Monday, October 26, 2020
Home > News > ਔਰਤਾਂ ਦੇ ਪੰਗੇ ਚ ਪੈਣਾ ਪੈ ਗਿਆ ਬਹੁਤ ਮਹਿੰਗਾ-ਦੇਖੋ ਕਿਵੇਂ ਮੋਟਰਸਾਈਕਲ ਨੂੰ ਵੀ ਲੈ ਦਿੱਤੀ ਅੱਗ ਤੇ

ਔਰਤਾਂ ਦੇ ਪੰਗੇ ਚ ਪੈਣਾ ਪੈ ਗਿਆ ਬਹੁਤ ਮਹਿੰਗਾ-ਦੇਖੋ ਕਿਵੇਂ ਮੋਟਰਸਾਈਕਲ ਨੂੰ ਵੀ ਲੈ ਦਿੱਤੀ ਅੱਗ ਤੇ

ਪੱਟੀ ਦੇ ਵਾਰਡ ਨੰਬਰ 2 ਵਿੱਚ 2 ਧਿਰਾਂ ਵਿਚਕਾਰ ਆਪਸੀ ਗੱਲਬਾਤ ਹੋ ਗਈ ਅਤੇ ਇੱਕ ਧਿਰ ਦਾ ਧੀਰਾ ਸਿੰਘ ਨਾਮ ਦਾ ਨੌਜਵਾਨ ਹਸਪਤਾਲ ਵਿੱਚ ਭਰਤੀ ਹੈ। ਉਸ ਨੇ ਆਪਣੇ ਗੋ-ਲੀ ਲੱਗਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿੱਚ ਦਾਖਲ ਨੌਜਵਾਨ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਨੇ ਇਹ ਕੰਮ ਕਰਨ ਵਾਲਿਆਂ ਨੂੰ ਬਾ-ਜ਼ ਆਉਣ ਦੀ ਚਿ-ਤਾ-ਵ-ਨੀ ਦਿੱਤੀ ਹੈ। ਰਾਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਇੱਕ ਸਾਥੀ ਸਮੇਤ ਬਾਜ਼ਾਰ ਤੋਂ ਆ ਰਿਹਾ ਸੀ ਕਿ

ਦੂਜੀ ਧਿਰ ਵਾਲਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦਾ ਪੁੱਤਰ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ। ਬਾਅਦ ਵਿੱਚ ਦੂਜੀ ਧਿਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਖੁਦ ਹੀ ਗੰ-ਨ ਦਾ ਨਿ-ਸ਼ਾ-ਨਾ ਲਗਾ ਲਿਆ। ਰਾਜ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਤੇ ਮਾਮਲਾ ਦਰਜ ਹੋ ਗਿਆ ਹੈ। ਜਦ ਕਿ ਜਿਨ੍ਹਾਂ ਨੇ ਨਿ-ਸ਼ਾ-ਨਾ ਲਗਾਇਆ ਹੈ। ਉਹ ਹਸਪਤਾਲ ਵਿੱਚ ਬੈਠੇ ਹਨ। ਰਾਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਨੇ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ।

ਹਸਪਤਾਲ ਵਿੱਚ ਦਾਖ਼ਲ ਧੀਰਾ ਸਿੰਘ ਅਤੇ ਉਸ ਦੀ ਮਾਂ ਦੇ ਦੱਸਣ ਅਨੁਸਾਰ ਦੂਜੀ ਧਿਰ ਵਾਲੇ ਸੁੱਖੀ ਪਤਨੀ ਮੁਖਤਿਆਰ ਸਿੰਘ ਤੇ ਹੱਥ ਚੁੱਕ ਰਹੇ ਸਨ। ਜਦੋਂ ਉਹ ਹ-ਟਾ-ਉ-ਣ ਲੱਗੇ ਤਾਂ ਉਨ੍ਹਾਂ ਤੇ ਨਿ-ਸ਼ਾ-ਨਾ ਲਗਾ ਦਿੱਤਾ ਗਿਆ। ਧੀਰਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਰਾਜੀਵ ਨੇ ਉਸ ਤੇ ਨਿ-ਸ਼ਾ-ਨਾ ਲਗਾਇਆ। ਜੋ ਨਹੀਂ ਲੱਗਾ। ਫਿਰ ਸੰਨੀ ਨੇ ਉਸ ਦੇ ਨਿ-ਸ਼ਾ-ਨਾ ਮਾ-ਰਿ-ਆ। ਧੀਰਾ ਸਿੰਘ ਨੇ ਦੱਸਿਆ ਹੈ ਕਿ ਰਾਜੀਵ ਦੇ ਨਾਲ ਰਾਜਾ, ਭੇਜਾ, ਸਾਹਿਲ, ਭੀਮਾ ਅਤੇ ਸੰਨੀ ਆਦਿ ਸ਼ਾਮਿਲ ਸਨ।

ਇਨ੍ਹਾਂ ਤੋਂ ਬਿਨਾਂ ਕੁਝ ਨਾ-ਮਾ-ਲੂ-ਮ ਵਿਅਕਤੀ ਵੀ ਸਨ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੋ ਧਿਰਾਂ ਵਿਚਕਾਰ ਪੈਸੇ ਕਰਕੇ ਮਾਮਲਾ ਉ-ਲ-ਝ ਗਿਆ ਅਤੇ ਗ-ਨ ਚੱਲਣ ਦੀ ਖਬਰ ਵੀ ਮਿਲੀ ਹੈ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ਼ ਮਾਹਿਰ ਹੀ ਜਾਂਚ ਕਰਕੇ ਦੱਸਣਗੇ ਕਿ ਗ-ਨ ਚੱਲੀ ਹੈ ਜਾਂ ਨਹੀਂ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱੱਤੀ ਹੈ।

Leave a Reply

Your email address will not be published. Required fields are marked *