ ਇਹ 400 ਕੇਵੀ ਵਾਲੀ ਲਾਈਨ ਦੀ ਉਸਾਰੀ 2011 ਵਿੱਚ ਹੋਈ ਹੈ। ਇਹ ਲਾਈਨ ਰਾਜਪੁਰਾ ਥਰਮਲ ਪਲਾਂਟ ਤੋਂ ਆਉਂਦੀ ਹੈ ਅਤੇ ਇਸ ਦੀ ਸਪਲਾਈ ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਜਾਂਦੀ ਹੈ। ਜਦੋਂ ਉਨ੍ਹਾਂ ਦੇ ਮਕਾਨ ਪਹਿਲਾਂ ਬਣੇ ਹੋਏ ਸਨ ਤਾਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਉਹ ਇਹ ਲਾਈਨ ਉਨ੍ਹਾਂ ਦੇ ਮਕਾਨ ਤੋਂ ਦੂਰ ਹੀ ਲਗਾਉਂਦੇ ਨੌਜਵਾਨ ਦੇ ਦੱਸਣ ਅਨੁਸਾਰ ਬਿਜਲੀ ਦੇ 400 ਕੇਵੀ ਸਪਲਾਈ ਵਾਲੇ ਖੰਭੇ ਟੁੱ-ਟ-ਣ ਨਾਲ ਤਾਰਾਂ ਉਨ੍ਹਾਂ ਦੇ ਘਰ ਦੀ ਛੱਤ ਤੇ ਡਿੱਗ ਪਈਆਂ। ਨੌਜਵਾਨ ਨੇ ਦੱਸਿਆ ਹੈ ਕਿ ਹੋ ਸਕਦਾ ਹੈ। ਇਹ ਲਾਈਨ ਮੁੜ ਚਾਲੂ ਕਰਨ ਵਿੱਚ 2 ਮਹੀਨੇ ਦਾ ਸਮਾਂ ਲੱਗ ਜਾਵੇ।

ਲਾਈਨ ਚਾਲੂ ਕਰਨ ਲਈ ਟਰੈਕਟਰਾਂ ਦੀ ਲੋ-ੜ ਪਵੇਗੀ। ਇਸ ਲਈ ਜ਼ਮੀਨ ਸੁੱ-ਕੀ ਰੱਖਣੀ ਪਵੇਗੀ ਅਤੇ ਉਹ ਝੋਨਾ ਨਹੀਂ ਲਾ ਸਕਦੇ। ਨਿਰਭੈ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਅਜਿਹਾ ਤੂ-ਫਾ-ਨ ਕਦੇ ਪਹਿਲਾਂ ਨਹੀਂ ਦੇਖਿਆ। ਉਸ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਨੁ-ਕ-ਸਾ-ਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਨੁ-ਕ-ਸਾ-ਨ ਦੀ ਪੂਰਤੀ ਕੀਤੀ ਜਾਵੇ। ਇੱਕ ਬਜ਼ੁਰਗ ਕਿਸਾਨ ਦੇ ਦੱਸਣ ਮੁਤਾਬਿਕ ਉਸ ਕੋਲ ਤਿੰਨ ਕਿੱਲੇ ਜ਼ਮੀਨ ਹੈ। ਖੰਭੇ ਡਿੱਗਣ ਕਾਰਨ ਉਹ ਝੋਨਾ ਨਹੀਂ ਲਾ ਸਕਦੇ। ਕਿਉਂਕਿ ਲਾ-ਈ-ਨ ਠੀਕ ਕਰਨ ਲਈ ਇੱਥੇ ਟਰੈਕਟਰ ਚੱ-ਲ-ਣੇ ਹਨ। ਪ੍ਰ-ਸ਼ਾ-ਸ-ਨ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਜ਼ਮੀਨ ਦਾ ਠੇ-ਕਾ ਦਿੱਤਾ ਜਾਵੇ।

Leave a Reply

Your email address will not be published. Required fields are marked *