Wednesday, December 2, 2020
Home > News > ਲਾੜਾ ਤੇ ਲਾੜੀ ਪਹੁੰਚੇ ਥਾਣੇ ਪੁਲਿਸ ਵਾਲਿਆ ਦੇ ਵੀ ਉੱਡ ਗਏ ਹੋਸ ਮਾਹੌਲ ਦੇਖ !

ਲਾੜਾ ਤੇ ਲਾੜੀ ਪਹੁੰਚੇ ਥਾਣੇ ਪੁਲਿਸ ਵਾਲਿਆ ਦੇ ਵੀ ਉੱਡ ਗਏ ਹੋਸ ਮਾਹੌਲ ਦੇਖ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਤਰਨਤਾਰਨ ਵਿੱਖੇ ਨਵ ਵਿਆ ਹੇ ਜੋੜੇ ਨੂੰ ਘੇਰਨ ਦਾ ਮਾਮਲਾ ਸਾਹਮਣੇ ਆਇਆ ਹੈ।ਸੂਚਨਾ ਮੁਤਾਬਿਕ ਅਵਤਾਰ ਸਿੰਘ ਨਾਂ ਦਾ ਮੁੰਡਾ ਜਿਸਦਾ ਵਿਆ ਹ ਸੀ।ਵਿਆ ਹ ਤੋਂ ਮਗਰੋਂ ਘਰ ਵਾਪਿਸ ਆ ਰਹੇ ਸਨ।ਰਸਤੇ ਵਿੱਚ ਕੁਝ ਗੁੰਡਿਆਂ ਦੁਆ ਰਾ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ।ਉਨ੍ਹਾਂ ਦੁਆਰਾ ਮੁੰਡੇ ਅਤੇ ਉਸਦੀ ਪਤਨੀ ਨੂੰ ਸੱਟਾਂ ਮਾਰੀਆਂ ਗਈਆਂ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ।ਨਾਲ ਹੀ ਗੱਡੀ ਦੇ ਸ਼ੀਸ਼ੇ ਆ ਦਿ ਤੋੜ ਦਿੱਤੇ ਗਏ।

ਉਨ੍ਹਾਂ ਦਾ ਕਾਫੀ ਨੁਕਸਾਨ ਕੀਤਾ ਗਿਆ।ਗੱਡੀ ਵਿੱਚ ਲੜਕਾ ਉਸਦੀ ਪਤਨੀ ਅਤੇ ਮਾਂ ਮੌਜੂਦ ਸਨ।ਉਨ੍ਹਾਂ ਨੇ ਰੌਲਾਂ ਪਾ ਕੇ ਲੋਕ ਇੱਕਠੇ ਕੀਤੇ ਅਤੇ ਆ ਪਣੀ ਜਾਨ ਬਚਾਈ।ਪੁੱਛਗਿੱਛ ਦੌਰਾਨ ਪੀੜਤਾਂ ਨੇ ਦੱਸਿਆ ਕਿ ਇਹ ਲੋਕ ਸਾਡੇ ਪਿੰਡ ਦੇ ਹੀ ਆ ਦਮੀ ਸੀ ਜਿਨ੍ਹਾਂ ਨਾਲ ਕੁਝ ਦਿਨ ਪਹਿਲਾਂ ਅਵਤਾਰ ਦਾ ਝਗੜਾ ਹੋ ਗਿਆ ਸੀ। ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਅਜਿਹਾ ਕਾਂਡ ਕੀਤਾ।ਅਵਤਾਰ ਦਾ ਕਹਿਣਾ ਹੈ ਕਿ ਇਹ ਗੁੰਡੇ ਮੌਜੂਦਾ ਸਰਪੰਚ ਦੇ ਮੁੰਡੇ ਸਨ ਜਿਨ੍ਹਾਂ ਨਾਲ ਉਸਦਾ ਕੁਝ ਦਿਨ ਪਹਿਲਾਂ ਝਗੜਾ ਹੋ ਗਿਆ ਸੀ।

ਉਹ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸੁਰੱਖਿਆ ਪ੍ਦਾਨ ਕਰਵਾਈ ਜਾਵੇ ਅਤੇ ਉਨ੍ਹਾਂ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਫਿਰ ਤੋਂ ਸਾਡੇ ਤੇ ਹਮਲਾ ਕਰ ਸਕਦੇ ਹਨ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ।

Leave a Reply

Your email address will not be published. Required fields are marked *