Thursday, November 26, 2020
Home > News > 4 ਕਿੱਲਿਆਂ ਦਾ ਮਾਲਕ ਪੁੱਤ ਲੱਖਾਂ ਰੁਪਏ ਮਹੀਨੇ ਦੀ ਕਮਾਈ-ਬੇਬੇ ਨੂੰ ਘੜੀਸਕੇ ਕੱਢਿਆ ਘਰੋਂ ਬਾਹਰ-ਕਾਰਨ ਜਾਣਕੇ ਹੋਵੋਗੇ ਹੈਰਾਨ

4 ਕਿੱਲਿਆਂ ਦਾ ਮਾਲਕ ਪੁੱਤ ਲੱਖਾਂ ਰੁਪਏ ਮਹੀਨੇ ਦੀ ਕਮਾਈ-ਬੇਬੇ ਨੂੰ ਘੜੀਸਕੇ ਕੱਢਿਆ ਘਰੋਂ ਬਾਹਰ-ਕਾਰਨ ਜਾਣਕੇ ਹੋਵੋਗੇ ਹੈਰਾਨ

ਸੰਗਰੂਰ ਦੇ ਦਿੜ੍ਹਬਾ ਤੋਂ 80 ਸਾਲਾ ਬਜ਼ੁਰਗ ਮਾਤਾ ਸੁਰਜੀਤ ਕੌਰ ਨੇ ਆਪਣੇ ਪੁੱਤਰ ਭਗਵਾਨ ਸਿੰਘ, ਉਸ ਦੀ ਪਤਨੀ ਕਿਰਨਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਿੰਸ ਤੇ ਘਰੋਂ ਕੱਢ ਦੇਣ, ਜ਼ਮੀਨ ਦਾ ਠੇਕਾ ਨਾ ਦੇਣ ਅਤੇ ਰੋਟੀ ਨਾ ਦੇਣ ਦੇ ਦੋ-ਸ਼ ਲਗਾਏ ਹਨ। ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਭਗਵਾਨ ਸਿੰਘ ਤੋਂ ਜ਼ਮੀਨ ਵਾਪਸ ਲੈਣ ਦੀ ਵੀ ਗੱਲ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਤਾ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਆਪਣੇ ਵੱਡੇ ਪੁੱਤਰ ਭਗਵਾਨ ਸਿੰਘ ਨਾਲ ਰਹਿ ਰਹੀ ਹੈ। ਡੇਢ ਸਾਲ ਪਹਿਲਾਂ ਉਸ ਦੇ ਪਤੀ ਦਾ ਦਿ-ਹਾਂ-ਤ ਹੋ ਗਿਆ। ਉਸ ਤੋਂ ਬਾਅਦ ਭਗਵਾਨ ਸਿੰਘ ਅਤੇ ਉਸ ਦਾ ਪਰਿਵਾਰ ਉਸ ਨੂੰ ਜ਼ਮੀਨ ਦਾ ਠੇ-ਕਾ ਨਹੀਂ ਦੇ ਰਹੇ।

ਮਾਤਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਭਰਾ ਅਤੇ ਧੀ ਜਵਾਈ ਨੂੰ ਬੁਲਾ ਕੇ ਭਗਵਾਨ ਸਿੰਘ ਨੂੰ ਸ-ਮ-ਝਾ-ਉ-ਣਾ ਚਾਹਿਆ। ਪਰ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਧੱ-ਕੇ ਮਾ-ਰ ਕੇ ਭਜਾ ਦਿੱਤਾ। ਜਿਸ ਕਰਕੇ ਧੱ-ਕਾ ਦੇਣ ਨਾਲ ਉਨ੍ਹਾਂ ਦੇ ਆਪਣੇ ਸੱ-ਟ ਵੀ ਲੱਗੀ। ਸੁਰਜੀਤ ਕੌਰ ਦੀ ਮੰਗ ਹੈ ਕਿ ਜ਼ਮੀਨ ਉਸ ਦੇ ਆਪਣੇ ਨਾਮ ਹੋਣੀ ਚਾਹੀਦੀ ਹੈ। ਮਾਤਾ ਦੇ ਛੋਟੇ ਪੁੱਤਰ ਦਾ ਵੀ ਕਹਿਣਾ ਹੈ ਕਿ ਭਗਵਾਨ ਸਿੰਘ ਨੇ ਮਾਤਾ ਦੀਆਂ ਮੱਝਾਂ ਅਤੇ ਘਰ ਵੀ ਸਾਂ-ਭ ਲਿਆ। ਇਸ ਤੋਂ ਬਿਨਾਂ ਗਹਿਣੇ ਵੀ ਸਾਂ-ਭ ਲਏ। ਜਦ ਕਿ ਉਹ ਆਪ ਤਾਂ 30 ਸਾਲ ਤੋਂ ਅਲੱਗ ਰਹਿ ਰਿਹਾ ਹੈ। ਉਸ ਨੇ ਵੀ ਜ਼ਮੀਨ ਮਾਤਾ ਦੇ ਨਾਮ ਕਰਵਾਉਣ ਦੀ ਹਾਮੀ ਭਰੀ ਹੈ।

ਭਗਵਾਨ ਸਿੰਘ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਸਿਰੇ ਤੋਂ ਨ-ਕਾ-ਰਿ-ਆ ਹੈ। ਉਸ ਦਾ ਕਹਿਣਾ ਹੈ ਕਿ ਮਾਤਾ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਇਹੀ ਗੱਲਾਂ ਸਿਖਾਉਂਦੇ ਹਨ। ਭਗਵਾਨ ਸਿੰਘ ਦਾ ਕਹਿਣਾ ਹੈ ਕਿ ਮਾਤਾ ਇੱਕ ਇੱਕ ਸਾਲ ਆਪਣੇ ਦੋਵੇਂ ਪੁੱਤਰਾਂ ਕੋਲ ਰਹੇ ਅਤੇ ਹਿੱਸੇ ਬਹਿੰਦਾ ਠੇਕਾ ਆਪਣੇ ਕੋਲ ਰੱਖੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਸੁਰਜੀਤ ਕੌਰ ਨੇ ਆਪਣੇ ਪੁੱਤਰ ਭਗਵਾਨ ਸਿੰਘ ਤੇ ਦਰਖਾਸਤ ਦਿੱਤੀ ਹੈ। ਇਹ ਪਰਿਵਾਰਕ ਜ਼ਮੀਨ ਦੇ ਠੇਕੇ ਦਾ ਮਾਮਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਜਿਹੜਾ ਵੀ ਦੋ-ਸ਼ੀ ਪਾਇਆ ਗਿਆ। ਉਸ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *