Tuesday, October 20, 2020
Home > News > ਹੁਣੇ-ਹੁਣੇ ਹੋਈ ਵੱਡੀ ਵਾਰਦਾਤ ਪੁੱਤ ਨੇ ਪਿਉ ਨੂੰ ਵੀ ਨਹੀ ਬਖਸ਼ਿਆ !

ਹੁਣੇ-ਹੁਣੇ ਹੋਈ ਵੱਡੀ ਵਾਰਦਾਤ ਪੁੱਤ ਨੇ ਪਿਉ ਨੂੰ ਵੀ ਨਹੀ ਬਖਸ਼ਿਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇੰਨੀ ਦਿਨੀਂ ਪੰਜਾਬ ਵਿੱਚ ਹਾਲਾਤ ਕਾਫੀ ਬ ਦ ਲ ਗਏ ਹਨ। ਲੌਕਡਾਊਨ ਦੌਰਾਨ ਲੋਕ ਘਰਾਂ ਵਿੱਚ ਬੰ ਦ ਹਨ ਅਤੇ ਅਾਪਣੀ ਅਾਰਥਿਕ ਸਥਿਤੀ ਤੋਂ ਪਰੇਸ਼ਾਨ ਹਨ। ਵਾ-ਰ-ਦਾ-ਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਪਿੱਛੇ ਜਿਹੇ ਸ਼ਾਹਕੋਟ ਵਿੱਖੇ ਇੱਕ ਮਾਂ ਦੁਅਾਰਾ ਅਾਪਣੇ ਮੁੰ ਡੇ ਦਾ ਕਤਲ ਕਰ ਦਿੱਤਾ ਸੀ।

ਹੁਣ ਜਲੰਧਰ ਵਿੱਖੇ ਗੁਰ ਨਾਨਕ-ਪੁਰਾ ਵਿੱਚ ਇੱਕ ਮੁੰਡੇ ਦੁਅਾਰਾ ਅਾਪਣੇ ਪਿਤਾ ਦੀ ਬੁਰੀ ਤਰ੍ਹਾਂ ਹੱ ਤਿ ਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹੱਤਿਆ ਦਾ ਕਾਰਨ ਘਰੇਲੂ ਝ ਗ ੜਾ ਹੈ। ਦਰਅਸਲ ਲੌਕਡਾਊਨ ਦੌਰਾਨ ਮੁੰਡਾ ਵਿਹਲਾ ਰਹਿੰਦਾ ਸੀ ਉਸਦੇ ਪਿਤਾ ਨੇ ਉਸਨੂੰ ਕੰਮ ਕ ਰ ਨ ਲਈ ਕਿਹਾ ਸੀ। ਇੰਨੀ ਗੱਲ ਦਾ ਗੁੱਸਾ ਕਰਕੇ ਉਸ ਨੇ ਅਾਪਣੇ ਪਿਤਾ ਦੇ ਸਿਰ ਵਿੱ ਚ ਰਾਡ ਮਾਰ ਕੇ ਹੱਤਿਆ ਕਰ ਦਿੱਤੀ।

ਮੌਕੇ ਤੇ ਪੁ ਲਿ ਸ ਨੂੰ ਬੁਲਾਇਆ ਗਿਆ।ਦੋਸ਼ੀ ਨੇ ਕਬੂਲ ਕਰ ਲਿਆ ਕਿ ਹੱਤਿਆ ਉਸਨੇ ਹੀ ਕੀਤੀ ਹੈ। ਲਾਸ਼ ਨੂੰ ਕ ਬ ਜ਼ੇ ਵਿੱਚ ਲਿਆ ਗਿਆ ਹੈ। ਦੋਸ਼ੀ ਨੂੰ ਗਿ੍ਫ਼-ਤਾਰ ਕ ਰ ਲਿਆ ਗਿਆ ਹੈ। ਲੌਕਡਾ-ਊਨ ਕਾਰਣ ਲੋਕਾਂ ਦੀ ਅਾਰਥਿਕ ਸ ਥਿ ਤੀ ਖਰਾਬ ਹੋ ਰਹੀ ਹੈ ਜਿਸ ਕਾਰਨ ਤਣਾਓ ਵਿੱਚ ਅਾ ਕੇ ਲੋਕ ਅਜਿਹੀਆਂ ਹ ਰ ਕ ਤਾਂ ਕਰਦੇ ਹਨ।

Leave a Reply

Your email address will not be published. Required fields are marked *