Tuesday, October 27, 2020
Home > News > ਪੰਜਾਬ ਦੇ ਇਸ ਸ਼ਹਿਰ ਤੋਂ ਆਈ ਹੈਰਾਨ ਕਰਨ ਵਾਲੀ ਖਬਰ, ਬਜ਼ੁਰਗ ਬੇਬੇ ਦੇ ਪਾੜੇ ਕੱਪੜੇ

ਪੰਜਾਬ ਦੇ ਇਸ ਸ਼ਹਿਰ ਤੋਂ ਆਈ ਹੈਰਾਨ ਕਰਨ ਵਾਲੀ ਖਬਰ, ਬਜ਼ੁਰਗ ਬੇਬੇ ਦੇ ਪਾੜੇ ਕੱਪੜੇ

ਤਪਾ ਮੰਡੀ ਥਾਣਾ ਦੀ ਪੁਲਿਸ ਦੁਆਰਾ ਕੌਸਲਰ ਗੁਰਮੀਤ ਸਿੰਘ ਤੇ ਕੰਮ ਰੋ-ਕੂ ਕਾਰਵਾਈ ਅ-ਮ-ਲ ਵਿੱਚ ਲਿਆਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੌਂਸਲਰ ਤੇ ਕਿਸੇ 60 ਸਾਲਾ ਔਰਤ ਨੇ ਆਪਣੇ ਕੱਪੜੇ ਫਾ-ੜ-ਨ ਦੇ ਦੋ-ਸ਼ ਲਗਾਏ ਸਨ। ਜਦ ਕਿ ਕੌਸਲਰ ਨੇ ਆਪਣੇ ਉੱਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰ-ਦੇ ਹੋਏ ਇਸ ਨੂੰ ਸਰਕਾਰੀ ਜਗ੍ਹਾ ਤੇ ਕ-ਬ-ਜ਼ਾ ਕਰਨ ਦੀ ਕਹਾਣੀ ਦੱਸਿਆ ਹੈ। ਮਾਮਲਾ ਥਾਣੇ ਪਹੁੰਚ ਗਿਆ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ ਤਾਂ ਕਿ ਸਾਰੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ। ਕੌਂਸਲਰ ਵੱਲੋਂ ਆਪਣੇ ਆਪ ਨੂੰ ਸਹੀ ਦੱਸਿਆ ਜਾ ਰਿਹਾ ਹੈ। ਤਪਾ ਮੰਡੀ ਦੇ ਕੌਂਸਲਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਤੇ ਝੂ-ਠੇ ਦੋ-ਸ਼ ਲਗਾਏ ਗਏ ਹਨ।

ਇਹ ਸਾਰਾ ਕੁੱਝ ਇੱਕ ਸਾ-ਜ਼ਿ-ਸ਼ ਅਧੀਨ ਕੀਤਾ ਜਾ ਰਿਹਾ ਹੈ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਦੋ-ਸ਼ਾਂ ਵਿਚ ਕੋਈ ਵੀ ਸੱ-ਚਾ-ਈ ਨਹੀਂ ਹੈ। ਉਨ੍ਹਾਂ ਨੂੰ ਜਾਣ ਬੁੱਝ ਕੇ ਬ-ਦ-ਨਾ-ਮ ਕੀਤਾ ਜਾ ਰਿਹਾ ਹੈ। ਜਦ ਕਿ ਉਨ੍ਹਾਂ ਨੇ ਅਜਿਹੀ ਕੋਈ ਵੀ ਹ-ਰ-ਕ-ਤ ਨਹੀਂ ਕੀਤੀ। ਦੋ-ਸ਼ ਲਾਉਣ ਵਾਲੀ ਮਹਿਲਾ ਨੇ ਖੁਦ ਹੀ ਆਪਣੇ ਕੱਪੜੇ ਫਾੜ ਕੇ ਉਨ੍ਹਾਂ ਤੇ ਦੋ-ਸ਼ ਲਗਾ ਦਿੱਤਾ ਹੈ। ਗੁਰਮੀਤ ਸਿੰਘ ਅਨੁਸਾਰ ਇਹ ਲੋਕ ਨਗਰ ਕੌਂਸਲ ਦੀ ਸਰਕਾਰੀ ਜਗ੍ਹਾ ਤੇ ਕ-ਬ-ਜ਼ਾ ਕਰ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਨੂੰ ਰੋ-ਕਿ-ਆ ਸੀ। ਨਗਰ ਕੌਂਸਲ ਦੇ ਐਸਓ ਸਲੀਮ ਵੀ ਖੁਦ ਮੌਕੇ ਤੇ ਪਹੁੰਚੇ ਸਨ। ਇਨ੍ਹਾਂ ਲੋਕਾਂ ਨੇ ਸਰਕਾਰੀ ਜਗ੍ਹਾ ਤੇ ਕ-ਬ-ਜ਼ਾ ਕਰਨ ਦੇ ਇ-ਰਾ-ਦੇ ਨਾਲ ਇਹ ਕਾਰਵਾਈ ਕਰਨ ਲਈ ਸ਼ਨੀਵਾਰ ਅਤੇ

ਐਤਵਾਰ ਦਾ ਦਿਨ ਚੁਣਿਆ ਤਾਂ ਕਿ ਛੁੱਟੀ ਹੋਣ ਕਾਰਨ ਉਨ੍ਹਾਂ ਨੂੰ ਰੋ-ਕ-ਣ ਲਈ ਕੋਈ ਵੀ ਨਾ ਆ ਸਕੇ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੌਂਸਲਰ ਹੋਣ ਦੇ ਨਾਤੇ ਸਰਕਾਰੀ ਜਗ੍ਹਾ ਤੇ ਕ-ਬ-ਜ਼ਾ ਕਰਨ ਤੋਂ ਰੋ-ਕਿ-ਆ ਹੈ। ਪਰ ਉਨ੍ਹਾਂ ਤੇ ਝੂ-ਠੇ ਦੋ-ਸ਼ ਲਾਏ ਜਾ ਰਹੇ ਹਨ। ਜੋ ਕੇ ਸੱਚੇ ਨਹੀਂ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦਰਖਾਸਤ ਆਈ ਸੀ। ਉਨ੍ਹਾਂ ਵੱਲੋਂ ਕੌਂਸਲਰ ਪ੍ਰਤੀ ਰੋ-ਕੂ ਕਾ-ਰ-ਵਾ-ਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਤੇ ਵਿਚਾਰ ਕੀਤੀ ਜਾਵੇਗੀ।

Leave a Reply

Your email address will not be published. Required fields are marked *