Monday, October 19, 2020
Home > News > ਇਸ ਪਿੰਡ ਚ ਘੁੰਮਦੀ ਹੈ ਚੱਲਦੀ ਫਿਰਦੀ ਮੋਤ, ਬਜ਼ੁਰਗ ਦੀਆਂ ਚੀਕਾ ਸੁਣ ਭੱਜਿਆ ਸਾਰਾ ਪਿੰਡ-ਦੇਖੋ ਮੌਕੇ ਦੀ ਵੀਡੀਓ

ਇਸ ਪਿੰਡ ਚ ਘੁੰਮਦੀ ਹੈ ਚੱਲਦੀ ਫਿਰਦੀ ਮੋਤ, ਬਜ਼ੁਰਗ ਦੀਆਂ ਚੀਕਾ ਸੁਣ ਭੱਜਿਆ ਸਾਰਾ ਪਿੰਡ-ਦੇਖੋ ਮੌਕੇ ਦੀ ਵੀਡੀਓ

ਮੁਲਕ ਵਿੱਚ ਅ-ਵਾ-ਰਾ ਪਸ਼ੂਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਇਨ੍ਹਾਂ ਦੀ ਲ-ਪੇਟ ਵਿੱਚ ਆਉਣ ਕਰਕੇ ਅਨੇਕਾਂ ਹੀ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਖੰਨਾ ਦੇ ਪਿੰਡ ਬਿਸ਼ਨਪੁਰਾ ਵਿੱਚ ਇੱਕ ਆ-ਵਾ-ਰਾ ਸਾ-ਨ੍ਹ ਨੇ 70 ਸਾਲ ਦੇ ਇਕ ਬਜ਼ੁਰਗ ਦੀ ਜਾਨ ਲੈ ਲਈ। ਇਹ ਸਾਲ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਇਸ ਨੇ ਗਲੀ ਵਿੱਚ ਬਜ਼ੁਰਗ ਦੀ ਛਾਤੀ ਵਿੱਚ ਕਈ ਟੱ-ਕ-ਰਾਂ ਮਾ-ਰੀ-ਆਂ ਅਤੇ ਫਿਰ ਉਨ੍ਹਾਂ ਨੂੰ ਸੁੱ-ਟ ਕੇ ਚਲਾ ਗਿਆ। ਜਿਸ ਕਰਕੇ ਬਜ਼ੁਰਗ ਦੀ ਛਾਤੀ ਦੀਆਂ ਪਸਲੀਆਂ ਟੁੱ-ਟ ਗਈਆਂ ਅਤੇ ਉਨ੍ਹਾਂ ਦੇ ਚੂਲੇ ਦੀ ਹੱਡੀ ਵੀ ਟੁੱ-ਟ ਗਈ।

ਪਰਿਵਾਰ ਵੱਲੋਂ ਬਜ਼ੁਰਗ ਦਾ ਇ-ਲਾ-ਜ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬ-ਚ ਸਕੀ। ਬਜ਼ੁਰਗ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਮਨਰੇਗਾ ਵਿੱਚ ਕੰਮ ਕਰਦੇ ਸਨ ਅਤੇ ਸਵੇਰੇ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਸਨ। ਉਨ੍ਹਾਂ ਦੇ ਦੱਸਣ ਮੁਤਾਬਿਕ ਪਿੰਡ ਵਿੱਚ ਹੀ ਕਿਸਾਨ ਘੁੰਮਦਾ ਹੈ। ਜੋ ਕਿ ਲੋਕਾਂ ਨੂੰ ਮਾ-ਰ-ਦਾ ਹੈ। ਇਹ ਸਾਲ ਪਿੰਡ ਦੀ ਗਲੀ ਵਿੱਚ ਆ ਗਿਆ ਅਤੇ ਬਜ਼ੁਰਗ ਦੀ ਛਾਤੀ ਵਿੱਚ ਕਈ ਟੱ-ਕ-ਰਾਂ ਮਾ-ਰੀ-ਆਂ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗਲੀ ਤੰ-ਗ ਹੋਣ ਕਰਕੇ ਜਾਣ ਲੱਗਾ ਸਾਨ ਬਜ਼ੁਰਗ ਨੂੰ ਫੇ-ਟ ਮਾ-ਰ ਕੇ ਲੰਘ ਗਿਆ।

ਉਨ੍ਹਾਂ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ। ਉਨ੍ਹਾਂ ਦੀ ਛਾਤੀ ਦੀਆਂ ਪਸਲੀਆਂ ਟੁੱਟ ਗਈਆਂ ਅਤੇ ਚੂਲੇ ਦੀ ਹੱਡੀ ਵੀ ਟੁੱਟ ਗਈ। ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਉਨ੍ਹਾਂ ਦੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਸਰਕਾਰ ਗਊ ਸੈੱ-ਸ ਲੈਂਦੀ ਹੈ ਤਾਂ ਅਵਾਰਾ ਪਸ਼ੂਆਂ ਨੂੰ ਵੀ ਸਾਂ-ਭ-ਣਾ ਚਾਹੀਦਾ ਹੈ। ਪਿੰਡ ਦੇ ਸਾਬਕਾ ਸਰਪੰਚ ਦੀ ਮੰਗ ਹੈ ਕਿ ਬਜ਼ੁਰਗਾਂ ਦੇ ਪਰਿਵਾਰ ਦੀ ਮਾਲੀ ਮ-ਦ-ਦ ਹੋਣੀ ਚਾਹੀਦੀ ਹੈ। ਉਹ ਇਹ ਮਾਮਲਾ ਹਲਕੇ ਦੇ ਐੱਮ ਐੱਲ ਏ ਦੇ ਧਿਆਨ ਵਿੱਚ ਲਿਆਉਣਗੇ।

Leave a Reply

Your email address will not be published. Required fields are marked *