Friday, October 30, 2020
Home > News > ਪਿੰਡ ਚ ਪੁਲਿਸ ਤੇ ਚੱਲੀਆਂ ਠਾ ਠਾ ਗੋਲੀਆ, ਥਾਂ ਤੇ ਖਤਮ ਕੀਤਾ ਪੁਲਿਸ ਵਾਲਾ-ਮਾਂ ਤੇ ਪਸਤੋਲ ਰੱਖ ਭੱਜਿਆ ਮੁੰਡਾ

ਪਿੰਡ ਚ ਪੁਲਿਸ ਤੇ ਚੱਲੀਆਂ ਠਾ ਠਾ ਗੋਲੀਆ, ਥਾਂ ਤੇ ਖਤਮ ਕੀਤਾ ਪੁਲਿਸ ਵਾਲਾ-ਮਾਂ ਤੇ ਪਸਤੋਲ ਰੱਖ ਭੱਜਿਆ ਮੁੰਡਾ

ਮੋਗਾ ਦੇ ਨੇੜਲੇ ਪਿੰਡ ਵਿੱਚ ਗੁਰਵਿੰਦਰ ਨਾਮ ਦੇ 35-36 ਸਾਲਾ ਵਿਅਕਤੀ ਨੇ ਅੰ-ਨ੍ਹੇ-ਵਾ-ਹ ਬੰ-ਦੂ-ਕ ਚਲਾ ਕੇ ਇੱਕ ਪੁਲੀਸ ਵਾਲੇ ਦੀ ਜਾਨ ਲੈ ਲਈ। ਉਸ ਦਾ ਨਾਮ ਜਗਮੋਹਨ ਸਿੰਘ ਸੀ। 2 ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਪੁਲਿਸ ਵਾਲਿਆਂ ਨੂੰ ਡੀਐਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਦੋ-ਸ਼ੀ ਆਪਣੀ 65 ਸਾਲਾ ਮਾਂ ਨੂੰ ਨਾਲ ਲੈ ਕੇ ਰਾਤ ਸਮੇਂ ਭੱਜ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਉਸ ਨੇ ਆਪਣੀਆਂ ਭੈਣਾਂ ਅਤੇ ਪਿਤਾ ਨੂੰ ਖਿੱ-ਚ ਧੂ-ਹ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ। ਪਿਤਾ ਦੀ ਬੰ-ਦੂ-ਕ ਨਾਲ ਉਸ ਨੇ ਇਹ ਕੰਮ ਕਰ ਦਿੱਤਾ।

ਪਹਿਲਾਂ ਉਸ ਨੇ ਆਪਣੇ ਚਾਚੇ ਬਲਦੇਵ ਸਿੰਘ ਦੇ ਤੂ-ੜੀ ਵਾਲੇ ਕਮਰੇ ਨੂੰ ਅੱਗ ਵੀ ਲਗਾ ਦਿੱਤੀ। ਗੁਰਵਿੰਦਰ ਦੀ ਭੈਣ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਘਰ ਦੇ ਉੱਪਰਲੇ ਹਿੱਸੇ ਵਿੱਚ ਹੀ ਰਹਿੰਦਾ ਹੈ। ਉਹ ਕਿਸੇ ਰਿਸ਼ਤੇਦਾਰੀਆਂ ਪਿੰਡ ਵਾਲੇ ਨੂੰ ਘਰ ਵਿੱਚ ਨਹੀਂ ਆਉਣ ਦਿੰਦਾ। ਉਸ ਨੇ ਆਪਣੇ ਪਿਤਾ ਅਤੇ ਭੈਣਾਂ ਨੂੰ ਘਰੋ ਕੱ-ਢ ਦਿੱਤਾ। ਉਹ ਰਿਸ਼ਤੇਦਾਰੀ ਵਿੱਚ ਚਲੇ ਗਏ ਹਨ। ਉਹ ਪੁਲਿਸ ਦੁਆਰਾ ਫ਼ੋਨ ਕਰਨ ਤੇ ਆਈ ਹੈ।ਗੁਰਵਿੰਦਰ ਸਿੰਘ ਦੇ ਚਾਚੇ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਗੁਰਵਿੰਦਰ ਮੁੰ-ਡੀ-ਰ ਨਾਲ ਰਹਿੰਦਾ ਹੈ। ਹੋ ਸਕਦਾ ਹੈ ਕੋਈ ਅ-ਮ-ਲ ਵੀ ਕਰਦਾ ਹੋਵੇ। ਉਹ ਮੋਗੇ ਜਾ ਕੇ ਥੋੜ੍ਹੀ ਦੇਰ ਬਾਅਦ ਵਾਪਿਸ ਆ ਜਾਂਦਾ ਹੈ।

ਬਲਦੇਵ ਸਿੰਘ ਦਾ ਕਹਿਣਾ ਹੈ ਕਿ ਆਪਣੇ ਪਿਤਾ ਦੀ ਬੰ-ਦੂ-ਕ ਲੈਕੇ ਆਪਣੀਆਂ ਭੈਣਾਂ ਅਤੇ ਪਿਤਾ ਨੂੰ ਘਰ ਤੋਂ ਕੱ-ਢ ਦਿੱਤਾ। ਜਦੋਂ ਪੁਲੀਸ ਆਈ ਤਾਂ ਗੁਰਵਿੰਦਰ ਪੁਲੀਸ ਨਾਲ ਉ-ਲ-ਝ ਗਿਆ। ਉਸ ਨੇ ਘੱਟ ਤੋਂ ਘੱਟ 100 ਨਿ-ਸ਼ਾ-ਨੇ ਪੁਲਿਸ ਤੇ ਲਗਾਏ। ਜਿਸ ਕਰਕੇ ਇੱਕ ਦੀ ਜਾਨ ਚਲੀ ਗਈ। ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਘ-ਟ-ਨਾ ਰਾਤ ਸਮੇਂ 9 ਤੋਂ 10 ਵਜੇ ਵਿਚਕਾਰ ਵਾਪਰੀ ਹੈ। ਗੁਰਵਿੰਦਰ ਗ਼-ਲ-ਤ ਕਿਸਮ ਦਾ ਵਿਅਕਤੀ ਹੈ 12 ਬੋਰ ਦੀ ਬੰ-ਦੂ-ਕ ਨਾਲ 2 ਪੁਲੀਸ ਵਾਲਿਆਂ ਦੇ ਸੱ-ਟਾਂ ਲੱਗੀਆਂ ਅਤੇ ਇੱਕ ਦੀ ਜਾਨ ਚਲੀ ਗਈ। ਉਹ ਆਪਣੀ ਮਾਂ ਨੂੰ ਲੈ ਕੇ ਭੱਜ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *