Tuesday, October 27, 2020
Home > Special News > ਦੁਨੀਆਂ ਦਾ ਸਭ ਤੋਂ ਮਹਿੰਗਾ ਅੰਬ ਕੀਮਤ ਦੇਖ ਉੱਡ ਜਾਣਗੇ ਹੋਸ਼ !

ਦੁਨੀਆਂ ਦਾ ਸਭ ਤੋਂ ਮਹਿੰਗਾ ਅੰਬ ਕੀਮਤ ਦੇਖ ਉੱਡ ਜਾਣਗੇ ਹੋਸ਼ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਮਹਾਂਮਾਰੀ ਦੇ ਕਾਰਨ ਗ ਰ ਮੀ ਵਿੱਚ ਅਾਉਣ ਵਾਲਾ ਫਲਾਂ ਦਾ ਰਾਜਾ ਅੰਬ ਇਨੀ ਦਿਨੀਂ ਅਾਦਮੀ ਦੀ ਪ ਹੁੰ ਚ ਤੋਂ ਬਾਹਰ ਹੈ।ਬਜਾਰ ਵਿੱਚ ਕੁਝ ਰੇ ੜੀ ਵਾਲੇ ਪੰਜਾਹ ਰੁਪਏ ਕਿੱਲੋ ਅੰਬ ਵੇਚ ਰਹੇ ਹਨ। ਦੁਨੀਆਂ ਵਿੱਚ ਅੰਬ ਸਭਤੋਂ ਜਿਅਾਦਾ ਭਾ ਰ ਤ ਵਿੱਚ ਹੀ ਖਾਇਆ ਜਾਂਦਾ ਹੈ, ਪਰ ਤੁਹਾਨੂੰ ਸ਼ਾ ਇ ਦ ਹੀ ਇਹ ਪਤਾ ਹੋਵੇ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਅੰ ਬ ਭਾ ਰ ਤ ਵਿੱਚ ਨਹੀਂ ਮਿਲਦਾ ਅਤੇ ਇਸਦੀ ਕੀਮਤ ਇੰਨੀ ਹੈ ਕਿ ਅਮੀਰ ਤੋਂ ਅਮੀਰ ਲੋਕਾਂ ਦਾ ਵੀ ਪਸੀਨਾ ਨਿ-ਕ-ਲ ਅਾਵੇਗਾ।

ਤੁਸੀਂ ਵੀ ਇਸਦੇ ਵਾਰੇ ਵਿੱਚ ਜਾਣ ਲਵੋ। ਤੁ-ਹਾ-ਨੂੰ ਦੱਸ ਦਈਏ ਕਿ ਤਾਈਓ ਨੋ ਤਾਮਾਗੋ(ਏਗ ਅਾੱਫ ਦੀ ਸਨ)ਅੰਬ ਦੀ ਇੱਕ ਅ ਜਿ ਹੀ ਕਿਸਮ ਹੈ ਜੋ ਜਪਾਨ ਦੇ ਮਿਜਾਜਾਕੀ ਪ੍ਰਾਂਤ ਵਿੱਚ ਪਾ-ਇ-ਆ ਜਾਂਦਾ ਹੈ। ਇੱਥੇ ਹਰ ਸਾਲ ਸਭਤੋਂ ਪਹਿਲੇ ਉ ਗਾ ਏ ਗਏ ਇਸ ਖਾਸ ਅਤੇ ਮਹਿੰਗੇ ਅੰਬ ਦੀ ਬੋ ਲੀ ਲਗਾਈ ਜਾਂਦੀ ਹੈ। ਇਸ ਬੋਲੀ ਵਿੱਚ ਦਾਮ ਅ ਸ ਮਾ ਨ ਨੂੰ ਛੂਹਦੇ ਹਨ। ਇਸ ਅੰ ਬ ਦੀ ਖੂਬੀ ਹੈ ਕਿ ਇਹ ਅੱਧਾ ਲਾਲ ਅਤੇ ਅੱਧਾ ਪੀਲਾ ਹੁੰਦਾ ਹੈ।

ਤੁਹਾਡੀ ਜਾ ਣ ਕਾ ਰੀ ਦੇ ਲਈ ਦੱਸ ਦਈਏ ਕਿ ਸਾਲ 2017 ਵਿੱਚ ਇਸ ਅੰਬ ਦੇ ਇੱਕ ਜੋ ੜੇ ਦੀ ਬੋਲੀ ਗਈ ਸੀ, ਜਿਸ ਵਿੱਚ ਰਿਕੋਡ 3600 ਡਾ ਲ ਰ ਜਾਣੀਕਿ 72000 ਰੁਪਏ ਸੀ। ਹਰ ਅੰਬ ਦਾ ਭਾਰ 350 ਗ੍ਰਾਮ ਸੀ। ਇਸ ਤਰ੍ਹਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਸੱਤ ਸੋ ਗ੍ਰਾ ਮ ਅੰਬ ਦੀ ਕੀਮਤ ਢਾਈ ਲੱਖ ਰੁ ਪ ਏ ਤੋਂ ਜਿਅਾਦਾ ਹੋਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਅਾਖਿਰ ਇਸ ਅੰ ਬ ਦੀ ਕੀਮਤ ਇੰਨੀ ਜਿਅਾਦਾ ਕਿਉ ਹੈ, ਤਾਂ ਤੁਹਾਨੂੰ ਦੱਸ ਦ ਈ ਏ ਕਿ ਇਸਨੂੰ ਉਗਾਉਣ ਵਿੱਚ ਬਹੁਤ ਸਾ ਵ ਧਾ ਨੀ ਵਰਤਣੀ ਪੈਂਦੀ ਹੈ।

ਜਪਾਨੀ ਕਿ ਸਾ ਨ ਹਰੇਕ ਅੰਬ ਨੂੰ ਇੱਕ ਜਾਲ ਵਿੱਚ ਘੇਰਦੇ ਹਨ ਜਿਸ ਨਾਲ ਸੂ ਰ ਜ ਦੀਆਂ ਕਿਰਨਾਂ ਹਰੇਕ ਅੰਬ ਦੀ ਚ ਮ ੜੀ ਨੂੰ ਰੂਬੀ ਰੰਗ ਦਿੰਦੀਆਂ ਹਨ।ਫਲ ਨੂੰ ਦ ਰੱ ਤ ਤੋਂ ਹੇਠਾਂ ਨਹੀਂ ਡਿੱ ਗ ਣ ਦਿੱਤਾ ਜਾਂਦਾ। ਜਦੋਂ ਇਹ ਪੂਰੀ ਤਰ੍ਹਾਂ ਪੱ-ਕ ਜਾਂਦੇ ਹਨ ਤਾਂ ਜਾਲ ਵਿੱਚ ਅਟਕ ਜਾਂਦੇ ਹਨ। ਜਿਨ੍ਹਾਂ ਨੂੰ ਕੱਢ ਕੇ ਉੱਚੀ ਕੀ  ਮਤ ਤੇ ਵੇਚਿਆਂ ਜਾਂਦਾ ਹੈ ਇਹ ਅੰ-ਬ ਖਾਣ ਵਿੱਚ ਬਹੁਤ ਹੀ ਸ-ਵਾ-ਦ ਹੁੰਦੇ ਹਨ।

Leave a Reply

Your email address will not be published. Required fields are marked *