Tuesday, December 1, 2020
Home > Special News > ਦੁਬਈ ਵਿੱਚ ਪੰਜਾਬਣ ਕੁੜੀ ਨਾਲ ਵਾਪਰਿਆ ਸਰਮਨਾਕ ਭਾਣਾ ਵੇਖੋ ਸੇਖ ਦੀ ਕਰਤੂਤ !

ਦੁਬਈ ਵਿੱਚ ਪੰਜਾਬਣ ਕੁੜੀ ਨਾਲ ਵਾਪਰਿਆ ਸਰਮਨਾਕ ਭਾਣਾ ਵੇਖੋ ਸੇਖ ਦੀ ਕਰਤੂਤ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਵਿਦੇਸ ਵਿੱਚ ਸੈਟਲ ਹੋਣ ਦਾ ਸੁਪਨਾ ਹਰ ਕੋਈ ਰੱਖਦਾ ਹਾਂ ਪਰ ਕੁਝ ਲੋਕ ਇਹ ਸੁਪਨੇ ਸੌਕ ਲ ਈ ਪਾਲਦੇ ਹਨ ਪਰ ਕੁਝ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਹਨ। ਜਿਵੇ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਬੇਰੁਜ਼ਗਾਰੀ ਕਰਕੇ ਪੰਜਾਬ ਦੀ ਇੱਕ ਧੀ ਸਰਬਜੀਤ ਕੌਰ ਜੋ ਕਿ ਚੰਡੀਗੜ੍ਹ ਦੇ ਇੱਕ ਏਜੰਟ ਰਾਹੀ ਦੁਬਈ ਵਿੱਚ ਕੰਪਿਊਟਰ ਆਪ੍ਰੇਟਰ ਦੇ ਕੰਮ ਲਈ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੇ ਖੁਦ ਆਪਣੀ ਜੁਬਾਨੀ ਇਹ ਜਾਣਕਾਰੀ ਦਿੱਤੀ ਸੀ

ਸਰਬਜੀਤ ਕੌਰ ਨੇ ਦੱਸਿਆ ਕਿ ਜਦ ਉਹ ਦੁਬਈ ਪਹੁੰਚੀ ਤਾਂ ਉਸਨੂੰ ਕੰਪਨੀ ਦੀ ਕਾਰ ਲੈਣ ਆਈ ਤੇ ਕੰਪਨੀ ਨੇ ਉਹ ਨਾਂ ਨੂੰ ਰਹਿਣ ਦਾ ਤੇ ਖਾਣ ਦਾ ਵਧੀਆ ਪ੍ਰਬੰਧ ਕੀਤਾ। ਤੇ ਤਨਖਾਹ ਵੀ ਵਧੀਆ ਸਮੇ ਤੇ ਮਿਲ ਰਹੀ ਸੀ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੇ ਦੱਸਿਆ ਕਿ ਇੱਕ ਦਿਨ ਉਸਦੇ ਬਾਸਅਲ ਸਾਈਦੀ ਦੇ ਉਸਨੂੰ ਕੁਝ ਫਾਈਲਾਂ ਦਿੱਤੀਆਂ ਤੇ ਆਪਣੇ ਮਾਲਕ ਕੋਲ ਜਾਣ ਲਈ ਕਿਹਾ ਜਦ ਸਰਬਜੀਤ ਉੱਥੇ ਪਹੁੰਚੀ ਤਾਂ ਸੇਖ ਦੀ ਨੀਅਤ ਵਿਗੜ ਗਈ।

ਤੇ ਸੇਖ ਦੇ ਗਾਰਡ ਨੇ ਉਸਨੂੰ ਕਮਰੇ ਵਿੱਚ ਬੰਦੀ ਬਣਾ ਦਿੱਤਾ ਸਰਬਜੀਤ ਕੌਰ ਨੇ ਦੱਸਿਆ ਕਿ ਸੇਖ 3 ਸਾਲ ਤੱਕ ਉਸ ਨਾਲ ਗਲਤ ਕਰਦਾ ਰਿਹਾ ਤੇ ਉਸਤੋ ਨੌਕਰਾਣੀਆਂ ਵਾਲੇ ਕੰਮ ਕਰਵਾਉਦਾ ਰਿਹਾ। ਪਰ ਇੱਕ ਦਿਨ ਇੱਕ ਪੰਜਾਬੀ ਕੁੜੀ ਸੇਖ ਦੇ ਘਰ ਪਹੁੰਚੀ ਤਾਂ ਸੇਖ ਨਹੀ ਸੀ ਤਾਂ ਸਰਬਜੀਤ ਨੇ ਕਿਸੇ ਤਰ੍ਹਾਂ ਉਸ ਕੁੜੀ ਨੂੰ ਸਾਰੀ ਗੱਲਬਾਤ ਦੱਸੀ ਤੇ ਉਸ ਕੁੜੀ ਨੇ ਭਰੋਸਾ ਦਿੱਤਾ ਕਿ ਮੈ ਤੇਰੀ ਮੱਦਦ ਕਰਾਂਗੀ। ਜਾਣਕਾਰੀ ਅਨੁਸਾਰ ਸਰਬਜੀਤ ਨੇ ਦੱਸਿਆ ਕਿ ਉਸ ਤੋ ਦੋ ਮਹੀਨੇ ਬਾਅਦ ਮੇਰੇ ਕੋਲ ਕੁਝ ਬੰਦੇ ਆਉਂਦੇ ਹਨ ਤੇ ਉਹ ਕੁੜੀ ਜਿਸਨੇ ਇੰਡੀਆ ਸਰਕਾਰ ਨੂੰ ਸਾਰੀ ਗੱਲ ਪਹੁੰਚਾਈ ਸੀ ਤੇ ਉਹਨਾਂ ਨੇ ਮੈਨੂੰ ਸੇਖ ਕੋਲੋ ਬਚਾ ਇਆ।

Leave a Reply

Your email address will not be published. Required fields are marked *