Saturday, December 5, 2020
Home > News > ਪੰਜਾਬ ਵਿੱਚ ਬਿਜਲੀ ਦੇ ਬਿੱਲਾ ਬਾਰੇ ਆਈ ਇਹ ਹੈਰਾਨੀਜਨਕ ਖਬਰ !

ਪੰਜਾਬ ਵਿੱਚ ਬਿਜਲੀ ਦੇ ਬਿੱਲਾ ਬਾਰੇ ਆਈ ਇਹ ਹੈਰਾਨੀਜਨਕ ਖਬਰ !

ਆਮ ਆਦਮੀ ਪਾਰਟੀ ਪੰਜਾਬ ਨੇ ਰਾਜ ਦੇ ਬਿਜਲੀ ਮਹਿਕਮੇ ਵੱਲੋਂ ਕ-ਰ-ਫ਼ਿ-ਊ ਲੌਕ ਡਾਊਨ ਦੌਰਾਨ ਬਿਜਲੀ ਬਿੱਲਾਂ ਰਾਹੀਂ ਵਪਾਰੀਆਂ ਕਾਰੋ ਬਾਰੀਆਂ ਅਤੇ ਛੋਟੇ-ਵੱਡੇ ਸਨਅਤ ਕਾਰਾਂ ਦੀ ਕੀ-ਤੀ ਜਾ ਰਹੀ ਅੰਨ੍ਹੀ ਲੁੱਟ ਦਾ ਸਖ਼ਤ ਨੋਟਿਸ ਲੈਂਦੇ ਹੋਏ ਫਿਕਸਡ ਚਾ-ਰ-ਜਿ-ਜ਼ ਮਾਫ਼ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰ ਘ ਸਰਕਾਰ ਨੂੰ ਇਹ ਚਿ-ਤਾ-ਵ-ਨੀ ਵੀ ਦਿੱਤੀ ਹੈ। ਕਿ ਜੇਕਰ ਸਰਕਾਰ ਨੇ ਇਨ੍ਹਾਂ ਉੱ-ਦ-ਮੀ-ਆਂ ਨੂੰ ਰਾਹਤ ਦੇਣ ਦੀ ਥਾਂ ਆਪਣੇ ਬੇ ਦਲੀਲੇ ਫ਼ੈਸਲਿਆਂ ਨਾਲ ਬਿਜਲੀ ਦੇ ਬਿੱਲਾਂ ਰਾਹੀਂ ਕ ਥਿ ਤ ਲੁੱਟ ਜਾਰੀ ਰੱਖੀ।

ਤਾਂ ਆਮ ਆਦਮੀ ਪਾਰਟੀ ਦਾ ਵਪਾਰ ਵਿੰਗ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਕ ਰ ਨ ਲਈ ਮਜਬੂਰ ਹੋਵੇਗਾ। ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈ ਪ ਟ ਨ ਅਮਰਿੰਦਰ ਸਿੰਘ ਜੀ ਨੂੰ ਪੱਤਰ ਲਿਖ ਕੇ ਰਾਜ ਦੇ ਸਾਰੇ ਛੋਟੇ ਵੱਡੇ ਦੁਕਾਨ ਦਾਰਾਂ ਵਪਾਰੀਆਂ ਕਾ ਰੋ-ਬਾਰੀਆਂ ਸਨਅਤ ਕਾਰਾਂ ਸ਼ਾਪਿੰਗ ਮਾ ਲ ਜ਼, ਰੈਸਟੋਰੈਂਟਾਂ, ਜਿੰਮ ਅਤੇ ਸਿੱਖਿਆ ਸੰਸਥਾਵਾਂ ਕੋ ਲੋਂ ਕਰਫ਼ਿਊ/ਲੌਕ-ਡਾਊਨ ਦੌਰਾਨ ਬਿਨਾ ਰਾਹਤ ਦਿੱਤੇ ਮੰਗੇ ਜਾ ਰਹੇ ਫਿ ਕ ਸ ਡ ਚਾਰਜਿਜ਼ ਅਤੇ ਦੋਹਰੀ ਟੈਰਿਫ਼ ਪ੍ਰ ਣਾ ਲੀ ਰਾਹੀਂ ਕਈ ਗੁਣਾ ਮਹਿੰਗੀ ਦਿੱਤੀ ਜਾ ਰਹੀ ਬਿਜਲੀ ਦੇ ਮੁੱਦੇ ਨੂੰ ਧਿਆਨ ਵਿਚ ਲਿ ਆਂ ਦੇ ਅਤੇ ਬਤੌਰ ਬਿਜਲੀ ਮੰਤਰੀ ਦੀ ਤੁਰੰਤ ਦਖ਼ਲਅੰਦਾਜ਼ੀ ਮੰਗੀ।

ਪਾਰਟੀ ਹੈੱਡ ਕੁਆਟਰ ਤੋਂ ਜਾਰੀ ਪੱਤਰ ਰਾਹੀਂ ਅਮਨ ਅ ਰੋ ੜਾ ਨੇ ਕਿਹਾ ਕਿ ਕੋਰੋਨਾ ਮਹਾ ਮਾਰੀ ਕਾਰਨ ਵਪਾਰ-ਕਾਰੋ-ਬਾਰ ਵਿੱਚ ਆਈ ਖ ੜੋ ਤ ਦੇ ਮੱਦੇ ਨਜ਼ਰ ਜਿੱਥੇ ਦੁਨੀਆ ਭਰ ਦੀਆਂ ਸਰਕਾਰਾਂ ਵੱਖ-ਵੱਖ ਰਾ ਹ ਤਾਂ ਅਤੇ ਰਿਆਇਤਾਂ ਦੇ ਕੇ ਕਾਰੋ-ਬਾਰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰ ਹੀ ਆਂ ਹਨ ਉਥੇ ਪੰਜਾਬ ਸਰਕਾਰ ਕੋਰੋਨਾ ਦੀ ਆੜ ਹੇਠ ਸੂਬੇ ਦੇ ਘ ਰੇ ਲੂ ਖਪਤ-ਕਾਰਾਂ ਵਾਂਗ ਵਪਾਰਕ ਖਪਤ-ਕਾਰਾਂ ਨੂੰ ਦੋਵੇਂ ਹੱਥੀ ਲੁੱ ਟ ਣ ਲਈ ਤੁਲੀ ਹੋਈ ਹੈ।

ਆਪ ਵਿਧਾਇਕ ਨੇ ਕਿਹਾ ਹੈ ਕਿ ਸਰਕਾਰ ਆਪਣੇ ਵੱਲੋਂ ਐਲਾਨੀ ਰਾ ਹ ਤ ਨੂੰ ਪੰਜਾਬ ਰਾਜ ਬਿਜਲੀ ਰੈਗੂ ਲੇਟਰੀ ਕਮਿਸ਼ਨ ਦੇ ਬ ਹਾ ਨੇ ਨਾਲ ਭੱਜ ਨਹੀਂ ਸਕਦੀ। ਅਮਨ ਅਰੋੜਾ ਨੇ ਕਿਹਾ ਕਿ ਜੇ ਕ ਰ ਕੈਪਟਨ ਸਰਕਾਰ ਨੇ ਸੂਬੇ ਦੀ ਆਰ ਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਵ ਪਾ ਰੀ ਅਤੇ ਕਾਰੋ-ਬਾਰੀ ਅਤੇ ਸਨਅਤੀ ਖੇਤਰ ਨੂੰ ਰਾਹਤ ਨਾ ਦਿੱਤੀ ਤਾਂ ਆਮ ਆ ਦ ਮੀ ਪਾਰਟੀ ਦਾ ਟਰੇਡ ਵਿੰਗ ਸਰਕਾਰ ਦੀ ਇਸ ਨਾਦਰ ਸ਼ਾਹੀ ਵਿਰੁੱਧ ਪੰ ਜਾ ਬ ਭਰ ਵਿੱਚ ਸੰਘਰਸ਼ ਕਰਨ ਲਈ ਤਿਆਰ ਹੈ।

Leave a Reply

Your email address will not be published. Required fields are marked *