Sunday, October 25, 2020
Home > News > ਹੁਣੇ-ਹੁਣੇ ਆਈ ਵੱਡੀ ਖਬਰ ਕੋਰੋਨਾ ਮਰੀਜਾਂ ਨੇ ਨਰਸਾਂ ਤੇ ਕੀਤਾ ਹਮਲਾ !

ਹੁਣੇ-ਹੁਣੇ ਆਈ ਵੱਡੀ ਖਬਰ ਕੋਰੋਨਾ ਮਰੀਜਾਂ ਨੇ ਨਰਸਾਂ ਤੇ ਕੀਤਾ ਹਮਲਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਟਿਆਲਾ ਦੇ ਸਰਕਾਰੀ ਰ ਜਿੰ ਦ ਰਾ ਹਸਪਤਾਲ ਵਿੱਖੇ ਉਦੋਂ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਕ ਰੋ ਨਾ ਸੰਕਰਮਿਤ ਮਾਂ ਕੋਲੋ ਉਸਦੇ ਬੱਚੇ ਨੂੰ ਥੋੜ੍ਹੇ ਦਿਨ ਦੂਰ ਰੱ ਖ ਣ ਲਈ ਕਿਹਾ ਗਿਆ।ਇਸ ਗੱਲ ਪਿੱਛੇ ਕੋਰੋਨਾ ਮਰੀਜ਼ਾਂ ਨੇ ਹਸਪਤਾਲ ਦੀਆਂ ਨਰਸਾਂ ਤੇ ਹੱ ਥ ਚੁੱਕਿਆ।ਨਰਸਾਂ ਨੇ ਭੱਜ ਕੇ ਅਾਪਣੀ ਜਾਨ ਬ ਚਾ ਈ। ਨਰਸਾਂ ਨੇ ਅਾਪਣੀ ਡਿਊਟੀ ਬੰਦ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਦਾ ਕ ਹਿ ਣਾ ਹੈ ਕਿ ਜਦੋਂ ਤੱਕ ਸਾਨੂੰ ਪੂਰੀ ਸੁਰੱਖਿਆ ਪ੍ਦਾ ਨ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਅਾਪਣੀ ਡਿਊਟੀ ਨਹੀਂ ਕਰਾਂਗੇ। ਦਰ-ਅਸਲ ਗੱਲ ਇਹ ਸੀ ਕਿ ਬੱਚੇ ਦੀ ਮਾਂ ਕੋਰੋਨਾ ਮਰੀਜ਼ ਸੀ ਜਿਸ ਕਾਰਨ ਬੱਚੇ ਨੂੰ ਥੋੜ੍ਹੇ ਦਿ ਨ ਮਾਂ ਤੋ ਦੂਰ ਰੱਖਣ ਲਈ ਕਿਹਾ ਗਿਆ ਸੀ। ਇੰਨੀ ਗੱਲ ਪਿੱਛੇ ਉਨ੍ਹਾਂ ਨੇ ਨਰਸਾਂ ਤੇ ਹੱਥ ਚੁੱਕਿਆ।ਨਰਸਾਂ ਦਾ ਕ ਹਿ ਣਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਪੂਰੀ ਦੇਖਭਾਲ ਕੀ ਤੀ ਜਾਂਦੀ ਹੈ ਫਿਰ ਵੀ ਉਨ੍ਹਾਂ ਦੁਆਰਾ ਅਜਿਹੀ ਹਰਕਤ ਕੀਤੀ ਗਈ।

ਉਨ੍ਹਾਂ ਦਾ ਕ ਹਿ ਣਾ ਹੈ ਕਿ ਸਾਨੂੰ ਪੂਰੀ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਨ ਰ ਸਾਂ ਦਾ ਰੋਣਾ ਹੈ ਕਿ ਇੱਕ ਤਾਂ ਉਹ ਠੇਕੇ ਤੇ ਰੱਖੀਆਂ ਗਈਆਂ ਹਨ ਜਿਸ ਨਾਲ ਨਾ ਤਾਂ ਉਹ ਸੁਰੱਖਿਅਤ ਅਤੇ ਨਾ ਹੀ ਉਨ੍ਹਾਂ ਦਾ ਪਰਿਵਾਰ ਸੁਰੱ-ਖਿਅਤ ਹੈ।ਉਹ ਸਰਕਾਰ ਤੋਂ ਮੰਗ ਕਰ ਰ ਹੀ ਆਂ ਹਨ ਕਿ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣ ਅਤੇ ਸੁ ਰੱ ਖਿ ਆ ਪ੍ਦਾਨ ਕੀਤੀ ਜਾਵੇ ਤਾਂ ਜੋ ਉਹ ਸਹੀ ਢੰਗ ਨਾਲ ਅਾਪਣੀ ਡਿ ਊ ਟੀ ਕਰ ਸਕਣ।

Leave a Reply

Your email address will not be published. Required fields are marked *