Saturday, December 5, 2020
Home > News > ਇਲਾਕੇ ਵਿੱਚ ਸ਼ਰੇਆਮ ਚੱਲ ਰਿਹਾ ਸੀ ਧੰਦਾ ਪੁਲਸ ਵਾਲਿਆਂ ਦੇ ਵੀ ਉੱਡ ਗਏ ਹੋਸ !

ਇਲਾਕੇ ਵਿੱਚ ਸ਼ਰੇਆਮ ਚੱਲ ਰਿਹਾ ਸੀ ਧੰਦਾ ਪੁਲਸ ਵਾਲਿਆਂ ਦੇ ਵੀ ਉੱਡ ਗਏ ਹੋਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਉੜ-ਮੁੜ ਵਿੱਖੇ ਪੁਲਿਸ ਦੁਅਾਰਾ ਬਾਈਕ ਚੋਰ ਫੜੇ ਗਏ।ਇੱਕ ਗੁਪਤ ਸੂ ਚ ਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਅਾਂ ਨੂੰ ਗਿ੍ਫ਼ਤਾਰ ਕੀ ਤਾ ਜਿਨ੍ਹਾਂ ਕੋਲ ਨਕਲੀ ਨੰਬਰ ਪਲੇਟ ਵਾਲਾ ਮੋਟਰ-ਸਾਈਕਲ ਸੀ। ਇਨ੍ਹਾਂ ਨਾਲ ਦੋ ਵਿਅਕਤੀ ਹੋਰ ਸ਼ਾ ਮਿ ਲ ਹਨ।

ਮੌਕੇ ਤੇ ਜਦੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਅਾ ਗਿਆ ਤਾਂ ਉਨ੍ਹਾਂ ਕੋਲ ਇੱਕ ਚੋ ਰੀ ਦੀ ਮੋਟਰ-ਸਾਈਕਲ ਮੌਕੇ ਤੇ ਫੜੀ ਗਈ। ਬਾਅਦ ਵਿੱਚ ਜਿਅਾਦਾ ਸ਼ਖਤੀ ਨਾਲ ਪੁੱਛਗਿੱਛ ਕਰਨ ਤੇ ਉਨ੍ਹਾਂ ਕੋਲ ਚਾ ਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਿਸ ਨੇ ਦੱ ਸਿ ਆ ਕਿ ਇਹ ਚੋਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇ ਚ ਦੇ ਹਨ। ਇਨ੍ਹਾਂ ਨਾਲ ਦੋ ਵਿਅਕਤੀ ਹੋਰ ਸ਼ਾਮਿਲ ਹਨ।

ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿ ਮਾਂ ਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਦੇ ਨਾਂ ਜੋਬਨ ਕੁਮਾਰ ਅਤੇ ਅਮਰ-ਨਾਥ ਅੰਮ੍ਰਿਤਸਰ ਵਾਸੀ ਹਨ।ਨਾਕਾਬੰਦੀ ਦੌਰਾਨ ਦੋ ਵਿ ਅ ਕ ਤੀ ਕਾਬੂ ਕੀਤੇ ਗਏ ਹਨ ਅਤੇ ਬਾਕੀ ਸਾਥੀਆਂ ਨੂੰ ਜਲਦ ਹੀ ਹਿਰਾਸਤ ਵਿੱਚ ਲਿਆ ਜਾ ਵੇ ਗਾ। ਇਸ ਤਰ੍ਹਾਂ ਪੁਲਿਸ ਨੇ ਬਾ ਈ ਕ ਚੋਰਾਂ ਨੂੰ ਕਾਬੂ ਕਰ ਲਿਆ।

Leave a Reply

Your email address will not be published. Required fields are marked *