Thursday, October 22, 2020
Home > Special News > ਵੇਖੋ ਇਸ ਹਵਸੀ ਔਰਤ ਦੀ ਕਰਤੂਤ ਮਾਮਲਾ ਜਾਣਕੇ ਦੰਗ ਰਹਿ ਜਾਉਗੇ !

ਵੇਖੋ ਇਸ ਹਵਸੀ ਔਰਤ ਦੀ ਕਰਤੂਤ ਮਾਮਲਾ ਜਾਣਕੇ ਦੰਗ ਰਹਿ ਜਾਉਗੇ !

ਇਹ ਖਬਰ ਸੋਸਲ ਮੀਡੀਆ ਤੋ ਮਿਲੀ ਹੈ। ਜਿਥੇ ਇੱਕ ਔਰਤ ਦਾ ਬਲੈਕ ਮੇਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆ ਪੁਲਿਸ 3 ਗੈਗਸਟਰਾ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਹੋ ਗਈ ਹੈ। ਗ੍ਰਿਫਤਾਰ ਕੀਤੇ ਗਏ ਲੋਕਾ ਵਿਚ ਦੋ ਔਰਤਾ ਅਤੇ ਇਕ ਮਰਦ ਸਾਮਲ ਹਨ। ਉਸਦਾ ਇਕ ਸਾਥੀ ਅਜੇ ਫਰਾਰ ਭੱਜ ਗਿਆ। ਫਿਲਹਾਲ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ।

ਅਤੇ ਉਸਦੇ ਕਬਜੇ ਵਿਚੋ 28 ਹਜ਼ਾਰ ਰੁਪਏ ਦੀ ਨਕਦੀ ਇੱਕ ਸਕੂਟੀ ਅਤੇ ਇਕ ਮੋਬਾਈਲ ਬਰਾਮਦ ਕਰਕੇ ਜਾਚ ਸੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿਟੀ ਸਟੇਸਨ ਇੰਚਾਰਜ ਸੱਤਿਆਵਾਨ ਨੇ ਦੱਸਿਆ ਕਿ ਕਲਿਆਣ ਨਗਰ ਦਾ ਰਹਿਣ ਵਾਲਾ ਨਵਦੀਪ ਨੇ ਸਿਕਾਇਤ ਕੀਤੀ ਸੀ। ਕਿ ਕੁਝ ਲੋਕ ਉਸ ਨੂੰ ਬਲੈਕਮੇਲ ਕਰ ਰਹੇ ਹਨ। ਪੀੜਤ ਲੜਕੇ ਨੇ ਦੱਸਿਆ ਕਿ ਇੱਕ ਔਰਤ ਨੇ ਉਸ ਨੂੰ ਫਰੀਜ ਫਿਕਸ ਕਰਨ ਦੇ ਬਹਾਨੇ ਘਰ ਬੁਲਾਇਆ।

ਜਦੋ ਉਹ ਉਥੇ ਪਹੁੰਚਿਆ ਤਾ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯੋਜਨਾ ਅਨੁਸਾਰ ਉਕਤ ਔਰਤ ਦੇ ਦੋ ਸਾਥੀ ਮੌਕੇ ਤੇ ਪਹੁੰਚ ਗਏ ਅਤੇ ਉਸ ਦੀ ਇੱਕ ਵੀਡੀਓ ਬਣਾ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜ ਵਾਨ ਤੋ 50 ਹਜ਼ਾਰ ਦੀ ਮੰਗ ਕੀਤੀ ਸੀ। ਪੀੜਤ ਲੜਕੇ ਨੂੰ ਧਮਕੀ ਦਿੱਤੀ ਗਈ ਸੀ ਕਿ ਪੈਸੇ ਨਾ ਦੇਣ ਤੇ ਉਸਦੇ ਖਿਲਾਫ ਪੁਲਿਸ ਤੇ ਅਪਰਾਧਿਕ ਕੇਸ ਦਰਜ ਕੀਤਾ ਜਾਵੇਗਾ। ਜਿਸ ਤੋ ਬਾਅਦ ਪੀੜਤ ਨੇ ਦੋਸੀ ਨੂੰ ਤਿੰਨ ਵਾਰ ਕੁਲ 28000 ਰੁਪਏ ਦਿੱਤੇ ਅਤੇ ਪੁਲਿਸ ਨੂੰ ਸਿਕਾਇਤ ਦਿੱਤੀ ਗਈ।

Leave a Reply

Your email address will not be published. Required fields are marked *