Saturday, December 5, 2020
Home > Special News > ਹੋਇਆ ਵੱਡਾ ਖੁਲਾਸਾ ਪਾਕਿ ਦੀਆਂ ਔਰਤਾਂ ਕਰ ਰਹੀਆਂ ਨੇ ਇਹ ਗੰਦੇ ਕੰਮ

ਹੋਇਆ ਵੱਡਾ ਖੁਲਾਸਾ ਪਾਕਿ ਦੀਆਂ ਔਰਤਾਂ ਕਰ ਰਹੀਆਂ ਨੇ ਇਹ ਗੰਦੇ ਕੰਮ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਾਕਿ ਹਮੇਸ਼ਾ ਹੀ ਆਪਣੇ ਕਾਰਨਾ ਮਿਆਂ ਨੂੰ ਲੈ ਕੇ ਟਰੈਡਿੰਗ ਵਿੱਚ ਬਣਿਆ ਰਹਿੰਦਾ ਹੈ ਪਰ ਅੱਜ ਜਿਸ ਗੱਲ ਬਾਰੇ ਪਤਾ ਲੱਗਿਆ ਹੈ ਉਸਨੂੰ ਸੁਣਕੇ ਹੈਰਾਨ ਰਹਿ ਜਾਉਗੇ। ਜਾਣਕਾਰੀ ਅਨੁਸਾਰ ਸੰਸਾਰ ਵਿੱਚ ਪੌਰਨ ਫਿਲਮਾਂ ਵਿਚ ਬਹੁਤ ਵੇਖੀਆਂ ਜਾਦੀਆਂ ਹਨ ਪਰ ਸੋਸਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਪਾਕਿ ਵਿੱਚ ਪੌਰਨ ਫਿਲਮਾਂ ਸਭ ਤੋ ਜਿਆਦਾ ਵੇਖੀਆਂ ਜਾਂਦੀਆਂ ਹਨ।

ਪਰ ਉਹ ਵੀ ਬੰਦਿਆਂ ਦੁਆਰਾ ਨਹੀ ਔਰਤਾਂ ਦੁਆਰਾ ਸਭ ਤੋਂ ਜਿਆਦਾ ਵੀਡੀਓ ਵੇਖੀਆਂ ਜਾਦੀਆਂ ਹਨ। ਜਾਣਕਾਰੀ ਅਨੁਸਾਰ ਇੱਕ ਸਰਵੇ ਦੇ ਮੁਤਾਬਕ ਪੂਰੀ ਦੁਨੀਆ ਵਿੱਚ 60 ਮਿਲੀਅਨ ਔਰਤਾਂ ਪੌਰਨ ਸਾਈਟਾ ਤੇ ਵਿਜਿਟ ਕਰਦੀਆਂ ਹਨ ਪਰ ਉਹਨਾਂ ਵਿੱਚੋਂ 24 ਪ੍ਤੀਸਤ ਮਹਿਲਾਵਾਂ ਪਾਕਿ ਦੀਆਂ ਹਨ। ਜਾਣਕਾਰੀ ਅਨੁਸਾਰ ਇਸ ਸਰਵੇ ਵਿੱਚ ਕਈ ਦੇਸਾ ਬਾਰੇ ਜਾਂਚ ਕੀਤੀ ਗਈ ਸੀ

ਕਿ ਕਿਸ ਜਗਾ ਇਹਨਾ ਸਾਈਟਾ ਦਾ ਜਿਆਦਾ ਇਸਤੇਮਾਲ ਹੁੰਦਾ ਹੈ ਇਸ ਜਾਂਚ ਵਿੱਚ ਇਹੀ ਪਾਇਆ ਗਿਆ ਸੀ ਕਿ ਜਿਆਦਾ ਸਰਚ ਤੇ ਇਹਨਾਂ ਗਲਤ ਸਾਈਟਾ ਤੇ ਜਿਆਦਾ ਸਮਾਂ ਪਾਕਿ ਦੀਆਂ ਮਹਿਲਾਵਾਂ ਬਿਤਾਉਦੀਆ ਹਨ।ਜਾਣਕਾਰੀ ਅਨੁਸਾਰ ਕਈ ਜਗਾ ਤਾਂ ਇਹ ਸਾਈਟਾਂ ਉੱਪਰ ਬੈਨ ਲੱਗਿਆ ਹੋਇਆ ਹੈ ਪਰ ਫਿਰ ਵੀ ਟੈਕਨਾਲੋਜੀ ਦਾ ਇਸਤੇਮਾਲ ਕਰਕੇ ਇਹਨਾ ਸਾਈਟਾ ਤੇ ਵੀਡੀਓਜ ਨੂੰ ਵੇਖਿਆ ਜਾਦਾ ਹੈ।

Leave a Reply

Your email address will not be published. Required fields are marked *