Sunday, October 25, 2020
Home > News > ਲੌਕਡਾਊਨ ਦੇ ਚਲਦਿਆਂ ਇਸ ਜ਼ਿਲ੍ਹੇ ਚ’ ਕੱਲ੍ਹ ਤੋਂ ਨਹੀਂ ਖੁੱਲ੍ਹਣਗੀਆਂ ਦੁਕਾਨਾ-ਦੇਖੋ ਪੂਰੀ ਖ਼ਬਰ

ਲੌਕਡਾਊਨ ਦੇ ਚਲਦਿਆਂ ਇਸ ਜ਼ਿਲ੍ਹੇ ਚ’ ਕੱਲ੍ਹ ਤੋਂ ਨਹੀਂ ਖੁੱਲ੍ਹਣਗੀਆਂ ਦੁਕਾਨਾ-ਦੇਖੋ ਪੂਰੀ ਖ਼ਬਰ

ਅੰਮ੍ਰਿਤਸਰ ਵਿਚ ਪੁਲਿਸ ਦੇ 4 ਅਧਿਕਾਰੀ ਕੋਰੋਨਾ ਪਾਜੀਟਿਵ ਆਏ ਹਨ। ਇਕ ਏ ਐਸ ਆਈ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੱਲ ਕੋਈ ਵੀ ਦੁਕਾਨਦਾਰ ਵੀ ਦੁਕਾਨਾਂ ਨਹੀ ਖੋਲਣਗੇ। ਸਾਰੇ ਬਾਜਾਰ ਬੰਦ ਰਹਿਣਗੇ।ਇਸ ਦੌਰਾਨ ਸਿਰਫ ਈ ਪਾਸ ਦੇ ਨਾਲ ਹੀ ਲੋਕ ਬਾਹਰ ਨਿਕਲ ਸਕਣਗੇ।

ਇਸ ਦੌਰਾਨ ਫੈਕਟਰੀ ਮਾਲਕ ਆਪਣੇ ਮੁਲਾਜ਼ਮਾਂ ਨੂੰ ਪਾਸ ਅਤੇ ਆਥਾਰਿਟੀ ਲੈਟਰ ਜਾਰੀ ਸਕਦੇ ਹਨ।ਜਿਹੜੇ ਲੋਕਾਂ ਕੋਲ ਵੈਲਿਡ ਟਿਕਟ ਟਰੇਨ ਜਾ ਫਲਾਇਟ ਦੀ ਹੋਵੇਗੀ ਉਹ ਲੋਕ ਬਿਨ੍ਹਾਂ ਕਿਸੇ ਰੋਕ ਟੋਕ ਦੇ ਜਾ ਸਕਦੇ ਹਨ।

Leave a Reply

Your email address will not be published. Required fields are marked *