Tuesday, October 27, 2020
Home > News > ਕੁੜੀ ਦੀ ਇੱਜਤ ਲੁੱਟਣ ਵਾਲੇ ਲੀਡਰ ਨੂੰ ਮੀਤ ਹੇਅਰ ਨੇ ਪਾਇਆ ਵਖਤ- ਦੇਖੋ ਮੌਕੇ ਦੀ ਵੀਡੀਓ

ਕੁੜੀ ਦੀ ਇੱਜਤ ਲੁੱਟਣ ਵਾਲੇ ਲੀਡਰ ਨੂੰ ਮੀਤ ਹੇਅਰ ਨੇ ਪਾਇਆ ਵਖਤ- ਦੇਖੋ ਮੌਕੇ ਦੀ ਵੀਡੀਓ

ਆਮ ਆਦਮੀ ਪਾਰਟੀ ਵੱਲੋਂ ਕਾਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਰੁਣ ਜੋਸ਼ੀ ਨੂੰ ਗ੍ਰਿ-ਫ-ਤਾ-ਰ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਮੋਗਾ ਦੇ ਐਸਐਸਪੀ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਰੋ-ਸ ਪ੍ਰ-ਦ-ਰ-ਸ-ਨ ਕੀਤਾ ਗਿਆ। ਉਹ ਇਹ ਵੀ ਮੰਗ ਕਰ ਰਹੇ ਹਨ ਕਿ ਵਰੁਣ ਜੋਸ਼ੀ ਤੇ ਧਾਰਾ 376 ਦੇ ਨਾਲ ਨਾਲ ਧ-ਮ-ਕੀ-ਆਂ ਦੇਣ, ਬ-ਲੈ-ਕ-ਮੇ-ਲ ਕਰਨ ਅਤੇ ਪੈਸੇ ਲੈਣ ਦੀਆਂ ਧਾਰਾਵਾਂ ਵੀ ਲਗਾਈਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਦੋ-ਸ਼ੀ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਾਰਨ ਪੁਲਿਸ ਉਸ ਨੂੰ ਫੜ ਨਹੀਂ ਰਹੀ।

ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਮੀਤ ਹੇਅਰ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਲੜਕੀ ਵੱਲੋਂ ਕਾਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਰੁਣ ਜੋਸ਼ੀ ਤੇ ਉਸ ਨਾਲ ਜ-ਬ-ਰ ਜਿ-ਨਾ-ਹ ਕਰਨ ਧ-ਮ-ਕੀ-ਆਂ ਦੇਣ ਪੈਸੇ ਲੈਣ ਅਤੇ ਬ-ਲੈ-ਕ-ਮੇ-ਲ ਕਰਨ ਦੇ ਦੋ-ਸ਼ ਲਗਾਏ ਗਏ ਹਨ। ਇਹ ਲੜਕੀ ਮਾਮਲਾ ਦਰਜ ਕਰਵਾਉਣ ਲਈ ਥਾਣੇ ਪਹੁੰਚੀ। ਪਰ ਯੂਥ ਪ੍ਰਧਾਨ ਦਾ ਸਿਆਸੀ ਰੁਤਬਾ ਦੇਖ ਕੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਲੜਕੀ ਨੂੰ ਹਾਈਕੋਰਟ ਜਾਣਾ ਪਿਆ। ਹਾਈਕੋਰਟ ਨੇ ਮਾਮਲਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ।

ਆਪ ਆਗੂ ਅਨੁਸਾਰ ਪੁਲਿਸ ਨੇ ਕੋਰਟ ਦੇ ਦਿ-ਸ਼ਾ ਨਿ-ਰ-ਦੇ-ਸ਼ਾਂ ਤੇ 376 ਦਾ ਮਾਮਲਾ ਤਾਂ ਦਰਜ ਕਰ ਲਿਆ। ਪਰ ਬ-ਲੈ-ਕ-ਮੇ-ਲਿੰ-ਗ ਕਰਨ ਪੈਸੇ ਲੈਣ ਅਤੇ ਧ-ਮ-ਕੀ ਦੇਣ ਦੀਆਂ ਧਾਰਾਵਾਂ ਨਹੀਂ ਲਗਾਈਆਂ। ਹੋਰ ਤਾਂ ਹੋਰ ਪੁਲਿਸ ਨੇ ਵਿਅਕਤੀ ਨੂੰ ਕਾ-ਬੂ ਵੀ ਨਹੀਂ ਕੀਤਾ। ਜਦ ਕਿ ਕੋਰਟ ਦੇ ਆਦੇਸ਼ ਅਨੁਸਾਰ ਦੋ-ਸ਼ੀ ਵਿਅਕਤੀ ਨੂੰ ਮਾਮਲਾ ਦਰਜ ਕਰਨ ਉਪਰੰਤ ਫ-ੜ-ਨਾ ਜ਼ਰੂਰੀ ਹੈ। ਪਰ ਸਰਕਾਰੀ ਅਸਰ ਰ-ਸੂ-ਖ ਹੋਣ ਕਾਰਨ ਪੁਲੀਸ ਉਸ ਨੂੰ ਫੜ ਨਹੀਂ ਰਹੀ। ਆਪ ਆਗੂ ਦਾ ਕਹਿਣਾ ਹੈ ਕਿ

ਤਿੰਨ ਦਿਨ ਪਹਿਲਾਂ ਵੀ ਜ਼ਿਲ੍ਹੇ ਦੇ ਆਗੂਆਂ ਵੱਲੋਂ ਐਸਐਸਪੀ ਨਾਲ ਮੁਲਾਕਾਤ ਕਰਕੇ ਦੋ-ਸ਼ੀ ਵਿਅਕਤੀ ਨੂੰ ਫੜਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰਟ ਦੇ ਦਿ-ਸ਼ਾ ਨਿ-ਰ-ਦੇ-ਸ਼ਾਂ ਅਨੁਸਾਰ ਮਾਮਲਾ ਦਰਜ ਹੋਣ ਉਪਰੰਤ ਦੋ-ਸ਼ੀ ਨੂੰ ਫੜਨਾ ਜ਼ਰੂਰੀ ਹੈ। ਸੱਚ ਜਾਂ ਝੂ-ਠ ਕੀ ਹੈ ਇਹ ਬਾਅਦ ਵਿੱਚ ਕੋਰਟ ਤੈਅ ਕਰਦੀ ਹੈ। ਇਸ ਲਈ ਅੱਜ ਫੇਰ ਉਨ੍ਹਾਂ ਦੀ ਪਾਰਟੀ ਵੱਲੋਂ ਲੜਕੀ ਨੂੰ ਇ-ਨ-ਸਾ-ਫ ਦਿਵਾਉਣ ਅਤੇ ਦੋ-ਸ਼ੀ ਨੂੰ ਫ-ੜਾ-ਉ-ਣ ਲਈ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੀ-ੜ-ਤ ਲੜਕੀ ਦੇ ਨਾਲ ਖੜ੍ਹੇ ਹਨ।

Leave a Reply

Your email address will not be published. Required fields are marked *