Tuesday, December 1, 2020
Home > News > ਦੁੱਧ ਵੇਚਦੇ ਸਮੇਂ ਲੁੱਟ ਤੋਂ ਇਸ ਤਰਾਂ ਬਚੋ,ਦੇਖੋ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਦੁੱਧ ਵੇਚਦੇ ਸਮੇਂ ਲੁੱਟ ਤੋਂ ਇਸ ਤਰਾਂ ਬਚੋ,ਦੇਖੋ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਪਸ਼ੂ ਪਾਲਕ ਕਿਸਾਨ ਭਰਾਵਾਂ ਦਾ ਸਭ ਤੋਂ ਜਿਆਦਾ ਦੁੱਧ ਇਕੱਠਾ ਕਰਨ ਵਾਲੀਆਂ ਦੁਕਾਨਾਂ ਤੇ ਹੁੰਦਾ ਹੈ ਯਾਨਿ ਕਿਸਾਨ ਭਰਾਵਾਂ ਨਾਲ ਦੁੱਧ ਵੇਚਦੇ ਸਮੇਂ ਬਹੁਤ ਲੁੱਟ ਕੀਤੀ ਜਾਂਦੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੁੱਧ ਵੇਚਣ ਦਾ ਇੱਕ ਜਿਆਦਾ ਸ਼ਾਨਦਾਰ ਮਾਡਲ ਦਿਖਾਉਣ ਵਾਲੇ ਹਾਂ ਜਿਸ ਵਿਚ ਕਿਸਾਨਾਂ ਨਾਲ ਹੋਣ ਵਾਲੀ ਲੁੱਟ ਦਾ ਕੋਈ ਚਾਂਸ ਨਹੀਂ ਰਹੇਗਾ।

ਇਸ ਸ਼ਾਨਦਾਰ ਮਾਡਲ ਨੂੰ NDDB ਡੇਅਰੀ ਸਰਵਿਸਸ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਕੰਪਨੀ ਨੇ ਸਹਿਜ ਮਿਲਕ ਪ੍ਰੋਡਿਊਸਰ ਨਾਮ ਦੀ ਇੱਕ ਕੰਪਨੀ ਬਣਾਈ ਹੈ ਜੋ ਕਿਸਾਨਾਂ ਨੂੰ ਠੱਗੀ ਤੋਂ ਬਚਾਉਂਦੀ ਹੈ। ਇਸ ਮਾਡਲ ਵਿਚ ਦੁੱਧ ਦੀ ਫ਼ੈਟ ਅਤੇ SNF ਤੁਰੰਤ ਪਤਾ ਕੀਤਾ ਜਾ ਸਕਦਾ ਹੈ |ਇਸ ਵਿਚ ਸਭ ਟੈਸਟ ਹੋਣ ਤੋਂ ਬਾਅਦ ਫ਼ੈਟ ਅਤੇ SNF ਦੇ ਹਿਸਾਬ ਨਾਲ ਆਪਣੇ ਆਪ ਇਹ ਮਸ਼ੀਨ ਦੁੱਧ ਦੀ ਕੀਮਤ ਨਿਰਧਾਰਿਤ ਕਰਦੀ ਹੈ।

Leave a Reply

Your email address will not be published. Required fields are marked *