Friday, December 4, 2020
Home > Special News > ਮਜਦੂਰ ਕਰ ਰਹੇ ਸੀ ਸਫਾਈ ਪਰ ਮਿਲਿਆ ਕੁਝ ਅਜਿਹਾ ਕਿ ਮੌਕੇ ਤੇ ਪਹੁੰਚੀ ਫੌਜ ਤੇ ਪੁਲਿਸ !

ਮਜਦੂਰ ਕਰ ਰਹੇ ਸੀ ਸਫਾਈ ਪਰ ਮਿਲਿਆ ਕੁਝ ਅਜਿਹਾ ਕਿ ਮੌਕੇ ਤੇ ਪਹੁੰਚੀ ਫੌਜ ਤੇ ਪੁਲਿਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਖੇਮਕਰਨ ਵਿੱਖੇ ਇੱਕ ਨਹਿਰ ਵਿੱਚ ਬੰਬ ਮਿ ਲ ਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਆ ਜਾ ਰਿਹਾ ਹੈ ਕਿ ਨਹਿਰ ਦੀ ਸਫ਼ਾਈ ਦੌਰਾਨ ਉਥੇ ਪੁਰਾਣਾ ਮੱਲਵਾ ਮਿਲਿਆ ਜਿਸ ਵਿੱਚ ਬੰਬ ਹੋਣ ਦੀ ਸੰਭਾ ਵਨਾ ਮਿਲੀ। ਇਸ ਦੌਰਾਨ ਅੈੱਸ ਅੈੱਸ ਓ ਖਾਲੜਾ ਜਸਵੰਤ ਸਿੰਘ ਅਾਏ ਅਤੇ ਉਨ੍ਹਾਂ ਨੇ ਜਾਂਚ ਕੀਤੀ ਤਾਂ ਉੱਥੇ ਬੰ ਬ ਪਾਇਆ ਗਿਆ। ਇਸ ਦੀ ਸੂ ਚ ਨਾ ਬੀ ਅੈੱਸ ਅੈੱਫ ਦੀ ਟੀਮ ਨੂੰ ਦਿੱਤੀ ਗਈ।

ਮੌਕੇ ਤੇ ਬੀ ਅੈੱਸ ਅੈੱਫ ਦੀ ਟੀਮ ਨੇ ਇੱਕ ਡੂੰਘਾ ਖੱਡਾ ਕੱਢ ਕੇ ਉਸ ਬੰਬ ਨੂੰ ਵਿੱਚ ਹੀ ਵਿ ਸ ਫੋ ਟ ਕਰ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਇਹ ਬੰਬ ਬਹੁਤ ਸਮੇਂ ਤੋਂ ਉਥੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਹ ਬੰਬ ਪੰ ਜਾ ਹ ਸਾਲ ਪੁਰਾਣਾ ਬੰਬ ਹੈ। ਉਸ ਬੰਬ ਨੂੰ ਉਥੇ ਹੀ ਵਿਸਫੋਟ ਕਰ ਦਿੱਤਾ ਤਾਂ ਕਿ ਮਨੁੱਖੀ ਜਾਨ ਨੂੰ ਖਤਰਾ ਨਾ ਹੋ ਵੇ ।ਇਸ ਤਰ੍ਹਾਂ ਖੇਮਕਰਨ ਵਿੱਚ ਬੰਬ ਮਿ ਲਿ ਆ ਸੀ ਜਿਸਨੂੰ ਖਤਮ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *